ਆਸਟਰੇਲੀਅਨ ਪੱਤਰਕਾਰ ਨੂੰ US ਪੁਲਸ ਨੇ ਮਾਰੀ ਗੋਲੀ!

ਆਸਟਰੇਲੀਅਨ ਪੱਤਰਕਾਰ ਨੂੰ US ਪੁਲਸ ਨੇ ਮਾਰੀ ਗੋਲੀ!

ਲਾਸ ਏਂਜਲਸ, 9 ਜੂਨ : ਮਸ਼ਹੂਰ ਅਮਰੀਕੀ ਸ਼ਹਿਰ ਲਾਸ ਏਂਜਲਸ ‘ਚ ਸਥਿਤੀ ਪੂਰੀ ਤਰ੍ਹਾਂ ਬਦਲ ਗਈ ਹੈ। ਅਮਰੀਕੀ ਲੋਕ ਸੜਕਾਂ ‘ਤੇ ਹਨ ਅਤੇ ਟਰੰਪ ਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਇਸ ਦੌਰਾਨ, ਲਾਸ ਏਂਜਲਸ ਵਿਰੋਧ ਨਾਲ ਸਬੰਧਤ ਇੱਕ ਵਾਇਰਲ ਵੀਡੀਓ ਸੋਸ਼ਲ ਮੀਡੀਆ ‘ਤੇ ਸੁਰਖੀਆਂ ਵਿੱਚ ਹੈ। ਵਾਇਰਲ ਵੀਡੀਓ ਵਿੱਚ, ਅਮਰੀਕੀ ਪੁਲਸ ਇੱਕ ਆਸਟਰੇਲੀਅਨ ਪੱਤਰਕਾਰ […]

ਮੈਕਸਵੈੱਲ ਨੇ ਇੱਕ ਰੋਜ਼ਾ ਕ੍ਰਿਕਟ ਤੋਂ ਸੰਨਿਆਸ ਲਿਆ

ਮੈਕਸਵੈੱਲ ਨੇ ਇੱਕ ਰੋਜ਼ਾ ਕ੍ਰਿਕਟ ਤੋਂ ਸੰਨਿਆਸ ਲਿਆ

ਮੈਲਬਰਨ, 2 ਜੂਨ : ਆਸਟਰੇਲੀਆਈ ਆਲਰਾਊਂਡਰ ਗਲੇਨ ਮੈਕਸਵੈੱਲ ਨੇ ਸੋਮਵਾਰ ਨੂੰ ਭਾਰਤ ਅਤੇ ਸ਼੍ਰੀਲੰਕਾ ਵਿੱਚ ਅਗਲੇ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ’ਤੇ ਧਿਆਨ ਕੇਂਦਰਿਤ ਕਰਨ ਲਈ ਇਕ ਰੋਜ਼ਾ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਇਸ ਦੌਰਾਨ ਉਸ ਨੇ ਕਿਹਾ ਉਹ ਨਿੱਜੀ ਕਾਰਨਾਂ ਕਰਕੇ ਨਹੀਂ ਖੇਡਣਾ ਚਾਹੁੰਦਾ, ਉਸ ਦਾ ਸਰੀਰ ਤੰਦਰੁਸਤ ਰਹਿਣ ਲਈ ਸੰਘਰਸ਼ ਕਰ […]

“ਮਨਸੂਰਾਂ ਦੇ ਗਰੇਵਾਲ ਆਟਾ ਚੱਕੀ ਵਾਲੇ ਭਰਾਵਾਂ” ਦੀ ਆਸਟਰੇਲੀਆ ਵਿੱਚ  ਫੁੱਲ ਸਰਦਾਰੀ 

“ਮਨਸੂਰਾਂ ਦੇ ਗਰੇਵਾਲ ਆਟਾ ਚੱਕੀ ਵਾਲੇ ਭਰਾਵਾਂ” ਦੀ ਆਸਟਰੇਲੀਆ ਵਿੱਚ  ਫੁੱਲ ਸਰਦਾਰੀ 

ਇਸ ਦੁਨੀਆ ਵਿੱਚ  ਕਿਸੇ ਵੀ ਇਨਸਾਨ ਦਾ ਆਮ ਘਰ ਵਿੱਚ ਜਨਮ ਹੋਣਾ ਜਾਂ ਗਰੀਬ ਘਰ ਵਿੱਚ ਪੈਦਾ ਹੋਣਾ ਇਹ ਸੱਭ ਕੁਦਰਤ ਦੀ ਖੇਡ ਹੈ । ਪਰ ਇਸ ਦੁਨੀਆਂ ਵਿੱਚ ਗਰੀਬ ਮਰ ਜਾਣਾ ਜਾਂ ਆਮ ਬੰਦਾ ਹੋ ਕੇ ਹੀ ਦੁਨੀਆਂ ਤੋਂ ਚਲੇ ਜਾਣਾ, ਜਾਂ ਫਿਰ ਅਮੀਰ ਹੋ ਕੇ ਜਾਣਾ ਅਤੇ ਸਮਾਜ ਵਿੱਚ ਆਪਣੀ ਵਿਲੱਖਣ ਪਹਿਚਾਣ ਛੱਡ […]

ਆਸਟ੍ਰੇਲੀਆਈ ਵਿਗਿਆਨੀਆਂ ਦਾ ਕਮਾਲ, ਮਨੁੱਖੀ ਦਿਮਾਗੀ ਸੈੱਲਾਂ ਤੋਂ ਬਣਾਇਆ ‘ਕੰਪਿਊਟਰ’

ਆਸਟ੍ਰੇਲੀਆਈ ਵਿਗਿਆਨੀਆਂ ਦਾ ਕਮਾਲ, ਮਨੁੱਖੀ ਦਿਮਾਗੀ ਸੈੱਲਾਂ ਤੋਂ ਬਣਾਇਆ ‘ਕੰਪਿਊਟਰ’

ਮੈਲਬੌਰਨ- ਆਸਟ੍ਰੇਲੀਆਈ ਤਕਨੀਕੀ ਮਾਹਰਾਂ ਨੇ ਕਮਾਲ ਕਰ ਦਿਖਾਇਆ ਹੈ। ਆਸਟ੍ਰੇਲੀਆਈ ਤਕਨੀਕੀ ਸਟਾਰਟ-ਅੱਪ ਕੋਰਟੀਕਲ ਲੈਬਜ਼ ਨੇ ਮਨੁੱਖੀ ਦਿਮਾਗੀ ਸੈੱਲਾਂ ਨਾਲ ਚੱਲਣ ਵਾਲਾ ਦੁਨੀਆ ਦਾ ਪਹਿਲਾ ਕੰਪਿਊਟਰ ਬਣਾਇਆ ਹੈ। ਇਸ ਕੰਪਿਊਟਰ ਦਾ ਨਾਮ CL-1 ਹੈ। ਇਸਦੀ ਕੀਮਤ ਲਗਭਗ 30 ਲੱਖ ਰੁਪਏ ਹੈ। ਇਹ ਕੰਪਿਊਟਰ ਇਸ ਸਾਲ ਦੇ ਅੰਤ ਤੱਕ ਬਾਜ਼ਾਰ ਵਿੱਚ ਉਪਲਬਧ ਹੋਵੇਗਾ। ਇਹ ਕੰਪਿਊਟਰ ਮੈਡੀਕਲ ਅਤੇ […]

ਆਸਟ੍ਰੇਲੀਆ ‘ਚ ਹੜ੍ਹ ਨੇ ਮਚਾਈ ਤਬਾਹੀ; 50 ਹਜ਼ਾਰ ਤੋਂ ਵੱਧ ਲੋਕ ਬੇਘਰ

ਆਸਟ੍ਰੇਲੀਆ ‘ਚ ਹੜ੍ਹ ਨੇ ਮਚਾਈ ਤਬਾਹੀ; 50 ਹਜ਼ਾਰ ਤੋਂ ਵੱਧ ਲੋਕ ਬੇਘਰ

ਮੈਲਬੌਰਨ  – ਆਸਟ੍ਰੇਲੀਆ ਦੇ ਪੂਰਬੀ ਤੱਟਵਰਤੀ ਇਲਾਕਿਆਂ ਵਿੱਚ ਭਾਰੀ ਮੀਂਹ ਕਾਰਨ ਹੜ੍ਹ ਆ ਗਿਆ, ਜਿਸ ਨਾਲ ਭਾਰੀ ਤਬਾਹੀ ਹੋਈ ਹੈ। ਇਸ ਹੜ੍ਹ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਇੱਕ ਵਿਅਕਤੀ ਲਾਪਤਾ ਹੈ। ਖੁਸ਼ਕਿਸਮਤੀ ਨਾਲ ਹੁਣ ਮੌਸਮ ਸਾਫ਼ ਹੈ, ਜਿਸ ਕਾਰਨ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਤੇਜ਼ੀ ਆਉਣ ਦੀ ਉਮੀਦ ਹੈ। ਕਈ ਦਿਨਾਂ […]

1 5 6 7 8 9 367