ਆਬਾਦ ਲੋਕਾਂ ਦੀ ਜ਼ਿੰਦਗੀ ਹੋਈ ਬਰਬਾਦ

ਆਬਾਦ ਲੋਕਾਂ ਦੀ ਜ਼ਿੰਦਗੀ ਹੋਈ ਬਰਬਾਦ

ਬਠਿੰਡਾ : ਸਫ਼ਾਈ ਪੱਖੋਂ ਪਹਿਲੇ ਨੰਬਰ ’ਤੇ ਆਏ ਬਠਿੰਡਾ ਸ਼ਹਿਰ ਦੇ ਮੱਥੇ ’ਤੇ ਆਬਾਦੀ ਵਿਚਲਾ ਕਚਰਾ ਪਲਾਂਟ ਕਲੰਕ ਹੈ। ਸਵੱਛ ਭਾਰਤ ਮੁਹਿੰਮ ’ਚੋਂ ਮੋਹਰੀ ਹੋਣ ’ਤੇ ਬਠਿੰਡਾ ਦੇ ਅਧਿਕਾਰੀ ਤੇ ਸਿਆਸੀ ਆਗੂ ਬਾਗ਼ੋ-ਬਾਗ਼ ਨੇ ਪਰ ਕਚਰਾ ਪਲਾਂਟ ਨੇ ਵੱਡੀ ਗਿਣਤੀ ਲੋਕਾਂ ਦੇ ਨੱਕ ‘ਚ ਦਮ ਕੀਤਾ ਹੋਇਆ ਹੈ। ਅਕਾਲੀ-ਭਾਜਪਾ ਸਰਕਾਰ ਦੌਰਾਨ ਨਗਰ ਨਿਗਮ ਬਠਿੰਡਾ ਵੱਲੋਂ […]

ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ‘ਤੇ ਪਾਕਿਸਤਾਨ ਅੰਬੈਸੀ ਨੂੰ ਘੇਰਨਗੇ ਸਿੱਖ

ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ‘ਤੇ ਪਾਕਿਸਤਾਨ ਅੰਬੈਸੀ ਨੂੰ ਘੇਰਨਗੇ ਸਿੱਖ

ਜਲੰਧਰ : ਪਾਕਿਸਤਾਨ ‘ਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਸ਼੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰਾ ‘ਤੇ ਹੋਏ ਹਮਲੇ ਤੋਂ ਬਾਅਦ ਭਾਰਤ ਦੇ ਸਿੱਖਾਂ ਨੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਇਸ ਹਮਲੇ ਦੇ ਵਿਰੋਧ ‘ਚ ਜਿੱਥੇ ਕਈ ਸਿੱਖ ਸੰਗਠਨ ਅੱਜ ਨਵੀਂ ਦਿੱਲੀ ਵਿਚ ਪਾਕਿਸਤਾਨ ਹਾਈ ਕਮਿਸ਼ਨ ਦੇ ਬਾਹਰ ਰੋਸ ਪ੍ਰਦਰਸ਼ਨ ਕਰਨਗੇ, ਉਥੇ ਹੀ […]

ਚਲਾਨ ਸੁਣ ਕੇ ਨੌਜਵਾਨ ਹੋ ਗਿਆ ਬੇਹੋਸ਼ , ਮੌਜੂਦਾ ਲੋਕਾਂ ਨੇ ਸੰਭਾਲਿਆ

ਚਲਾਨ ਸੁਣ ਕੇ ਨੌਜਵਾਨ ਹੋ ਗਿਆ ਬੇਹੋਸ਼ , ਮੌਜੂਦਾ ਲੋਕਾਂ ਨੇ ਸੰਭਾਲਿਆ

ਗੁਰਦਾਸਪੁਰ : ਗੁਰਦਾਸਪੁਰ ਦੇ ਧਾਲੀਵਾਲ ਤੋਂ ਚਾਲਾਨ ਦਾ ਭੁਗਤਾਨ ਕਰਨ ਆਇਆ ਦਲਬੀਰ ਸਿੰਘ 10,000 ਰੁਪਏ ਦਾ ਜੁਰਮਾਨਾ ਸੁਣ ਕੇ ਹੀ ਬੇਹੋਸ਼ ਹੋ ਗਿਆ। ਉਥੇ ਮੌਜੂਦ ਲੋਕਾਂ ਨੇ ਉਸ ਨੂੰ ਸੰਭਾਲਿਆ ਅਤੇ ਉਸ ਨੂੰ ਹੋਸ਼ ਵਿਚ ਲਿਆਂਦਾ ਗਿਆ। ਜਾਣਕਾਰੀ ਮੁਤਾਬਕ ਦਲਬੀਰ ਸਿੰਘ ਦੇ ਮੋਟਰਸਾਈਕਲ ਦਾ ਕਰੀਬ ਇਕ ਹਫਤਾ ਪਹਿਲਾਂ ਧਾਲੀਵਾਲ ਪੁਲਿਸ ਨੇ ਚਲਾਨ ਕੱਟਿਆ ਸੀ।ਉਸ ਦੇ […]

ਠੰਢ ‘ਚ ਬੈਠੇ ਗ਼ਰੀਬਾਂ ਲਈ ਮਸੀਹਾ ਬਣਿਆ ਚੰਡੀਗੜ੍ਹ ਦਾ ਸਿੱਖ ਨੌਜਵਾਨ

ਠੰਢ ‘ਚ ਬੈਠੇ ਗ਼ਰੀਬਾਂ ਲਈ ਮਸੀਹਾ ਬਣਿਆ ਚੰਡੀਗੜ੍ਹ ਦਾ ਸਿੱਖ ਨੌਜਵਾਨ

ਚੰਡੀਗੜ੍ਹ : ਪੋਹ ਮਹੀਨਾ ਚੱਲ ਰਿਹਾ ਹੈ ਤੇ ਇਸ ਮਹੀਨੇ ਵਿਚ ਠੰਢ ਪੂਰੇ ਜ਼ੋਰਾਂ ‘ਤੇ ਪੈ ਰਹੀ ਹੈ। ਹਰ ਕੋਈ ਠੰਢ ਦੇ ਕਹਿਰ ਤੋਂ ਬਚਣ ਲਈ ਗਰਮ ਕੱਪੜਿਆਂ ਜਾਂ ਕੰਬਲਾਂ ਨੂੰ ਅਪਣਾ ਸਹਾਰਾ ਬਣਾ ਰਿਹਾ ਹੈ। ਪਰ ਕੁਝ ਅਜਿਹੇ ਲੋਕ ਵੀ ਹਨ ਜਿਨ੍ਹਾਂ ਕੋਲ ਇਸ ਕਹਿਰ ਦੀ ਠੰਢ ਤੋਂ ਬਚਣ ਲਈ ਲੋੜੀਂਦੀਆਂ ਚੀਜ਼ਾਂ ਜਾਂ ਕੱਪੜੇ […]

ਬਿਜਲੀ ਵਿਭਾਗ ਨੇ ਕੀਤਾ ਵੱਡਾ ਐਲਾਨ, ਪੰਜਾਬੀਆਂ ਨੂੰ ਦਿੱਤਾ ਵੱਡਾ ਝਟਕਾ

ਬਿਜਲੀ ਵਿਭਾਗ ਨੇ ਕੀਤਾ ਵੱਡਾ ਐਲਾਨ, ਪੰਜਾਬੀਆਂ ਨੂੰ ਦਿੱਤਾ ਵੱਡਾ ਝਟਕਾ

ਚੰਡੀਗੜ੍ਹ: ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਪਾਵਰਕਾਮ ਇਕ ਹੋਰ ਵੱਡਾ ਝਟਕਾ ਦੇਣ ਦੀ ਤਿਆਰੀ ਵਿਚ ਹੈ। PSPCL ਨੇ ਅਗਲੇ ਵਿੱਤੀ ਸਾਲ 2020-21 ਲਈ ਬਿਜਲੀ ਦਰਾਂ ਵਿਚ 12 ਤੋਂ 14 ਫ਼ੀਸਦੀ ਤਕ ਦੇ ਵਾਧੇ ਦਾ ਖਰੜਾ ਤਿਆਰ ਕੀਤਾ ਹੈ। ਇਸ ਸਬੰਧੀ ਪਾਵਰਕਾਮ ਨੇ ਪੰਜਾਬ ਸਟੇਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਕੋਲ ਆਪਣੀ ਐਨੂਅਲ ਰੈਵੇਨਿਊ ਰਿਕਵਾਇਰਮੈਂਟ ਰਿਪੋਰਟ ਵੀ ਲਾ […]