ਸਾਡੇ ਤੋਂ ਆਪਣਾ ਪਰਿਵਾਰ ਸਾਂਭਿਆ ਨਹੀਂ ਜਾ ਰਿਹਾ, ਚੌਟਾਲਾ ਪਰਿਵਾਰ ਕਿਥੋਂ ਸਾਂਭੀਏ : ਬਾਦਲ

ਸਾਡੇ ਤੋਂ ਆਪਣਾ ਪਰਿਵਾਰ ਸਾਂਭਿਆ ਨਹੀਂ ਜਾ ਰਿਹਾ, ਚੌਟਾਲਾ ਪਰਿਵਾਰ ਕਿਥੋਂ ਸਾਂਭੀਏ : ਬਾਦਲ

ਪਟਿਆਲਾ : ਚੌਟਾਲਾ ਪਰਿਵਾਰ ‘ਚ ਪੈਦਾ ਹੋਏ ਕਲੇਸ਼ ‘ਤੇ ਪ੍ਰਤੀਕਿਰਿਆ ਦਿੰਦਿਆਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਸਾਡੇ ਤੋਂ ਆਪਣੇ ਘਰਾਂ ਦੇ ਝਗੜੇ ਤਾਂ ਨਜਿੱਠੇ ਨਹੀਂ ਜਾ ਰਹੇ ਤਾਂ ਚੌਟਾਲਾ ਪਰਿਵਾਰ ਕਿੱਥੋਂ ਸੰਭਾਲਾਂਗੇ। ਕਾਂਗਰਸ ‘ਤੇ ਬੋਲਦੇ ਹੋਏ ਬਾਦਲ ਨੇ ਕਿਹਾ ਕਿ ਦਾ ਕਾਂਗਰਸ ਦਾ ਇਕੋ-ਇਕ ਨਿਸ਼ਾਨਾ ਹੈ ਸਿਰਫ ਬਾਦਲ ਪਰਿਵਾਰ ਨੂੰ […]

ਮਜ਼ਦੂਰਾਂ ਤੋਂ ਵੀ ਘੱਟ ਦਿਹਾੜੀ ਦੇ ਰਹੀ ਹੈ ਸਿੱਖਿਆ ਮੰਤਰੀ ਦੀ ‘ਰੋਜ਼ਗਾਰ ਸਕੀਮ’

ਮਜ਼ਦੂਰਾਂ ਤੋਂ ਵੀ ਘੱਟ ਦਿਹਾੜੀ ਦੇ ਰਹੀ ਹੈ ਸਿੱਖਿਆ ਮੰਤਰੀ ਦੀ ‘ਰੋਜ਼ਗਾਰ ਸਕੀਮ’

ਅੰਮ੍ਰਿਤਸਰ : ਸਿੱਖਿਆ ਮੰਤਰੀ ਓ.ਪੀ. ਸੋਨੀ ਦਾ ਪੋਸਟ ਗ੍ਰੇਜੂਏਟ ਬੇਰੁਜ਼ਗਾਰਾਂ ਬਾਰੇ ਇਕ ਵਿਵਾਦਤ ਬਿਆਨ ਸਾਹਮਣੇ ਆਇਆ ਹੈ। ਸਿੱਖਿਆ ਮੰਤਰੀ ਨੇ ਅੰਮ੍ਰਿਤਸਰ ਵਿਖੇ ਰੋਜ਼ਗਾਰ ਮੇਲੇ ਦੌਰਾਨ ਕਿਹਾ ਗ੍ਰੇਜੂਏਟ ਤੇ ਪੋਸਟ ਗ੍ਰੇਜੂਏਟ ਵਿਦਿਆਰਥੀਆਂ ਲਈ 8-10 ਹਜ਼ਾਰ ਤਨਖਾਹ ਕਾਫੀ ਹੈ। ਇਸ ਦੌਰਾਨ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਥੋ ਤੱਕ ਸਲਾਹ ਦੇ ਦਿੱਤੀ ਕਿ ਸ਼ੁਰੂਆਤ ‘ਚ ਜੋ ਮਿਲਦਾ ਹੈ ਉਹ […]

‘ਸਿੱਟ’ ਨੇ ਬਾਦਲ ਨੂੰ ਗਲਤ ਪਤੇ ‘ਤੇ ਭੇਜੇ ਸੰਮਨ

‘ਸਿੱਟ’ ਨੇ ਬਾਦਲ ਨੂੰ ਗਲਤ ਪਤੇ ‘ਤੇ ਭੇਜੇ ਸੰਮਨ

ਚੰਡੀਗੜ੍ਹ – ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਸਿਟ ਨੇ ਗਲਤ ਪਤੇ ‘ਤੇ ਸੰਮਨ ਭੇਜੇ ਸਨ, ਜਿਸ ਪਤੇ ‘ਤੇ ਸੰਮਨ ਭੇਜੇ ਗਏ ਅਸਲ ਵਿਚ ਉਹ ਪਤਾ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅੰਮ੍ਰਿਤਸਰ ਰਿਹਾਇਸ਼ ਹੈ। ਉਨ੍ਹਾਂ ਕਿਹਾ ਕਿ ਸਪੈਸ਼ਲ ਇੰਵੈਸਟੀਗੇਸ਼ਨ ਟੀਮ ਨੇ ਪੁੱਛਗਿੱਛ ਲਈ ਮੈਨੂੰ ਅੰਮ੍ਰਿਤਸਰ ਸੱਦ […]

ਡਾ. ਧਰਮਵੀਰ ਗਾਂਧੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖਿਆ ਖੁੱਲ੍ਹਾ ਪੱਤਰ

ਡਾ. ਧਰਮਵੀਰ ਗਾਂਧੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖਿਆ ਖੁੱਲ੍ਹਾ ਪੱਤਰ

ਪਟਿਆਲਾ : ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਮੁੱਖ ਮੰਤਰੀ ਪੰਜਾਬ ਦੇ ਨਾਂ ਖੁੱਲਾ ਪੱਤਰ ਲਿਖ ਕੇ ਪੰਜਾਬ ਦੀ ਯਾਦ ਕਰਵਾਈ ਹੈ। ਗਾਂਧੀ ਨੇ ਲਿਖਿਆ ਹੈ ਕਿ ‘ਪੰਜਾਬ ਦੇ ਕਰੋੜਾਂ ਲੋਕਾਂ ਨੇ 2017 ਵਿਚ ਆਪ ‘ਤੇ ਵਿਸ਼ਵਾਸ ਪ੍ਰਗਟ ਕਰਦੇ ਹੋਏ ਪੰਜ ਸਾਲਾਂ ਲਈ ਪੰਜਾਬ ਦੀ ਤਕਦੀਰ ਬਦਲਣ ਦੀ ਜ਼ਿੰਮੇਵਾਰੀ ਦੀ ਪੱਗ ਆਪ ਦੇ […]

ਪੰਜਾਬ ‘ਚ ਕਾਰ ਖਰੀਦਣਾ ਹੋਇਆ ਮਹਿੰਗਾ, ਕੈਪਟਨ ਸਰਕਾਰ ਨੇ ਲਾਇਆ ਸਰਚਾਰਜ

ਪੰਜਾਬ ‘ਚ ਕਾਰ ਖਰੀਦਣਾ ਹੋਇਆ ਮਹਿੰਗਾ, ਕੈਪਟਨ ਸਰਕਾਰ ਨੇ ਲਾਇਆ ਸਰਚਾਰਜ

ਚੰਡੀਗੜ੍ਹ— ਪੰਜਾਬ ‘ਚ ਕਾਰਾਂ, ਮੋਟਰਸਾਈਕਲਾਂ ਅਤੇ ਹੋਰ ਵਾਹਨਾਂ ਨੂੰ ਖਰੀਦਣਾ ਮਹਿੰਗਾ ਹੋਵੇਗਾ ਕਿਉਂਕਿ ਕੈਪਟਨ ਸਰਕਾਰ ਵਲੋਂ ਵੀਰਵਾਰ ਨੂੰ ਵਾਹਨਾਂ ਦੇ ਰਜ਼ਿਸਟਰੇਸ਼ਨ ‘ਤੇ 1 ਫੀਸਦੀ ਸਰਚਾਰਜ ਲਗਾ ਦਿੱਤਾ ਹੈ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਟਰਾਂਸਪੋਟੇਸ਼ਨ ਵਾਹਨਾਂ ਵਲੋਂ ਲਿਜਾਣ ਵਾਲੇ ਸਮਾਨ ਦੀ ਕੀਮਤ ‘ਤੇ 10 ਫੀਸਦੀ ਸਰਚਾਰਜ ਲਗਾ ਦਿੱਤਾ ਹੈ। ਅਧਿਕਾਰੀ ਨੇ ਦੱਸਿਆ […]