ਸਿੱਧੂ ਨੂੰ ਚੰਦੂਮਾਜਰਾ ਦਾ ਜਵਾਬ

ਚੰਡੀਗੜ੍ਹ : ਸੀਨੀਅਰ ਅਕਾਲੀ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਵਰਗਾ ਵਿਅਕਤੀ, ਜੋ ਕਿ ਆਪਣੇ ਕੇਸਾਂ ਦਾ ਕਤਲ ਕਰਦਾ ਹੈ ਅਤੇ ਅਜਿਹੀਆਂ ਧਾਰਮਿਕ ਰੀਤਾਂ ਕਰਦਾ ਹੈ, ਜਿਨ੍ਹਾਂ ਦੀ ਸਿੱਖ ਧਰਮ ਵਿਚ ਸਖ਼ਤ ਮਨਾਹੀ ਹੈ, ਉਹ ਗੁਰਸਿੱਖ ਵਿਅਕਤੀਆਂ ਖ਼ਿਲਾਫ ਆਪਣੀ ਨਫਰਤ ਦਾ ਇਜ਼ਹਾਰ ਕਰਨ ਲਈ ਕਿਹੜੇ ਮੂੰਹ […]

ਡੇਂਗੂ ਨਾਲ ਜਲੰਧਰ ਦੇ ਮਸ਼ਹੂਰ ਪ੍ਰੋਫੈਸਰ ਰਿਪਨ ਸਰਨਾ ਦੀ ਮੌਤ

ਜਲੰਧਰ- ਐਤਵਾਰ ਸਵੇਰੇ ਜਲੰਧਰ ਸ਼ਹਿਰ ਦੇ ਮਸ਼ਹੂਰ ਅਕਾਊਂਟੈਂਸੀ ਪ੍ਰੋਫੈਸਰ ਰਿਪਨ ਸਰਨਾ ਦੀ ਮੌਤ ਹੋ ਗਈ। ਉਹ 55 ਸਾਲ ਦੇ ਸਨ ਅਤੇ ਬੀਤੇ ਕੁਝ ਦਿਨਾਂ ਤੋਂ ਡੇਂਗੂ ਨਾਲ ਪੀੜਤ ਸਨ। ਸ਼ਨੀਵਾਰ ਰਾਤ ਉਨ੍ਹਾਂ ਨੂੰ ਪਟੇਲ ਹਸਪਤਾਲ ‘ਚ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ ਪਰ ਉਨ੍ਹਾਂ ਦੀ ਸਿਹਤ ਲਗਾਤਾਰ ਖਰਾਬ ਹੁੰਦੀ ਗਈ ਅਤੇ ਐਤਵਾਰ ਸਵੇਰੇ ਕਰੀਬ 8: […]

ਐੱਨ. ਐੱਸ. ਜੀ. ਦੀ ਟੀਮ ਨੇ ਕੀਤੀ ਮਕਸੂਦਾਂ ਥਾਣੇ ‘ਚ ਹੋਏ ਬੰਬ ਬਲਾਸਟ ਦੀ ਜਾਂਚ

ਜਲੰਧਰ -ਬੀਤੇ ਦਿਨੀਂ ਜਲੰਧਰ ਦੇ ਥਾਣਾ ਮਕਸੂਦਾਂ ‘ਚ ਹੋਏ ਬੰਬ ਧਮਾਕਿਆਂ ਦੀ ਜਾਂਚ ਕਰਨ ਲਈ ਐੱਨ. ਐੱਸ. ਜੀ. ਦੀ ਟੀਮ ਅੱਜ ਫਿਰ ਤੋਂ ਮਕਸੂਦਾਂ ਥਾਣੇ ‘ਚ ਪਹੁੰਚੀ। ਇਸ ਦੀ ਜਾਣਕਾਰੀ ਪੁਲਸ ਕਮਿਸ਼ਨਰ ਪ੍ਰਵੀਨ ਕੁਮਾਰ ਸਿਨਹਾ ਵੱਲੋਂ ਦਿੱਤੀ ਗਈ। ਉਨ੍ਹਾਂ ਨੇ ਦੱਸਿਆ ਕਿ ਬੀਤੇ ਦਿਨ ਪਹਿਲਾਂ ਫੋਰੈਂਸਿਕ ਸਾਇੰਸ ਲੈਬ ਦੀ ਟੀਮ ਵੱਲੋਂ 6 ਘੰਟੇ ਜਾਂਚ ਕੀਤੀ […]

‘ਸੁਖਨਾ’ ‘ਚ ਸੀਵਰੇਜ ਦਾ ਪਾਣੀ ਆਉਣ ਦੀ ਜਾਂਚ ਖੁਦ ਕਰੇਗੀ ‘ਹਾਈਕੋਰਟ’

ਚੰਡੀਗੜ੍ਹ : ਸੁਖਨਾ ਦੇ ਡਿਗਦੇ ਪਾਣੀ ਦੇ ਪੱਧਰ ਸਬੰਧੀ 2009 ‘ਚ ਹਾਈਕੋਰਟ ਵਲੋਂ ਖੁਦ ਨੋਟਿਸ ਲੈਂਦੇ ਹੋਏ ਸ਼ੁਰੂ ਕੀਤੇ ਗਏ ਕੇਸ ‘ਚ ਵੀਰਵਾਰ ਨੂੰ ਹਾਈਕੋਰਟ ਦੀ ਡਵੀਜ਼ਨ ਬੈਂਚ ਨੇ ਸਪੱਸ਼ਟ ਕੀਤਾ ਹੈ ਕਿ ਉਹ ਸੁਖਨਾ ਲੇਕ ਦਾ ਦੌਰਾ ਕਰਕੇ ਉੱਥੋਂ ਦੇ ਹਾਲਾਤ ਦੇਖਣਗੇ। ਦਰਅਸਲ ਕੇਸ ਦੀ ਸੁਣਵਾਈ ਦੌਰਾਨ ਹਾਈਕੋਰਟ ਦੇ ਪਹਿਲੇ ਹੁਕਮਾਂ ‘ਤੇ ਪੰਚਕੂਲਾ ਨਗਰ […]

ਰੈਲੀ ਰੋਕਣ ‘ਤੇ ਹਾਈਕੋਰਟ ਪਹੁੰਚਿਆ ਅਕਾਲੀ ਦਲ

ਚੰਡੀਗੜ੍ਹ : ਫਰੀਦਕੋਟ ‘ਚ ਪੋਲ ਖੋਲ ਰੈਲੀ ‘ਤੇ ਪ੍ਰਸ਼ਾਸਨ ਵਲੋਂ ਰੋਕ ਲਗਾਉਣ ਤੋਂ ਬਾਅਦ ਅਕਾਲੀ ਦਲ ਨੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬੁਲਾਰਾ ਡਾ. ਦਲਜੀਤ ਸਿੰਘ ਚੀਮਾ ਵਲੋਂ ਪ੍ਰਸ਼ਾਸਨ ਦੇ ਇਸ ਫੈਸਲੇ ਖਿਲਾਫ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ, ਇਸ ਪਟੀਸ਼ਨ ਦੀ ਸੁਣਵਾਈ ਸ਼ਨੀਵਾਰ 10 ਵਜੇ ਹੋਵੇਗੀ। ਦੱਸਣਯੋਗ ਹੈ […]