By G-Kamboj on
AUSTRALIAN NEWS

ਸਿਡਨੀ – ਆਸਟ੍ਰੇਲੀਆ ‘ਚ ਲੰਬੇ ਸਮੇਂ ਤੋਂ ਫਾਇਰ ਫਾਈਟਰਜ਼ ਮੁਸੀਬਤਾਂ ਨਾਲ ਜੂਝਦੇ ਹੋਏ ਜੰਗਲੀ ਅੱਗ ਨੂੰ ਸ਼ਾਂਤ ਕਰਨ ਦੀਆਂ ਕੋਸ਼ਿਸ਼ਾਂ ‘ਚ ਲੱਗੇ ਹਨ ਪਰ ਇਹ ਕਾਬੂ ਨਹੀਂ ਹੋ ਰਹੀ। ਸਿਡਨੀ ਦੇ ਉੱਤਰ-ਪੱਛਮੀ ਖੇਤਰ ਵੱਲ ਅੱਗ ਬਹੁਤ ਤੇਜ਼ੀ ਨਾਲ ਵਧ ਰਹੀ ਹੈ ਤੇ ਫਾਇਰ ਫਾਈਟਰਜ਼ 6000 ਘਰਾਂ ਨੂੰ ਸੁਰੱਖਿਅਤ ਰੱਖਣ ਲਈ ਕੋਸ਼ਿਸ਼ਾਂ ‘ਚ ਜੁਟੇ ਹਨ। ਲੋਕਾਂ […]
By G-Kamboj on
AUSTRALIAN NEWS, FEATURED NEWS, News

ਸਿਡਨੀ- ਆਸਟਰੇਲੀਆ ਦੇ ਪੂਰਬੀ ਹਿੱਸੇ ਵਿਚ ਜੰਗਲਾਂ ਵਿਚ ਲੱਗੀ ਅੱਗ ਨਾਲ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਸਿਡਨੀ ‘ਤੇ ਖਤਰਾ ਮੰਡਰਾ ਰਿਹਾ ਹੈ। ਸ਼ਹਿਰ ਦੇ ਉੱਤਰ ਵੱਲ 50 ਕਿਲੋਮੀਟਰ ਖੇਤਰ ਵਿਚ ਲੱਗੀ ਅੱਗ ਨੇ ਭਿਆਨਕ ਰੂਪ ਲੈ ਲਿਆ ਹੈ। ਇਸ ਅੱਗ ਕਾਰਨ ਨਿਕਲੇ ਧੂੰਏ ਤੇ ਰਾਖ ਦੇ ਕਣ ਨਿਊ ਸਾਊਥ ਵੇਲਸ ਸੂਬੇ ਦੀ ਰਾਜਧਾਨੀ ਸਿਡਨੀ […]
By G-Kamboj on
AUSTRALIAN NEWS

ਨਿਊ ਸਾਊਥ ਵੇਲਜ਼ – ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ‘ਚ ਕਈ ਥਾਵਾਂ ‘ਤੇ ਜੰਗਲੀ ਅੱਗ ਕਾਰਨ ਐਮਰਜੈਂਸੀ ਵਰਗੇ ਹਾਲਾਤ ਬਣ ਗਏ ਹਨ। ਜੰਗਲੀ ਅੱਗ ਨੂੰ ਕਾਬੂ ਪਾਉਣ ਦੀ ਕੋਸ਼ਿਸ਼ ‘ਚ 3 ਫਾਇਰ ਫਾਈਟਰਜ਼ ਜ਼ਖਮੀ ਹੋ ਗਏ ਹਨ। ਉੱਤਰੀ ਅਤੇ ਪੱਛਮੀ ਸਿਡਨੀ ਅਤੇ ਨਿਊ ਸਾਊਥ ਵੇਲਜ਼ ਕੋਸਟ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਉਲਾਡੁਲਾ, ਬਾਵਲੇ ਅਤੇ […]
By G-Kamboj on
AUSTRALIAN NEWS, FEATURED NEWS, News

ਮੈਲਬੌਰਨ- ਅਮਰੀਕਾ ਦੇ ਡਾਊਨਟਾਊਨ ਵਿਚ ਕੱਢੀ ਗਈ ਥੈਂਕਸ ਗਿਵਿੰਗ ਪਰੇਡ ਮੌਕੇ ਇਕ ਵਾਰ ਲੱਖਾਂ ਲੋਕਾਂ ਨੇ ਅਮਰੀਕਾ ਦੇ ਪਹਿਲੇ ਸਿੱਖ ਪੁਲਿਸ ਅਫ਼ਸਰ ਸੰਦੀਪ ਸਿੰਘ ਧਾਲੀਵਾਲ ਨੂੰ ਯਾਦ ਕੀਤਾ। ਉਨ੍ਹਾਂ ਦੀ ਯਾਦ ਨੂੰ ਦਰਸਾਉਂਦੀ ਝਾਕੀ ਇਸ ਪਰੇਡ ਮੌਕੇ ਕੱਢੀ ਗਈ, ਜਿਸ ਵਿਚ ਕੁੱਝ ਸਿੱਖਾਂ ਦੇ ਹੱਥਾਂ ਵਿਚ ਉਨ੍ਹਾਂ ਦੀ ਤਸਵੀਰ ਵਾਲਾ ਵੱਡਾ ਗੁਬਾਰਾ ਫੜਿਆ ਹੋਇਆ ਸੀ।ਇਸ […]
By G-Kamboj on
AUSTRALIAN NEWS, SPORTS NEWS

ਸਿਡਨੀ- ਆਸਟ੍ਰੇਲੀਆ ਦੌਰੇ ਉੱਤੇ ਗਈ ਪਾਕਿਸਤਾਨ ਕ੍ਰਿਕਟ ਟੀਮ ਭਾਵੇਂ ਪਹਿਲੇ ਹੀ ਮੈਚ ਵਿਚ ਮੇਜ਼ਬਾਨ ਟੀਮ ਤੋਂ ਹਾਰ ਕਾਰਨ ਦਰਸ਼ਕਾਂ ਦੇ ਦਿਲ ਨਹੀਂ ਜਿੱਤ ਸਕੀ ਪਰ ਪਾਕਿਸਤਾਨੀ ਟੀਮ ਦੇ ਪੰਜ ਖਿਡਾਰੀਆਂ ਵਲੋਂ ਭਾਰਤੀ ਮੂਲ ਦੇ ਇੱਕ ਸਿੱਖ ਟੈਕਸੀ ਡਰਾਇਵਰ ਨੂੰ ਕਰਵਾਏ ਡਿਨਰ ਦੀਆਂ ਤਸਵੀਰਾਂ ਸ਼ੋਸ਼ਲ ਮੀਡੀਆ ਉੱਤੇ ਆਉਣ ਕਾਰਨ ਇਨ੍ਹਾਂ ਨੂੰ ਕਾਫ਼ੀ ਤਰਜ਼ੀਹ ਮਿਲ ਰਹੀ ਹੈ। […]