ਚੌਟਾਲਿਆਂ ਦੀ ਲੜਾਈ ’ਚ ‘ਬਾਦਲ ਸਰਪੰਚ’

ਜਲੰਧਰ – ਪਿਛਲੇ ਸਮੇਂ ਦੌਰਾਨ ਜਿੱਥੇ ਪੰਜਾਬ ਦੀ ਸਿਆਸਤ ਵਿਚ ਵੱਡਾ ਭੂਚਾਲ ਦੇਖਣ ਨੂੰ ਮਿਲ ਰਿਹਾ ਹੈ, ਉੱਥੇ ਹੀ ਇਸਦੇ ਨਾਲ-ਨਾਲ ਹਰਿਆਣਾ ਦੀ ਸਿਆਸਤ ਵਿਚ ਚੌਟਾਲਾ ਪਰਿਵਾਰ ਦੇ ਘਰ ਮੱਚਿਆ ਘਮਸਾਨ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਤੋਂ ਵੀ ਵਧੇਰੇ ਚਰਚਾ ਦਾ ਵਿਸ਼ਾ ਇਹ ਗੱਲ ਹੈ ਕਿ ਇਸ ਝਗੜੇ ਦਾ ਫ਼ੈਸਲਾ ਪੰਜਾਬ ਦੇ […]

ਬੇਅਦਬੀ ਦੇ ਰੋਸ ‘ਚ ਰਣਜੀਤ ਸਿੰਘ ਬ੍ਰਹਮਪੁਰਾ ਨੇ ਮੰਗੀ ਮੁਆਫੀ

ਬੇਅਦਬੀ ਦੇ ਰੋਸ ‘ਚ ਰਣਜੀਤ ਸਿੰਘ ਬ੍ਰਹਮਪੁਰਾ ਨੇ ਮੰਗੀ ਮੁਆਫੀ

ਅੰਮ੍ਰਿਤਸਰ : ਬੇਅਦਬੀ ਦੇ ਰੋਸ ‘ਚ ਸਾਬਕਾ ਕਾਂਗਰਸੀ ਵਿਧਾਇਕ ਰਮਨਜੀਤ ਸਿੱਕੀ ਦੇ ਅਸਤੀਫੇ ਤੋਂ ਬਾਅਦ ਖਡੂਰ ਸਾਹਿਬ ‘ਚ ਹੋਈ ਜ਼ਿਮਨੀ ਚੋਣ ਲੜਨ ਲਈ ਅਕਾਲੀ ਦਲ ‘ਚੋਂ ਕੱਢੇ ਗਏ ਰਣਜੀਤ ਸਿੰਘ ਬ੍ਰਹਮਪੁਰਾ ਨੇ ਮੁਆਫੀ ਮੰਗੀ ਹੈ। ਗੱਲਬਾਤ ਕਰਦੇ ਹੋਏ ਬ੍ਰਹਮਪੁਰਾ ਨੇ ਕਿਹਾ ਕਿ ਉਹ ਇਹ ਚੋਣ ਨਹੀਂ ਲੜਨਾ ਚਾਹੁੰਦੇ ਸਨ ਪਰ ਇਸ ਸੀਟ ‘ਤੇ ਚਾਰ ਸਾਲ […]

ਪੂਰੇ ਪੰਜਾਬ ‘ਚੋਂ ਅਕਾਲੀ ਦਲ ਦੇ ਵੱਡੇ ਥੰਮ੍ਹ ਡਿੱਗਣ ਵਾਲੇ ਹਨ- ਸੇਖਵਾਂ

ਪੂਰੇ ਪੰਜਾਬ ‘ਚੋਂ ਅਕਾਲੀ ਦਲ ਦੇ ਵੱਡੇ ਥੰਮ੍ਹ ਡਿੱਗਣ ਵਾਲੇ ਹਨ- ਸੇਖਵਾਂ

ਚੰਡੀਗੜ੍ਹ : ਅਕਾਲੀ ਦਲ ‘ਚੋਂ ਕੱਢੇ ਗਏ ਸੇਵਾ ਸਿੰਘ ਸੇਖਵਾਂ ਨੇ ਦਾਅਵਾ ਕੀਤਾ ਹੈ ਕਿ ਆਉਣ ਵਾਲੇ ਸਮੇਂ ਵਿਚ ਪੂਰੇ ਪੰਜਾਬ ‘ਚੋਂ ਅਕਾਲੀ ਦਲ ਦੇ ਵੱਡੇ ਥੰਮ੍ਹ ਡਿੱਗਣ ਵਾਲੇ ਹਨ। ਇੰਨਾ ਹੀ ਨਹੀਂ ਸੇਖਵਾਂ ਨੇ ਇਹ ਵੀ ਕਿਹਾ ਹੈ ਕਿ ਕਈ ਅਕਾਲੀ ਲੀਡਰਾਂ ਨਾਲ ਉਨ੍ਹਾਂ ਦੀ ਗੱਲਬਾਤ ਚੱਲ ਰਹੀ ਹੈ ਅਤੇ ਉਹ ਉਨ੍ਹਾਂ ਨੂੰ ਅਪੀਲ […]

ਸੂਲਰ ਦਾ ਵਾਲੀਬਾਲ ਟੂਰਨਾਮੈਂਟ ਸਫਲਤਾਪੂਰਵਕ ਸੰਪੰਨ

ਸੂਲਰ ਦਾ ਵਾਲੀਬਾਲ ਟੂਰਨਾਮੈਂਟ ਸਫਲਤਾਪੂਰਵਕ ਸੰਪੰਨ

ਕਾਂਗਰਸੀ ਆਗੂ ਸੁਰਿੰਦਰ ਖੇੜਕੀ ਵਲੋਂ ਸੂਲਰ ‘ਚ ਜ਼ਿੰਮ ਦਾ ਕੀਤਾ ਉਦਘਾਟਨ ਪਟਿਆਲਾ, 12 ਨਵੰਬਰ (ਪ. ਪ.) – ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਵਲੋਂ ਪਰਮਜੀਤ ਪੰਮੀ ਚੌਹਾਨ ਦੇ ਸਹਿਯੋਗ ਸਦਕਾ ਸੂਲਰ ਵਿਚ ਕਰਵਾਇਆ ਗਿਆ ਤਿੰਨ ਦਿਨਾਂ ਓਪਨ ਵਾਲੀਬਾਲ ਟੂਰਨਾਮੈਂਟ ਸਫਲਤਾਪੂਰਵਕ ਸੰਪੰਨ ਹੋ ਗਿਆ। ਇਸ ਟੂਰਨਾਮੈਂਟ ਦੇ ਅੱਜ ਫਾਈਨਲ ਮੁਕਾਬਲਿਆਂ ਵਿਚ ਚਾਰ ਦਰਜਨ ਤੋਂ ਵੱਧ ਟੀਮਾਂ ਨੇ […]

ਪੁਲਸ ਦੇ ਡਰੋਂ ਕਸ਼ਮੀਰੀ ਵਿਦਿਆਰਥੀਆਂ ਨੇ ਵਧਾਈਆਂ ਛੁੱਟੀਆਂ

ਪੁਲਸ ਦੇ ਡਰੋਂ ਕਸ਼ਮੀਰੀ ਵਿਦਿਆਰਥੀਆਂ ਨੇ ਵਧਾਈਆਂ ਛੁੱਟੀਆਂ

ਜਲੰਧਰ – ਮਕਸੂਦਾਂ ਥਾਣੇ ਦੇ ਬਾਹਰ ਹੋਏ 4 ਬੰਬ ਧਮਾਕਿਆਂ ਦੇ ਮਾਮਲੇ ਵਿਚ ਪੰਜਾਬ ਪੁਲਸ ਦੇ 2 ਕਸ਼ਮੀਰੀ ਵਿਦਿਆਰਥੀਆਂ ਦੀ ਕਥਿਤ ਸ਼ਮੂਲੀਅਤ ਦੇ ਦਾਅਵੇ ਦਾ ਅਸਰ ਇਹ ਹੋਇਆ ਹੈ ਕਿ ਬਹੁਤ ਸਾਰੇ ਵਿਦਿਆਰਥੀ ਪੀ.ਜੀ. ਛੱਡ ਕੇ ਆਪਣੇ ਘਰਾਂ ਨੂੰ ਪਰਤ ਗਏ ਹਨ। ਪੰਜਾਬ ਵਿਚ ਪੜ੍ਹਨ ਲਈ ਆਏ ਕਸ਼ਮੀਰੀ ਵਿਦਿਆਰਥੀਆਂ ਦੇ ਮਨਾਂ ਵਿਚ ਦਹਿਸ਼ਤ ਪੈਦਾ ਹੋ […]