ਆਸਟ੍ਰੇਲੀਆਈ ਪੁਲਸ ਨੇ ਜ਼ਬਤ ਕੀਤੀ 1 ਬਿਲੀਅਨ ਡਾਲਰ ਦੀ ਕੋਕੀਨ, 12 ਲੋਕ ਗ੍ਰਿਫ਼ਤਾਰ

ਆਸਟ੍ਰੇਲੀਆਈ ਪੁਲਸ ਨੇ ਜ਼ਬਤ ਕੀਤੀ 1 ਬਿਲੀਅਨ ਡਾਲਰ ਦੀ ਕੋਕੀਨ, 12 ਲੋਕ ਗ੍ਰਿਫ਼ਤਾਰ

ਸਿਡਨੀ ; ਪੱਛਮੀ ਆਸਟ੍ਰੇਲੀਆ ਵਿਚ ਪੁਲਸ ਨੇ 2.4 ਟਨ ਕੋਕੀਨ ਨੂੰ ਆਸਟ੍ਰੇਲੀਆ ਵਿਚ ਦਾਖਲ ਹੋਣ ਤੋਂ ਰੋਕਿਆ ਹੈ ਅਤੇ ਇਹ ਆਸਟ੍ਰੇਲੀਆ ਦੇ ਇਤਿਹਾਸ ਵਿਚ ਹੁਣ ਤੱਕ ਦੀ ਡਰੱਗ ਦੀ ਸਭ ਤੋਂ ਵੱਡੀ ਖੇਪ ਹੈ। ਅਧਿਕਾਰੀਆਂ ਨੇ ਕਥਿਤ ਤੌਰ ‘ਤੇ ਨਸ਼ੀਲੇ ਪਦਾਰਥਾਂ ਦੀ ਦਰਾਮਦ ਦੇ ਸਬੰਧ ਵਿੱਚ 12 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਭਾਰੀ ਮਾਤਰਾ ਵਿਚ […]

ਸਿਡਨੀ ‘ਚ ਵਿਅਕਤੀ ਗੋਲੀ ਮਾਰ ਕੇ ਕਤਲ

ਸਿਡਨੀ ‘ਚ ਵਿਅਕਤੀ ਗੋਲੀ ਮਾਰ ਕੇ ਕਤਲ

ਸਿਡਨੀ : ਆਸਟ੍ਰੇਲੀਆ ਵਿਖੇ ਸਿਡਨੀ ਸ਼ਹਿਰ ਵਿਚ ਵੀਰਵਾਰ ਨੂੰ ਕਾਰ ਅੰਦਰ ਬੈਠੇ ਇਕ ਵਿਅਕਤੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਜਦਕਿ ਉਸ ਦਾ ਪੁੱਤਰ ਨੇੜੇ ਬੈਠਾ ਹੋਇਆ ਸੀ। ਨਿਊ ਸਾਊਥ ਵੇਲਜ਼ (ਐਨ.ਐਸ.ਡਬਲਯੂ.) ਰਾਜ ਦੀ ਪੁਲਸ ਨੇ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਅਨੁਸਾਰ ਪੁਲਸ ਨੂੰ ਸ਼ੱਕ ਹੈ ਕਿ […]

ਔਰਤ ਦੇ ਕਤਲ ਮਾਮਲੇ ‘ਚ ਭਾਰਤੀ ਵਿਅਕਤੀ ਦੀ ਆਸਟ੍ਰੇਲੀਆਈ ਪੁਲਸ ਨੂੰ ਹਵਾਲਗੀ

ਮੈਲਬੌਰਨ : 2018 ਵਿਚ ਕੁਈਨਜ਼ਲੈਂਡ ਬੀਚ ‘ਤੇ ਮ੍ਰਿਤਕ ਪਾਈ ਗਈ ਔਰਤ ਦੇ ਕਤਲ ਮਾਮਲੇ ਵਿਚ ਇਕ ਭਾਰਤੀ ਵਿਅਕਤੀ ਦੀ ਆਸਟ੍ਰੇਲੀਆਈ ਪੁਲਸ ਨੂੰ ਹਵਾਲਗੀ ਕੀਤੀ ਜਾਵੇਗੀ। ਅਧਿਕਾਰੀਆਂ ਨੇ ਦੱਸਿਆ ਕਿ ਉਸ ਦੇ ਬੁੱਧਵਾਰ ਨੂੰ ਮੈਲਬੌਰਨ ਪਹੁੰਚਣ ਦੀ ਉਮੀਦ ਹੈ। ਬੀਬੀਸੀ ਦੀ ਰਿਪੋਰਟ ਮੁਤਾਬਕ ਰਾਜਵਿੰਦਰ ਸਿੰਘ, ਜਿਸ ਨੂੰ ਜਾਸੂਸਾਂ ਨਾਲ ਦਿੱਲੀ ਤੋਂ ਮੈਲਬੌਰਨ ਲਿਜਾਇਆ ਜਾ ਰਿਹਾ ਹੈ, […]

ਆਸਟਰੇਲੀਆ ’ਚ ਪੁਲੀਸ ਨੇ ਭਾਰਤੀ ਨਾਗਰਿਕ ਨੂੰ ਗੋਲੀ ਮਾਰ ਕੇ ਮਾਰਿਆ

ਆਸਟਰੇਲੀਆ ’ਚ ਪੁਲੀਸ ਨੇ ਭਾਰਤੀ ਨਾਗਰਿਕ ਨੂੰ ਗੋਲੀ ਮਾਰ ਕੇ ਮਾਰਿਆ

ਸਿਡਨੀ, 1 ਮਾਰਚ- ਇਥੇ 32 ਸਾਲਾ ਭਾਰਤੀ ਨਾਗਰਿਕ ਮੁਹੰਮਦ ਰਹਿਮਤੁੱਲਾ ਸਈਦ ਅਹਿਮਦ ਨੂੰ ਆਸਟਰੇਲੀਆ ਪੁਲੀਸ ਨੇ ਉਦੋਂ ਗੋਲੀ ਮਾਰ ਕੇ ਮਾਰ ਦਿੱਤਾ ਜਦੋਂ ਉਸ ਨੇ ਕਥਿਤ ਤੌਰ ‘ਤੇ ਕਲੀਨਰ ਨੂੰ ਚਾਕੂ ਨਾਲ ਹਮਲਾ ਕੀਤਾ ਅਤੇ ਪੁਲੀਸ ਅਧਿਕਾਰੀਆਂ ਨੂੰ ਚਾਕੂ ਨਾਲ ਧਮਕਾਇਆ। ਆਸਟਰੇਲੀਆ ਵਿਚ ਭਾਰਤੀ ਕੌਂਸਲੇਟ ਜਨਰਲ ਨੇ ਨੇ ਕਿਹਾ ਹੈ ਕਿ ਹਮਲਾਵਰ ਤਾਮਿਲ ਨਾਡੂ ਦਾ […]

1 92 93 94 95 96 365