By G-Kamboj on
INDIAN NEWS

ਜਲੰਧਰ :”Say No To Plastic” ਵਰਗਾ ਨਾਅਰਾ ਰਾਸ਼ਟਰੀ ਪੱਧਰ ‘ਤੇ ਨੇਤਾਵਾਂ ਦੇ ਮੂੰਹ ਵਿੱਚ ਸਿਰਫ ਰਸਮੀ ਪ੍ਰਤੀਤ ਹੁੰਦਾ ਹੈ। ਵਾਤਾਵਰਣ ਨੂੰ ਬਚਾਉਣ ਲਈ, ਉਸਨਾਂ ਨੇ ਕਿਸੇ ਵੀ ਪਲੇਟਫਾਰਮ ਨੂੰ ਕਿਹਾ ਅਤੇ ਰਾਜਨੀਤਿਕ ਪੱਧਰ ‘ਤੇ ਇਹ ਇਕ ਯੋਜਨਾ ਬਣ ਜਾਂਦੀ ਹੈ ਜੋ ਸਰਕਾਰੀ ਫਾਈਲਾਂ ਅਤੇ ਭਾਸ਼ਣਾਂ ਵਿਚ ਨਿਰੰਤਰ ਜਾਰੀ ਹੈ। ਹਕੀਅਤ ਇਹ ਹੈ ਕਿ ਹੁਣ ਤੱਕ […]
By G-Kamboj on
FEATURED NEWS, INDIAN NEWS, News

ਐਸ.ਏ.ਐਸ ਨਗਰ : ਜ਼ਹਿਰੀਲੇ ਪਾਣੀ ਨਾਲ ਉੱਗਣ ਵਾਲੀਆਂ ਸਬਜ਼ੀਆਂ ਵੀ ਜ਼ਹਿਰੀਲੀਆਂ ਹੋ ਜਾਂਦੀਆਂ ਹਨ ਜਿਹੜੀਆਂ ਆਮ ਲੋਕਾਂ ਦੀ ਸਿਹਤ ਨੂੰ ਭਾਰੀ ਨੁਕਸਾਨ ਪਹੁੰਚਾਉਣ ਵਾਲੀਆਂ ਹੋ ਸਕਦੀਆਂ ਹਨ। ਚੰਡੀਗੜ੍ਹ ਤੋਂ ਜਗਤਪੁਰਾ ਹੁੰਦੇ ਹੋਏ ਦੈੜੀ ਤੇ ਹੋਰ ਪਿੰਡਾਂ ਰਾਹੀਂ ਬਨੂੜ ਤਕ ਜਾਂਦੇ ਗੰਦੇ ਨਾਲੇ ਦੇ ਜ਼ਹਿਰੀਲੇ ਪਾਣੀ ਦੀ ਸਿੰਚਾਈ ਨਾਲ ਬੀਜੀਆਂ ਜਾ ਰਹੀਆਂ ਸਬਜ਼ੀਆਂ ਬਾਅਦ ਵਿਚ ਮੁਹਾਲੀ […]
By G-Kamboj on
INDIAN NEWS

ਖਰੜ :ਖਰੜ ਦੇ ਲਾਂਡਰਾਂ ਰੋਡ ‘ਤੇ ਤਿੰਨ ਮੰਜ਼ਿਲਾ ਇਮਾਰਤ ਸ਼ਨੀਵਾਰ ਨੂੰ ਅਚਾਨਕ ਡਿੱਗ ਗਈ। ਜਾਣਕਾਰੀ ਅਨੁਸਾਰ ਇਸ ‘ਚ ਕਈ ਲੋਕਾਂ ਦੇ ਦੱਬੇ ਹੋਣ ਦੀ ਖਦਸ਼ਾ ਜਤਾਇਆ ਜਾ ਰਿਹਾ ਹੈ। ਇਸ ਇਮਾਰਤ ਵਿਚ ਦਫਤਰ ਹੋਣ ਕਰਕੇ ਪੂਰਾ ਸਟਾਫ ਅੰਦਰ ਬੈਠਾ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਇਮਾਰਤ ਦਾ ਮਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ। […]
By G-Kamboj on
FEATURED NEWS, INDIAN NEWS, News

ਚੰਡੀਗੜ੍ਹ : ਦਿੱਲੀ ਵਿਧਾਨ ਸਭਾ ਚੋਣਾ ਦੇ ਪ੍ਰਚਾਰ ਲਈ ਪੁੱਜੇ ਕੈਪਟਨ ਅਮਰਿੰਦਰ ਸਿੰਘ ਆਪਣੇ ਹੀ ਭਾਸ਼ਣ ਦੌਰਾਨ ਵਿਰੋਧੀ ਧਿਰ ਦੇ ਘੇਰੇ ਵਿਚ ਆ ਗਏ।ਇਹ ਘੇਰਾ ਉਸ ਸਮੇਂ ਪਿਆ ਜਦੋਂ ਕੈਪਟਨ ਨੇ ਦਿੱਲੀ ਅਤੇ ਪੰਜਾਬ ਸਰਕਾਰ ਦੇ ਕੰਮਾਂ ਦੀ ਤੁਲਨਾ ਕਰਦੇ ਹੋਏ ਇਹ ਦਾਅਵਾ ਕੀਤਾ ਕਿ ਪੰਜਾਬ ਦੇ 11 ਲੱਖ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆ ਗਈਆਂ ਹਨ। […]
By G-Kamboj on
FEATURED NEWS, INDIAN NEWS, News

ਅੰਮ੍ਰਿਤਸਰ : ਬੀਤੇ ਦਿਨੀਂ ਅੰਮ੍ਰਿਤਸਰ ਦੇ ਕਸਬਾ ਸੁਲਤਾਨਵਿੰਡ ਵਿਖੇ ਫੜੀ ਗਈ ਸੈਂਕੜੇ ਕਰੌੜੀ ਨਸ਼ਾ ਫ਼ੈਕਟਰੀ ਮਾਮਲੇ ਦੀ ਤਹਿ ਤਕ ਪਹੁੰਚਣ ਲਈ ਐਸਟੀਐਫ਼ ਨੂੰ ਖ਼ੂਬ ਪਸੀਨਾ ਵਹਾਉਣਾ ਪੈ ਰਿਹਾ ਹੈ। ਇਸ ਮਾਮਲੇ ਦੇ ਤਾਰ ਵੱਡੇ ਸਿਆਸੀ ਆਗੂਆਂ ਨਾਲ ਜੁੜੇ ਹੋਣ ਦੇ ਸ਼ੰਕਿਆਂ ਦਰਮਿਆਨ ਐਸਟੀਐਫ਼ ਨੂੰ ਵਧੇਰੇ ਸਾਵਧਾਨੀ ਵਰਤਣੀ ਪੈ ਰਹੀ ਹੈ। ਸ਼ੁਰੂਆਤੀ ਜਾਂਚ ਦੌਰਾਨ ਇਸ ਮਾਮਲੇ […]