By G-Kamboj on
AUSTRALIAN NEWS, News

ਸਿਡਨੀ- ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਵਿਚ ਭਿਆਨਕ ਤੂਫਾਨ ਨੇ ਦਸਤਕ ਦਿੱਤੀ ਹੈ। ਭਿਆਨਕ ਤੂਫਾਨ ਕਾਰਨ ਇੱਥੇ ਵੱਡੀਆਂ ਬਿਜਲੀ ਟਰਾਂਸਮਿਸ਼ਨ ਲਾਈਨਾਂ ਅਤੇ ਪਾਵਰ ਜਨਰੇਟਰ ਫੇਲ੍ਹ ਹੋ ਗਏ ਹਨ। ਇਨ੍ਹਾਂ ਹਾਲਾਤ ਵਿਚ ਅੰਦਾਜ਼ਨ ਅੱਧਾ ਮਿਲੀਅਨ ਵਿਕਟੋਰੀਆ ਵਾਸੀ ਬਿਜਲੀ ਤੋਂ ਬਿਨਾਂ ਹਨ। ਅੱਜ ਦੁਪਹਿਰ ਖੇਤਰੀ ਵਿਕਟੋਰੀਆ ਅਤੇ ਮੈਲਬੌਰਨ ਦੇ ਵੱਡੇ ਹਿੱਸਿਆਂ ਵਿੱਚ ਤੂਫਾਨੀ ਮੌਸਮ ਨੇ ਗੋਲਫ-ਬਾਲ ਦੇ ਆਕਾਰ ਦੇ ਗੜੇ, […]
By G-Kamboj on
AUSTRALIAN NEWS, INDIAN NEWS

ਸਿਡਨੀ – ਕਰਮਚਾਰੀਆਂ ਦੇ ਹਿੱਤਾਂ ਦੀ ਰੱਖਿਆ ਲਈ ਇਸ ਹਫ਼ਤੇ ਆਸਟ੍ਰੇਲੀਆਈ ਸੰਸਦ ‘ਚ ਇਕ ਨਵਾਂ ਬਿੱਲ ਲਿਆਂਦਾ ਜਾ ਰਿਹਾ ਹੈ। ਇਸ ਤਹਿਤ ਕਰਮਚਾਰੀ ਨੂੰ ਡਿਊਟੀ ਖ਼ਤਮ ਹੋਣ ਤੋਂ ਬਾਅਦ ਬੌਸ ਦੀ ਕਾਲ ਅਟੈਂਡ ਕਰਨੀ ਜ਼ਰੂਰੀ ਨਹੀਂ ਹੋਵੇਗੀ। ਇਸ ਤੋਂ ਇਲਾਵਾ ਕਰਮਚਾਰੀ ਨੂੰ ਡਿਊਟੀ ਤੋਂ ਬਾਅਦ ਕੋਈ ਵੀ ਦਫ਼ਤਰੀ ਕੰਮ ਨਹੀਂ ਕਰਨ ਦਿੱਤਾ ਜਾਵੇਗਾ। ਬਿੱਲ ਦੇ […]
By G-Kamboj on
AUSTRALIAN NEWS, INDIAN NEWS, News, World News

ਡੁਨੇਡਿਨ- ਨਿਊਜ਼ੀਲੈਂਡ ‘ਚ ਲੁਧਿਆਣਾ ਦੇ 28 ਸਾਲਾ ਗੁਰਜੀਤ ਸਿੰਘ ਦੇ ਕਤਲ ਦੇ ਸਬੰਧ ਵਿਚ ਇੱਕ 33 ਸਾਲਾ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗੁਰਜੀਤ ਸਿੰਘ ਦਾ 29 ਜਨਵਰੀ ਨੂੰ ਨਿਊਜ਼ੀਲੈਂਡ ਦੇ ਡੁਨੇਡਿਨ ਵਿੱਚ ਉਸਦੇ ਘਰ ਦੇ ਬਾਹਰ ਕਤਲ ਕਰ ਦਿੱਤਾ ਗਿਆ ਸੀ। ਗੁਰਜੀਤ ਸਿੰਘ ਸਟੱਡੀ ਵੀਜ਼ੇ ‘ਤੇ 2015 ਤੋਂ ਨਿਊਜ਼ੀਲੈਂਡ ਵਿਚ ਰਹਿ ਰਿਹਾ ਸੀ […]
By G-Kamboj on
AUSTRALIAN NEWS, INDIAN NEWS, News

ਗੋਰੇ ਵਲੋਂ ਚਲਦੇ ਸਾਈਕਲ ਤੋਂ ਦਿੱਤਾ ਧੱਕਾ, ਪੁਲਿਸ ਵਲੋਂ ਹਾਲੇ ਤੱਕ ਕੋਈ ਕਾਰਵਾਈ ਨਹੀਂ ਪੈਰਾਮਾਟਾ, 5 ਫਰਵਰੀ (ਪੰਜਾਬ ਐਕਸ. ਬਿਊਰੋ)— ਬੀਤੀ 21 ਜਨਵਰੀ ਨੂੰ ਪੰਜਾਬੀ ਵਿਦਿਆਰਥੀ ਪਰਮਿੰਦਰ ਸਿੰਘ ਆਪਣੇ ਗੋਰੇ ਮਿੱਤਰ ਦੀ ਸਾਈਕਲ ’ਤੇ ਰਾਈਡ ਕਰ ਰਿਹਾ ਸੀ ਅਤੇ ਇਕ ਹੋਰ ਗੋਰਾ ਜੋ ਕਿ ਉਥੇ ਸਾਇਕਲ ’ਤੇ ਖੜਾ ਸੀ, ਨੇ ਪਰਮਿੰਦਰ ਸਿੰਘ ਨੂੰ ਮੋਢਾ ਮਾਰਿਆ, […]
By G-Kamboj on
AUSTRALIAN NEWS, News
ਵੈਲਿੰਗਟਨ : ਨਿਊਜ਼ੀਲੈਂਡ ਦੀ ਸਰਕਾਰ ਨੇ ਇਕ ਅਹਿਮ ਐਲਾਨ ਕੀਤਾ ਹੈ। ਸਰਕਾਰ ਨੇ ਕਿਹਾ ਹੈ ਕਿ 1 ਅਪ੍ਰੈਲ ਤੋਂ ਘੱਟੋ-ਘੱਟ ਉਜਰਤ ਦਰ ਵਧ ਕੇ 14.12 ਡਾਲਰ ਪ੍ਰਤੀ ਘੰਟਾ ਹੋ ਜਾਵੇਗੀ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਵਰਕਪਲੇਸ ਰਿਲੇਸ਼ਨਜ਼ ਐਂਡ ਸੇਫਟੀ ਮੰਤਰੀ ਬਰੂਕ ਵੈਨ ਵੇਲਡਨ ਨੇ ਕਿਹਾ ਕਿ ਸਰਕਾਰ ਸਭ ਤੋਂ ਘੱਟ ਤਨਖਾਹ ਵਾਲੇ ਕਾਮਿਆਂ ਦੀ […]