ਹੁਸ਼ਿਆਰਪੁਰ ਦੀ ਤਾਨੀਆ ਗਿੱਲ ਨੇ ਵਧਾਇਆ ਪੰਜਾਬੀਆਂ ਦਾ ਮਾਣ

ਹੁਸ਼ਿਆਰਪੁਰ ਦੀ ਤਾਨੀਆ ਗਿੱਲ ਨੇ ਵਧਾਇਆ ਪੰਜਾਬੀਆਂ ਦਾ ਮਾਣ

ਦਿੱਲੀ- ਇਸ ਵਾਰ 72ਵੀਂ ਫ਼ੌਜ ਦਿਵਸ ਪਰੇਡ ਕੁੱਝ ਖ਼ਾਸ ਰਹੀ। ਫ਼ੌਜ ਦਿਵਸ ‘ਤੇ ਪਹਿਲੀ ਵਾਰ ਇਕ ਮਹਿਲਾ ਅਧਿਕਾਰੀ ਕੈਪਟਨ ਤਾਨੀਆ ਸ਼ੇਰਗਿੱਲ ਨੇ ਸਾਰੀ ਮਰਦ ਫ਼ੌਜ ਟੁਕੜੀਆਂ ਦੀ ਅਗਵਾਈ ਕੀਤੀ। ਤਾਨੀਆ ਸ਼ੇਰਗਿੱਲ ਆਰਮੀ ਦੇ ਸਿਗਨਲ ਕੋਰ ‘ਚ ਕੈਪਟਨ ਹਨ। ਤਾਨੀਆ ਚੌਥੀ ਪੀੜ੍ਹੀ ਦੀ ਪਹਿਲੀ ਮਹਿਲਾ ਅਧਿਕਾਰੀ ਹੈ ਜਿਸ ਨੂੰ ਮਰਦ ਪਰੇਡ ਦੀ ਅਗਵਾਈ ਕਰਨ ਦਾ ਮੌਕਾ […]

ਭਾਰਤ ’ਚ ਕਿਸਾਨ ਨਹੀਂ, ਬੇਰੁਜ਼ਗਾਰ ਕਰ ਰਹੇ ਵਧੇਰੇ ਖ਼ੁਦਕੁਸ਼ੀਆਂ

ਭਾਰਤ ’ਚ ਕਿਸਾਨ ਨਹੀਂ, ਬੇਰੁਜ਼ਗਾਰ ਕਰ ਰਹੇ ਵਧੇਰੇ ਖ਼ੁਦਕੁਸ਼ੀਆਂ

ਚੰਡੀਗੜ੍ਹ- ਇੱਕ ਦੇਸ਼ ਦਾ ਅੰਨ ਦਾਤਾ ਤੇ ਦੂਜਾ ਦੇਸ਼ ਦਾ ਭਵਿੱਖ। ਜੇਕਰ ਇਹ ਦੋਵੇ ਹੀ ਨਾ ਹੋਣ ਤਾਂ ਕੀ ਅਸੀਂ ਤਰੱਕੀ ਕਰ ਸਕਾਂਗੇ। ਅਜਿਹਾ ਸੋਚਣਾ ਵੀ ਇਕ ਤਰਾਂ ਨਾਲ ਗੁਨਾਹ ਹੀ ਹੋਵੇਗਾ ਕਿਓਂਕਿ ਜੇਕਰ ਅੰਨ ਦਾਤਾ ਤੇ ਦੂਜਾ ਦੇਸ਼ ਦਾ ਭਵਿੱਖ ਉਸਾਰੀਏ ਨਹੀਂ ਹੋਣਗੇ ਤਾਂ ਤਰੱਕੀ ਤਾਂ ਦੂਰ ਅਸੀਂ ਤਾਂ ਆਪਣੇ ਪਾਲਣ ਪੋਸ਼ਣ ਕਰਨ ਤੇ […]

ਸਿੱਧੂ ਮੂਸੇਵਾਲਾ ਨਾਲ ਜੁੜਿਆ ਇਕ ਹੋਰ ਵਿਵਾਦ !

ਸਿੱਧੂ ਮੂਸੇਵਾਲਾ ਨਾਲ ਜੁੜਿਆ ਇਕ ਹੋਰ ਵਿਵਾਦ !

ਚੰਡੀਗੜ੍ਹ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਖਿਲਾਫ ਕੈਨੇਡਾ ਸਿਟੀਜਨ ਮਹਿਲਾ ਨੇ ਮੋਗਾ ਦੇ ਐਨਆਰਆਈ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਹੈ। ਮਹਿਲਾ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ ਉਸਨੂੰ ਫੋਨ ਤੇ ਧਮਕੀ ਭਰੇ ਮੈਸੇਜ ਭੇਜਦਾ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ’ਚ ਜੁਟ ਗਈ ਹੈ।ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਇਕ ਵਾਰ ਫਿਰ ਤੋਂ ਨਵੇਂ ਵਿਵਾਦ ‘ਚ ਘਿਰਦੇ […]

ਪਾਵਰਕੌਮ ਮੁਲਾਜ਼ਮਾਂ ਵੱਲੋਂ ਵਰ੍ਹਦੇ ਮੀਂਹ ਵਿੱਚ ਰੋਸ ਮੁਜ਼ਾਹਰਾ

ਪਾਵਰਕੌਮ ਮੁਲਾਜ਼ਮਾਂ ਵੱਲੋਂ ਵਰ੍ਹਦੇ ਮੀਂਹ ਵਿੱਚ ਰੋਸ ਮੁਜ਼ਾਹਰਾ

ਐਸ.ਏ.ਐਸ. ਨਗਰ : ਪੰਜਾਬ ਸਰਕਾਰ ਦੇ ‘ਨੋ ਵਰਕ ਨੋ ਪੇਅ’ ਦੇ ਹੁਕਮਾਂ ਖ਼ਿਲਾਫ਼ ਪਾਵਰਕੌਮ ਦੇ ਮੁਲਾਜ਼ਮ ਵੀ ਸੜਕਾਂ ’ਤੇ ਉੱਤਰ ਆਏ ਹਨ। ਪਾਵਰਕੌਮ ਦੇ ਸਮੂਹ ਕਰਮਚਾਰੀ ਟੈਕਨੀਕਲ ਸਰਵਿਸਿਜ਼ ਯੂਨੀਅਨ (ਟੀਐਸਯੂ) ਪੰਜਾਬ ਵੱਲੋਂ ਉਲੀਕੇ ਸੰਘਰਸ਼ ਦੇ ਤਹਿਤ ਲੰਘੀ ਰਾਤ 12 ਵਜੇ ਤੋਂ 24 ਘੰਟੇ ਦੀ ਹੜਤਾਲ ’ਤੇ ਚਲੇ ਗਏ ਹਨ ਜਿਸ ਕਾਰਨ ਖਪਤਕਾਰਾਂ ਤੇ ਅਧਿਕਾਰੀਆਂ ਨੂੰ […]

ਜੇਈਈ ਦੀ ਪ੍ਰੀਖਿਆ ਦੇਣ ਗਏ ਪ੍ਰੀਖਿਆਰਥੀ ਹੋਏ ਖੱਜਲ-ਖੁਆਰ

ਜੇਈਈ ਦੀ ਪ੍ਰੀਖਿਆ ਦੇਣ ਗਏ ਪ੍ਰੀਖਿਆਰਥੀ ਹੋਏ ਖੱਜਲ-ਖੁਆਰ

ਲਾਲੜੂ : ਮਲਕਪੁਰ-ਜਿਊਲੀ ਲਿੰਕ ਸੜਕ ’ਤੇ ਸਥਿਤ ਇਕ ਪ੍ਰਾਈਵੇਟ ਇੰਜੀਨੀਅਰਿੰਗ ਕਾਲਜ ਵਿਚ ਜੇਈਈ ਮੇਨਜ਼ ਦੀ ਪ੍ਰੀਖਿਆ ਦਾ ਕੇਂਦਰ ਬਨਣ ਕਾਰਨ ਅੱਜ ਵਾਹਨਾ ਦੀ ਪਾਰਕਿੰਗ ਦੇ ਪੁਖ਼ਤਾ ਪ੍ਰਬੰਧ ਨਾ ਹੋਣ ਕਾਰਨ ਵਾਹਨਾ ਦਾ ਭਾਰੀ ਜਮਵਾੜਾ ਲੱਗ ਗਿਆ, ਜਿਸ ਨਾਲ ਲਿੰਕ ਸੜਕ ਦੀ ਟਰੈਫਿਕ ਵਿਚ ਵੀ ਭਾਰੀ ਵਿਘਨ ਪਿਆ ਅਤੇ ਫ਼ਸਲਾਂ ਦਾ ਉਜਾੜਾ ਵੀ ਹੋਇਆ। ਇਸ ਦੇ […]