ਪੰਜਾਬ ਹਾਈ ਅਲਰਟ ‘ਤੇ, ਪਠਾਣਕੋਟ ਤੋਂ ਗੰਨ ਪੁਆਇੰਟ ‘ਤੇ ਫਿਰ ਖੋਹੀ ਕਾਰ

 ‘ਹੋ ਸਕਦੈ ਕਾਰ ਖੋਹਣ ਵਾਲੇ ‘ਅੱਤਵਾਦੀ’ ਹੀ ਹੋਣ’ ਪਠਾਨਕੋਟ : ਮੰਗਲਵਾਰ ਰਾਤ ਪਠਾਨਕੋਟ ਦੇ ਮਾਧੋਪੁਰ ਤੋਂ ਚਾਰ ਸ਼ੱਕੀ ਨੌਜਵਾਨਾਂ ਵਲੋਂ ਗੰਨ ਪੁਆਇੰਟ ‘ਤੇ ਕਾਰ ਖੋਹੇ ਜਾਣ ਦੀ ਘਟਨਾ ਤੋਂ ਬਾਅਦ ਪੰਜਾਬ ਹਾਈ ਅਲਰਟ ‘ਤੇ ਹੈ। ਉਧਰ ਪੰਜਾਬ ‘ਚ 6-7 ਅੱਤਵਾਦੀ ਦੇ ਸ਼ੱਕ ਦੇ ਆਧਾਰ ‘ਤੇ ਸੁਰੱਖਿਆ ਏਜੰਸੀਆਂ ਵਲੋਂ ਫਿਰੋਜ਼ਪੁਰ ਦਾ ਸਰਹੱਦੀ ਇਲਾਕਾ ਸੀਲ ਕਰ ਦਿੱਤਾ […]

ਸ਼ੇਰ ਸਿੰਘ ਘੁਬਾਇਆ ਦੇ ਐੱਮ. ਐੱਲ. ਏ. ਪੁੱਤਰ ਵੱਲੋਂ ਲੇਡੀ ਐੱਸ. ਐੱਚ. ਓ. ਨੂੰ ਧਮਕੀ

ਫਾਜ਼ਿਲਕਾ – ਲੋਕ ਸਭਾ ਮੈਂਬਰ ਸ਼ੇਰ ਸਿੰਘ ਘੁਬਾਇਆ ਦੇ ਐੱਮ. ਐੱਲ. ਏ. ਪੁੱਤਰ ਦਵਿੰਦਰ ਸਿੰਘ ਘੁਬਾਇਆ ਵੱਲੋਂ ਲੇਡੀ ਐੱਸ. ਐੱਚ. ਓ ਲਵਮੀਤ ਕੌਰ ਨੂੰ ਧਮਕੀ ਦੇਣ ਦੀ ਆਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਆਡੀਓ ‘ਚ ਦੋਹਾਂ ਵਿਚਾਲੇ ਕਿਸੇ ਦੇ ਦਸਤਾਵੇਜ਼ਾਂ ਨੂੰ ਮੰਗਣ ਬਾਰੇ ਗੱਲ ਕੀਤੀ ਜਾ ਰਹੀ ਹੈ। ਵਾਇਰਲ ਆਡੀਓ ‘ਚ ਦਵਿੰਦਰ […]

ਰੰਧਾਵਾ ਕਰਨਗੇ ਬਾਦਲ ਵਲੋਂ ਕੱਟੀਆਂ ਜੇਲਾਂ ਦਾ ਹਿਸਾਬ-ਕਿਤਾਬ

ਅੰਮ੍ਰਿਤਸਰ  : ਸਿੱਖ ਪੰਥ ਲਈ 17 ਸਾਲ ਜੇਲਾਂ ਕੱਟਣ ਦਾ ਦਮ ਭਰਨ ਵਾਲੇ ਅਕਾਲੀ ਦਲ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ‘ਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਚੁਟਕੀ ਲਈ ਹੈ। ਅੰਮ੍ਰਿਤਸਰ ‘ਚ ਪਹੁੰਚੇ ਰੰਧਾਵਾ ਨੇ ਕਿਹਾ ਕਿ ਜੇਲਾਂ ਦਾ ਨਾਂ ਲੈ ਕੇ ਬਾਦਲ ਸਾਬ ਰੈਸਟ ਹਾਊਸ ‘ਚ ਅਰਾਮ ਫਰਮਾਉਂਦੇ ਰਹੇ। ਇੰਨਾਂ ਹੀ ਨਹੀਂ ਉਨ੍ਹਾਂ ਪ੍ਰਕਾਸ਼ ਸਿੰਘ […]

ਮਜੀਠੀਆ ਦਾ ਪੈਰ ਅਤੇ ਸੁਖਬੀਰ ਦੀ ‘ਫਿਰ ਥਿੜਕੀ ਜੁਬਾਨ’

ਜਲੰਧਰ – ਪੋਸਟ ਮੈਟਰਿਕ ਸਕਾਲਰਸ਼ਿਪ ਦੀ ਗ੍ਰਾਂਟ ਜਾਰੀ ਨਾ ਹੋਣ ਦੇ ਰੋਸ ਵਜੋਂ ਅੱਜ ਜਲੰਧਰ ‘ਚ ਲਗਾਏ ਗਏ ਧਰਨੇ ਦੌਰਾਨ ਬਿਕਰਮ ਸਿੰਘ ਮਜੀਠੀਆ ਅਚਾਨਕ ਪੈਰ ਥਿੜਕਣ ਕਾਰਨ ਸਟੇਜ ਤੋਂ ਹੇਠਾਂ ਡਿੱਗ ਪਏ। ਭਾਵੇਂ ਕਿ ਉਹ ਜ਼ਮੀਨ ‘ਤੇ ਨਹੀਂ ਡਿੱਗੇ ਅਤੇ ਉਥੇ ਬੈਠੇ ਵਰਕਰਾਂ ਨੇ ਉਨ੍ਹਾਂ ਨੂੰ ਸੰਭਾਲ ਲਿਆ ਪਰ ਇਸ ਦੌਰਾਨ ਸਥਿਤੀ ਕਾਫੀ ਹਾਸੋ-ਹੀਣੀ ਹੋ […]

ਮਹਾਰਾਣੀ ਪ੍ਰਨੀਤ ਕੌਰ ਵਲੋਂ ਸੂਲਰ ਦੇ ਸਕੂਲੀ ਬੱਚਿਆਂ ਨਾਲ ਮਨਾਇਆ ਚਿਲਡਰਨ ਡੇਅ

ਪਟਿਆਲਾ, 15 ਨਵੰਬਰ (ਪ. ਪ.)-ਸਾਬਕਾ ਵਿਦੇਸ਼ ਰਾਜ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਵਲੋਂ ਅੱਜ ਚੀਲਡਰਨ ਡੇਅਰ ਸੂਲਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਨਾਲ ਮਨਾਇਆ ਗਿਆ। ਇਸ ਮੌਕੇ ਉਨ੍ਹਾਂ ਨਾਲ ਵਿਸ਼ੇਸ਼ ਤੌਰ ‘ਤੇ ਹਨੀ ਸੇਖੋਂ ਸਨ, ਜਿਨ੍ਹਾਂ ਦਾ ਸੂਲਰ ਦੇ ਸੀਨੀਅਰ ਕਾਂਗਰਸੀ ਆਗੂ ਪਰਮਜੀਤ ਪੰਮੀ ਚੌਹਾਨ, ਕੁਲਵਿੰਦਰ ਸਿੰਘ ਟੋਨੀ ਤੇ ਯੂਥ ਆਗੂ ਹਰਜੋਤ ਹਾਂਡਾ ਵਲੋਂ ਵਿਸ਼ੇਸ਼ […]