By G-Kamboj on
AUSTRALIAN NEWS, News

ਸਿਡਨੀ- ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਸੋਮਵਾਰ ਨੂੰ ਪੁਸ਼ਟੀ ਕੀਤੀ ਕਿ ਫੈਡਰਲ ਬਜਟ ਵਿੱਚ ਸਿੰਗਲ ਮਾਪਿਆਂ ਲਈ ਵਿੱਤੀ ਸਹਾਇਤਾ ਵਧਾਈ ਜਾਵੇਗੀ। ਮਤਲਬ ਸਿੰਗਲ-ਪੇਰੈਂਟ ਭੁਗਤਾਨ ਨੂੰ ਉਦੋਂ ਤੱਕ ਵਧਾਇਆ ਜਾਵੇਗਾ ਜਦੋਂ ਤੱਕ ਉਹਨਾਂ ਦਾ ਸਭ ਤੋਂ ਛੋਟਾ ਬੱਚਾ 14 ਸਾਲ ਦੀ ਉਮਰ ਤੱਕ ਦਾ ਨਹੀਂ ਹੋ ਜਾਂਦਾ। ਇਹ ਤਬਦੀਲੀਆਂ 20 ਸਤੰਬਰ ਤੋਂ ਲਾਗੂ ਹੋਣਗੀਆਂ।ਉਹ ਕੱਲ੍ਹ ਦੇ […]
By G-Kamboj on
AUSTRALIAN NEWS, INDIAN NEWS, News

ਮੈਲਬੌਰਨ – ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਦੇ ਗ੍ਰਿਫਿਥ ਸ਼ਹਿਰ ਵਿਚ ਸਿੱਖ ਭਾਈਚਾਰਾ ਸਥਾਨਕ ਸ਼ਮਸ਼ਾਨਘਾਟ ਦੀ ਮੰਗ ਨੂੰ ਲੈ ਕੇ ਨਿਰਾਸ਼ ਹੈ, ਜਿਸ ਸਬੰਧੀ ਪ੍ਰਸਤਾਵ ਪੰਜ ਸਾਲ ਪਹਿਲਾਂ ਪ੍ਰਸਤਾਵਿਤ ਕੀਤਾ ਗਿਆ ਸੀ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਗੌਰਤਲਬ ਹੈ ਕਿ ਵੱਡੀ ਗਿਣਤੀ ਵਿਚ ਸਿੱਖਾਂ ਅਤੇ ਹਿੰਦੂਆਂ ਦੀ ਵਸੋਂ ਇਸ ਸ਼ਹਿਰ ਵਿਚ ਹੈ। […]
By G-Kamboj on
AUSTRALIAN NEWS, News

ਮੈਲਬੌਰਨ : ਮਿਸ ਯੂਨੀਵਰਸ ਆਸਟਰੇਲੀਆ ਦੀ ਫਾਈਨਲਿਸਟ ਸਿਏਨਾ ਵੇਇਰ ਦੀ 23 ਸਾਲ ਦੀ ਉਮਰ ਵਿੱਚ ਆਸਟ੍ਰੇਲੀਆ ਦੇ ਵਿੰਡਸਰ ਪੋਲੋ ਮੈਦਾਨ ਵਿੱਚ ਇੱਕ ਘੋੜ ਸਵਾਰੀ ਹਾਦਸੇ ਤੋਂ ਬਾਅਦ ਮੌਤ ਹੋ ਗਈ। aceshowbiz.com ਦੀ ਰਿਪੋਰਟ ਮੁਤਾਬਕ ਫੈਸ਼ਨ ਮਾਡਲ ਦਾ ਵੀਰਵਾਰ 4 ਮਈ ਨੂੰ ਦਿਹਾਂਤ ਹੋ ਗਿਆ। ਉਸਦੇ ਬੁਆਏਫ੍ਰੈਂਡ ਟੌਮ ਬੁੱਲ ਨੇ ਇੰਸਟਾਗ੍ਰਾਮ ‘ਤੇ ਉਸ ਦੀ ਮੌਤ ਦੀ […]
By G-Kamboj on
AUSTRALIAN NEWS, News

ਸਿਡਨੀ : ਨਿਊ ਸਾਊਥ ਵੇਲਜ਼ ਦੇ ਸਿਹਤ ਮੰਤਰਾਲੇ (ਐਨ.ਐਸ.ਡਬਲਯੂ ਹੈਲਥ) ਨੇ ਪਿਛਲੇ ਸਾਲ ਨਵੰਬਰ ਤੋਂ ਬਾਅਦ ਆਸਟ੍ਰੇਲੀਆਈ ਰਾਜ ਵਿੱਚ ਮੰਕੀਪਾਕਸ ਦੇ ਪਹਿਲੇ ਕੇਸ ਦੀ ਪੁਸ਼ਟੀ ਕੀਤੀ ਹੈ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ NSW ਹੈਲਥ ਨੇ ਇੱਕ ਬਿਆਨ ਵਿੱਚ ਪੁਸ਼ਟੀ ਕੀਤੀ ਕਿ ਕੇਸ ਦੀ ਪਛਾਣ ਸਿਡਨੀ ਵਿੱਚ ਕੀਤੀ ਗਈ ਸੀ।ਹਾਲਾਂਕਿ NSW ਵਿੱਚ ਮੰਕੀਪਾਕਸ ਦੇ ਜ਼ਿਆਦਾਤਰ […]
By G-Kamboj on
AUSTRALIAN NEWS, News

ਕੈਨਬਰਾ – ਆਸਟ੍ਰੇਲੀਆਈ ਸਰਕਾਰ ਨੇ ਸਿਗਰਟਨੋਸ਼ੀ ਅਤੇ ਈ-ਸਿਗਰੇਟ ‘ਤੇ ਵੱਡੀ ਕਾਰਵਾਈ ਕੀਤੀ ਹੈ ਅਤੇ ਇਸ ਦੇ ਤਹਿਤ ਅਗਲੇ ਚਾਰ ਸਾਲਾਂ ਦੌਰਾਨ ਤੰਬਾਕੂ ਉਤਪਾਦਾਂ ‘ਤੇ ਅਰਬਾਂ ਡਾਲਰ ਦਾ ਟੈਕਸ ਵਧਾਏਗੀ। ਸਿਹਤ ਮੰਤਰੀ ਮਾਰਕ ਬਟਲਰ ਨੇ ਮੰਗਲਵਾਰ ਨੂੰ ਕਿਹਾ ਕਿ ਮਨੋਰੰਜਨ ਵੈਪਿੰਗ (ਈ-ਸਿਗਰੇਟ) ‘ਤੇ ਪਾਬੰਦੀ ਲਗਾਈ ਜਾਵੇਗੀ ਕਿਉਂਕਿ ਸਰਕਾਰ ਅਗਲੀ ਪੀੜ੍ਹੀ ਨੂੰ ਨਿਕੋਟੀਨ ਦੇ ਆਦੀ ਹੋਣ ਤੋਂ […]