By G-Kamboj on
FEATURED NEWS, INDIAN NEWS, News

ਅੰਮ੍ਰਿਤਸਰ : ਅੰਮ੍ਰਿਤਸਰ ਸ਼ਹਿਰ ‘ਚ ਆਤੰਕ ਮਚਾ ਰਹੇ ਗੈਂਗਸਟਰ ਕਰਨ ਮਸਤੀ, ਰਿੰਕਾ, ਸ਼ੁਭਮ ਤੇ ਅਰੁਣ ਛੁਰੀਮਾਰ ਤੋਂ ਇਲਾਵਾ ਕਈ ਗੈਂਗਸਟਰਾਂ ਨੂੰ ਪੁਲਸ ਲਗਾਤਾਰ ਲੱਭ ਰਹੀ ਸੀ। ਹਾਲ ਹੀ ‘ਚ ਗੁਰੂ ਬਾਜ਼ਾਰ ਸਥਿਤ ਜਿਊਲਰ ਦੀ ਦੁਕਾਨ ਤੋਂ ਲੁੱਟੇ ਗਏ 3.50 ਕਰੋੜ ਦੇ ਸੋਨੇ ਦੇ ਮਾਮਲੇ ‘ਚ ਪੁਲਸ ਦੀ ਹੇਠੀ ਹੋ ਰਹੀ ਸੀ ਤੇ ਸੁਰਾਗ ਮਿਲਣ ਦੇ […]
By G-Kamboj on
FEATURED NEWS, INDIAN NEWS, News

ਜਲੰਧਰ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਸਾਬਕਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲਰ’ਚ ਪਿਆ ਖਿਲਾਰਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਆਲਮ ਇਹ ਹੈ ਕਿ ਵੱਡੇ ਅਤੇ ਟਕਸਾਲੀ ਆਗੂ ਆਪਣੇ ਅਹੁਦਿਆਂ ਤੋਂ ਧੜਾ-ਧੜ ਅਸਤੀਫੇ ਦੇ ਰਹੇ ਹਨ। ਪਿਛਲੇ ਸਮੇਂ ਦੌਰਾਨ ਜਿੱਥੇ ਅਕਾਲੀ ਦਲ ਦੇ ਵੱਡੇ ਜਰਨੈਲ […]
By G-Kamboj on
FEATURED NEWS, INDIAN NEWS, News

ਅੰਮ੍ਰਿਤਸਰ : ਟਕਸਾਲੀ ਆਗੂ ਸੇਵਾ ਸਿੰਘ ਸੇਖਵਾਂ ਨੇ ਅਸਤੀਫਾ ਦੇਣ ਤੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਮਜੀਠੀਆ ਖਿਲਾਫ ਰੱਜ ਕੇ ਭੜਾਸ ਕੱਢੀ। ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸੇਖਵਾਂ ਨੇ ਜੋ ਸ਼ਬਦਾਵਲੀ ਵਰਤੀ ਹੈ ਉਹ ਸ਼ਾਇਦ ਹੀ ਕਿਸੇ ਅਕਾਲੀ ਲੀਡਰ ਨੇ ਆਪਣੀ ਪਾਰਟੀ ਦੇ ਪ੍ਰਧਾਨ ਲਈ ਵਰਤੀ ਹੋਵੇ। ਸੇਖਵਾਂ ਨੇ ਸੁਖਬੀਰ ਬਾਦਲ ਖਿਲਾਫ ਬੋਲਦਿਆਂ ਕਿਹਾ […]
By G-Kamboj on
INDIAN NEWS

ਪਟਿਆਲਾ/ਸੂਲਰ, 3 ਅਕਤੂਬਰ (ਜਤਿਨ ਕੰਬੋਜ ਸੂਲਰ)-ਪਿੰਡ ਸੂਲਰ ਵਿਚ ਚਿਰਾਂ ਤੋਂ ਰੜਕਦੀ ਖੇਡ ਗਰਾਉਂਡ ਦੀ ਘਾਟ ਜਲਦ ਹੀ ਪੂਰੀ ਹੋਣ ਵਾਲੀ ਹੈ। ਪਿੰਡ ਸੂਲਰ ਦੇ ਸੀਨੀਅਰ ਕਾਂਗਰਸੀ ਆਗੂ ਪਰਮਜੀਤ ਪੰਮੀ ਚੌਹਾਨ ਦੇ ਸਹਿਯੋਗ ਨਾਲ ਇਥੋਂ ਦੇ ਨੌਜਵਾਨਾਂ ਨੂੰ ਜਲਦ ਹੀ ਇਕ ਵਧੀਆ ਖੇਡ ਗਰਾਉਂਡ ਮਿਲਣ ਵਾਲਾ ਹੈ। ਹਾਲਾਂਕਿ ਸੂਲਰ ਵਿਚ ਖੇਡ ਗਰਾਉਂਡ ਲਈ ਥਾਂ ਮੌਜੂਦ ਸੀ, […]
By G-Kamboj on
FEATURED NEWS, INDIAN NEWS, News
ਚੰਡੀਗੜ੍ਹ : ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਵਲੋਂ ਖਹਿਰਾ ਦੇ ਨਾਂ ‘ਤੇ ਵਾਰ-ਵਾਰ ਭੜਕੇ ਜਾਣ ‘ਤੇ ਟਿੱਪਣੀ ਕਰਦਿਆਂ ਸੁਖਪਾਲ ਖਹਿਰਾ ਨੇ ਕਿਹਾ ਕਿ ਕੇਜਰੀਵਾਲ ਲੋਕ ਸਭਾ ਚੋਣਾਂ ਲਈ 5 ਉਮੀਦਵਾਰਾਂ ਦਾ ਐਲਾਨ ਕਰਕੇ ਪਹਿਲਾਂ ਹੀ ਏਕਤਾ ਦੀ ਗੱਲ ਮੁਕਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਐਲਾਨ ਨਾਲ ਕੇਜਰੀਵਾਲ ਧੜੇ ਦੀ ਮੰਸ਼ਾ ਜ਼ਾਹਰ ਹੋ ਚੁੱਕੀ ਹੈ ਪਰ […]