Home » Archives » News » AUSTRALIAN NEWS (Page 85)
By akash upadhyay on April 19, 2023
AUSTRALIAN NEWS
Sydney Scholars India Equity Scholarship A life-changing scholarship has brought Sumit from the Tigri slum community to the University of Sydney to complete his dream postgraduate degree. Last year Sumit was living with his family of four in a one-room shanty in the Tigri slum community of south Delhi. Today he is studying a Master of Public […]
By G-Kamboj on April 18, 2023
AUSTRALIAN NEWS , INDIAN NEWS , News
ਮੈਲਬਰਨ, 18 ਅਪਰੈਲ- ਫ਼ਰਜ਼ੀ ਅਰਜ਼ੀਆਂ ਦੇ ਵਧਣ ਕਾਰਨ ਘੱਟੋ-ਘੱਟ ਪੰਜ ਆਸਟਰੇਲਿਆਈ ਯੂਨੀਵਰਸਿਟੀਆਂ ਨੇ ਕੁਝ ਭਾਰਤੀ ਰਾਜਾਂ ਦੇ ਵਿਦਿਆਰਥੀਆਂ ਦੇ ਦਾਖਲੇ ‘ਤੇ ਪਾਬੰਦੀ ਲਗਾ ਦਿੱਤੀ ਹੈ। ਆਸਟਰੇਲੀਆ ਵਿਚ ਇਸ ਸਾਲ ਭਾਰਤੀ ਵਿਦਿਆਰਥੀਆਂ ਦੀ ਗਿਣਤੀ 75,000 ਦੇ 2019 ਦੇ ਅੰਕੜੇ ਨੂੰ ਪਾਰ ਕਰਨ ਦੀ ਸੰਭਾਵਨਾ ਹੈ। ਗਲੋਬਲ ਐਜੂਕੇਸ਼ਨ ਫਰਮ ਨੇਵਿਟਾਸ ਦੇ ਜੌਹਨ ਚਿਊ ਨੇ ਕਿਹਾ, ‘ਆਉਣ ਵਾਲੇ […]
By G-Kamboj on April 15, 2023
AUSTRALIAN NEWS , INDIAN NEWS , News
ਨਵੀਂ ਦਿੱਲੀ : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਸ਼ੁੱਕਰਵਾਰ ਨੂੰ ਸਿੱਖ ਭਾਈਚਾਰੇ ਨੂੰ ਵਿਸਾਖੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਆਸਟ੍ਰੇਲੀਆਈ ਸਮਾਜ ਦੀ ਖੁਸ਼ਹਾਲੀ ਅਤੇ ਮਜ਼ਬੂਤੀ ਵਿਚ ਉਨ੍ਹਾਂ ਦੇ ਯੋਗਦਾਨ ਨੂੰ ਸਵੀਕਾਰ ਕੀਤਾ। ਅਲਬਾਨੀਜ਼ ਨੇ ਇੱਕ ਸੰਦੇਸ਼ ਵਿਚ ਕਿਹਾ ਕਿ ਮੈਨੂੰ ਵਿਸਾਖੀ ਮਨਾਉਣ ਲਈ ਇਕੱਠੇ ਹੋਏ ਸਾਰੇ ਆਸਟ੍ਰੇਲੀਅਨ ਲੋਕਾਂ ਨੂੰ ਆਪਣੀਆਂ ਨਿੱਘੀਆਂ ਸ਼ੁਭਕਾਮਨਾਵਾਂ ਭੇਜਦਿਆਂ ਖੁਸ਼ੀ […]
By G-Kamboj on April 13, 2023
AUSTRALIAN NEWS , News
ਸਿਡਨੀ : ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ (ਐਨ.ਐਸ.ਡਬਲਯੂ.) ਰਾਜ ਨੇ ਵੀਰਵਾਰ ਨੂੰ ਟੈਟਨਸ ਨਾਲ ਇੱਕ ਵਿਅਕਤੀ ਦੀ ਮੌਤ ਦੀ ਸੂਚਨਾ ਦਿੱਤੀ, ਜੋ 1993 ਤੋਂ ਬਾਅਦ ਪਹਿਲੀ ਮੌਤ ਹੈ ਅਤੇ ਨਾਲ ਹੀ ਲਾਗ ਦੇ ਤਿੰਨ ਕੇਸ ਸਾਹਮਣੇ ਆਏ ਹਨ। ਇਸ ਮਗਰੋਂ ਸਥਾਨਕ ਲੋਕਾਂ ਨੂੰ ਆਪਣੇ ਟੀਕਾਕਰਨ ਦੀ ਸਥਿਤੀ ਦੀ ਜਾਂਚ ਕਰਨ ਦੀ ਅਪੀਲ ਕੀਤੀ ਗਈ ਹੈ। […]
By G-Kamboj on April 12, 2023
AUSTRALIAN NEWS , News
ਮੈਲਬੌਰਨ – ‘ਕਬੱਡੀ ਫੈਡਰੇਸ਼ਨ ਆਸਟ੍ਰੇਲੀਆ’ ਦੀ ਸਰਪ੍ਰਸਤੀ ਹੇਠ ਕਿੰਗਜ਼ ਕਬੱਡੀ ਕਲੱਬ ਅਤੇ ਸਹਿਯੋਗੀਆਂ ਵੱਲੋਂ 15 ਅਪ੍ਰੈਲ ਨੂੰ ਮੈਲਬੌਰਨ ਦੇ ਐਨਜੈੱਕ ਪਾਰਕ ਕਰੇਗੀਬਰਨ ਵਿੱਚ ਚੌਥਾ ਕਿੰਗਜ਼ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਮੁੱਖ ਪ੍ਰਬੰਧਕ ਵਿਸ਼ਾਲ ਸ਼ਰਮਾ, ਰਿੱਕੀ ਰਟੌਲ, ਸੰਨੀ ਬੇਰੀ, ਜੱਸ ਰੰਧਾਵਾ ਅਤੇ ਸਰਵਣ ਸੰਧੂ ਨੇ ਦੱਸਿਆ ਕਿ ਇਸ ਕਬੱਡੀ ਕੱਪ ਦੀਆਂ ਸਭ ਤਿਆਰੀਆਂ […]