ਹੁਣ ਕਿਸਾਨਾਂ ਦੇ ਖ਼ਾਤਿਆਂ ‘ਚ ਸਿੱਧੀ ਆਵੇਗੀ ਫ਼ਸਲਾਂ ਦੀ ਅਦਾਇਗੀ, ਆੜ੍ਹਤੀਆਂ ‘ਚ ਹੜਕਮ!

ਹੁਣ ਕਿਸਾਨਾਂ ਦੇ ਖ਼ਾਤਿਆਂ ‘ਚ ਸਿੱਧੀ ਆਵੇਗੀ ਫ਼ਸਲਾਂ ਦੀ ਅਦਾਇਗੀ, ਆੜ੍ਹਤੀਆਂ ‘ਚ ਹੜਕਮ!

ਚੰਡੀਗੜ੍ਹ : ਕਿਸਾਨਾਂ ਦੀਆਂ ਜਿਨਸਾਂ ਦੀ ਖ਼ਰੀਦੋ-ਫਰੋਖਤ ਵਿਚੋਂ ਆੜ੍ਹਤੀਆਂ ਦਾ ਰੋਲ ਮਨਫ਼ੀ ਕਰਨ ਦੇ ਸਰਕਾਰੀ ਫ਼ੈਸਲੇ ਬਾਅਦ ਆੜ੍ਹਤੀਆਂ ‘ਚ ਹੜਕਮ ਮੱਚ ਗਿਆ ਹੈ। ਆੜ੍ਹਤੀਆਂ ਨੇ ਇਸ ਬਾਰੇ ਸਰਕਾਰ ਕੋਲ ਵਿਰੋਧ ਪ੍ਰਗਟਾਉਣ ਲਈ ਕਮਰਕੱਸੇ ਕਰ ਲਏ ਹਨ। ਭਾਵੇਂ ਸਰਕਾਰ ਵਲੋਂ ਆੜ੍ਹਤੀਆਂ ਨੂੰ ਉਨ੍ਹਾਂ ਦੀ ਕਮਿਸ਼ਨ ‘ਤੇ ਕਿਸੇ ਤਰ੍ਹਾਂ ਦਾ ਫ਼ਰਕ ਨਾ ਪੈਣ ਦੇ ਭਰੋਸੇ ਦਿਤੇ ਜਾ […]

ਸੁਖਬੀਰ ਦਾ ਕੈਪਟਨ ‘ਤੇ ਪਲਟਵਾਰ : ਕੈਪਟਨ ਦੇ ਬਜ਼ੁਰਗਾਂ ਨੂੰ ਹਿਟਲਰ ਨੇ ਦਿਤੀ ਸੀ ਰੋਜ਼ ਵੁਆਇਜ਼ ਕਾਰ!

ਸੁਖਬੀਰ ਦਾ ਕੈਪਟਨ ‘ਤੇ ਪਲਟਵਾਰ : ਕੈਪਟਨ ਦੇ ਬਜ਼ੁਰਗਾਂ ਨੂੰ ਹਿਟਲਰ ਨੇ ਦਿਤੀ ਸੀ ਰੋਜ਼ ਵੁਆਇਜ਼ ਕਾਰ!

ਅੰਮ੍ਰਿਤਸਰ : ਕੁੱਝ ਦਿਨ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਬਾਦਲ ਦੀ ਤੁਲਨਾ ਹਿਟਲਰ ਨਾਲ ਕਰਦਿਆਂ ਉਨ੍ਹਾਂ ਵੱਲ ਹਿਟਲਰ ਦੀ ਜੀਵਨੀ ਤੇ ਇਕ ਪੱਤਰ ਭੇਜਿਆ ਸੀ। ਕੈਪਟਨ ਦੀ ਇਸ ਚਿੱਠੀ ਸਬੰਧੀ ਸੁਖਬੀਰ ਬਾਦਲ ਨੇ ਕੈਪਟਨ ‘ਤੇ ਪਲਟਵਾਰ ਕਰਦਿਆਂ ਠੋਕਵਾਂ ਜਵਾਬ ਦਿਤਾ ਹੈ। ਅੱਜ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨਾਲ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਪਹੁੰਚੇ […]

ਸਿੱਖ ਜਥੇਬੰਦੀਆਂ ਵੱਲੋਂ ਅੰਮ੍ਰਿਤਸਰ ‘ਚ ਕੇਂਦਰ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ

ਸਿੱਖ ਜਥੇਬੰਦੀਆਂ ਵੱਲੋਂ ਅੰਮ੍ਰਿਤਸਰ ‘ਚ ਕੇਂਦਰ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ

ਅੰਮ੍ਰਿਤਸਰ : ਅੰਮ੍ਰਿਤਸਰ ‘ਚ ਪੰਜਾਬ ਦੇ ਦਲ ਖਾਲਸਾ ਨੇ ਅੱਜ 25 ਜਨਵਰੀ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਸੀ। ਇਹ ਬੰਦ ਨਾਗਰਿਕਤਾ ਸੰਸ਼ੋਧਨ ਕਨੂੰਨ ਸੀਏਏ ਅਤੇ ਕੇਂਦਰ ਸਰਕਾਰ ਦੀ ਜਨਵਿਰੋਧੀ ਨੀਤੀਆਂ ਦੇ ਵਿਰੁੱਧ ਬੁਲਾਇਆ ਗਿਆ ਹੈ। ਇਸ ਮੌਕੇ ‘ਤੇ ਅੰਮ੍ਰਿਤਸਰ ਦੇ ਭੰਡਾਰੀ ਪੁੱਲ ‘ਤੇ ਦਲ ਖਾਲਸਾ ਅਤੇ ਮੁਸਲਮਾਨ ਭਾਈਚਾਰਾ ਨੇ ਮਿਲਕੇ ਪ੍ਰੋਟੈਸਟ ਕੀਤਾ ਅਤੇ ਕੇਂਦਰ […]

ਪੰਜਾਬ ‘ਚ ਹੋਇਆ ‘ਟਿੱਡੀ ਦਲ’ ਦਾਖਲ, ਕਿਸਾਨਾਂ ‘ਚ ਮੱਚੀ ਖਲਬਲੀ!

ਪੰਜਾਬ ‘ਚ ਹੋਇਆ ‘ਟਿੱਡੀ ਦਲ’ ਦਾਖਲ, ਕਿਸਾਨਾਂ ‘ਚ ਮੱਚੀ ਖਲਬਲੀ!

ਚੰਡੀਗੜ੍ਹ : ਆਖਰ ਗੁਜਰਾਤ ਤੋਂ ਹੁੰਦਾ ਹੋਇਆ ਰਾਜਸਥਾਨ ਤੋਂ ਬਾਅਦ ਹੁਣ ਹਰਿਆਲੀ ਦਾ ਦੁਸ਼ਮਣ ਖਤਰਨਾਕ ਟਿੱਡੀ ਦਲ ਪੰਜਾਬ ‘ਚ ਵੀ ਦਾਖਲ ਹੋ ਚੁੱਕਿਆ ਹੈ। ਮਾਲਵੇ ਦੇ ਕਈ ਜ਼ਿਲਿਆਂ ‘ਚ ਟਿੱਡੀ ਦਲ ਦੇ ਭਾਵੇਂ ਹਾਲੇ ਛੋਟੇ-ਛੋਟੇ ਗਰੁੱਪਾਂ ‘ਚ ਦਾਖਲ ਹੋਣ ਕਾਰਣ ਫਿਲਹਾਲ ਵੱਡਾ ਹਮਲਾ ਨਹੀਂ ਹੋਇਆ ਪਰ ਟਿੱਡੀਆਂ ਦੇ ਪੰਜਾਬ ‘ਚ ਕਈ ਥਾਵਾਂ ‘ਤੇ ਖੇਤਾਂ ‘ਚ […]

ਸ਼੍ਰੋਮਣੀ ਕਮੇਟੀ ਦੀ ‘ਅਜ਼ਾਦੀ’ ਸਾਡਾ ਮੁੱਖ ਮਕਸਦ-ਢੀਂਡਸਾ

ਸ਼੍ਰੋਮਣੀ ਕਮੇਟੀ ਦੀ ‘ਅਜ਼ਾਦੀ’ ਸਾਡਾ ਮੁੱਖ ਮਕਸਦ-ਢੀਂਡਸਾ

ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ ਖਿਲਾਫ਼ ਸਿਧਾਂਤਾਂ ਦੇ ਮੁੱਦੇ ‘ਤੇ ਮੋਰਚਾ ਖੋਲ੍ਹਣ ਵਾਲੇ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲਾਂ ਦੇ ਚੁੰਗਲ ਵਿਚੋਂ ਆਜ਼ਾਦ ਕਰਵਾਉਣ ਦਾ ਝੰਡਾ ਵੀ ਚੁੱਕ ਲਿਆ ਹੈ। ਅਪਣੀ ਲੁਧਿਆਣਾ ਫੇਰੀ ਮੌਕੇ ਪੁਛੇ ਗਏ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਅਜੇ ਕੋਈ […]