By G-Kamboj on
FEATURED NEWS, INDIAN NEWS, News
ਫਿਰੋਜ਼ਪੁਰ : ਫਿਰੋਜ਼ਪੁਰ ‘ਚ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਨੈਸ਼ਨਲ ਕਾਂਗਰਸ ਯੂਥ ਦੇ ਲੀਡਰ ਦਾ ਨਾਮਜ਼ਦਗੀ ਪੱਤਰ ਰੱਦ ਹੋ ਗਿਆ। ਜਾਣਕਾਰੀ ਮੁਤਾਬਕ ਨੈਸ਼ਨਲ ਕਾਂਗਰਸ ਯੂਥ ਦੇ ਲੀਡਰ ਗੁਰਭੇਜ ਸਿੰਘ ਟਿੱਬੀ ਨੇ ਕਾਗਜ਼ ਰੱਦ ਹੋਣ ‘ਤੇ ਪੁਲਸ ਨੂੰ ਸ਼ਰੇਆਮ ਧਮਕੀਆਂ ਦਿੱਤੀਆਂ। ਇਸ ਦੌਰਾਨ ਉਸ ਨੇ ਡੀ.ਸੀ. ਦੇ ਸਾਹਮਣੇ ਪਿਸਤੌਲ ਵੀ ਕੱਢ ਲਈ। ਪੁਲਸ ਨੇ […]
By G-Kamboj on
FEATURED NEWS, INDIAN NEWS, News
ਭੀਖੀ : ਸਥਾਨਕ ਬੀ. ਡੀ. ਪੀ. ਓ. ਦਫਤਰ ਵਿਖੇ ਸਥਿਤੀ ਉਸ ਵੇਲੇ ਗੰਭੀਰ ਹੋ ਗਈ ਜਦੋਂ ਪੰਚਾਇਤ ਸੰਮਤੀ ਬਲਾਕ ਭੀਖੀ ਦੇ ਚੋਣ ਹਲਕਿਆਂ ਤੋਂ ਦਾਖਲ ਨਾਮਜ਼ਦਗੀਆਂ ਪੱਤਰਾਂ ਦੀ ਪੜਤਾਲ ਸਮੇਂ ਜ਼ੋਨ ਰੜ੍ਹ (ਅੋਰਤ) ਦੇ ਅਕਾਲੀ ਅਤੇ ਕਾਂਗਰਸ ਦੇ ਉਮੀਦਵਾਰਾਂ ਵਿਚ ਇਤਰਾਜ਼ ਨੂੰ ਲੈ ਕੇ ਆਪਸ ਵਿਚ ਹੱਥੋ-ਪਾਈ ਹੋ ਗਈ ਅਤੇ ਇਸ ਘਟਨਾਕ੍ਰਮ ਵਿਚ ਇਕ ਵਿਅਕਤੀ […]
By G-Kamboj on
FEATURED NEWS, INDIAN NEWS, News
ਜਲੰਧਰ : ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਜਲੰਧਰ ਪ੍ਰੈੱਸ ਕਲੱਬ ਵਿਚ ਪ੍ਰੈੱਸ ਕਾਨਫਰੰਸ ਤੋਂ ਬਾਅਦ ਕਾਂਗਰਸੀ ਆਪਸ ‘ਚ ਹੀ ਭਿੜ ਗਏ। ਪ੍ਰੈੱਸ ਕਾਨਫਰੰਸ ਤੋਂ ਬਾਅਦ ਕਾਂਗਰਸ ਆਗੂਆਂ ਦੀ ਬਹਿਸ ਵਿਚ ਗੱਲ ਗਾਲੀ ਗਲੋਚ ਤੱਕ ਪਹੁੰਚ ਗਈ। ਦਰਅਸਲ ਪੈਟਰੋਲ-ਡੀਜ਼ਲ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਜਾਖੜ ਵੱਲੋਂ ਜਲੰਧਰ ਦੇ ਪੰਜਾਬ ਪ੍ਰੈਸ-ਕਲੱਬ ‘ਚ ਕਾਨਫਰੰਸ ਕੀਤੀ […]
By G-Kamboj on
INDIAN NEWS
ਜਲੰਧਰ- ਦੋਆਬਾ ਵਾਸੀਆਂ ਨੂੰ ਮੁੰਬਈ ਦੀ ਡਾਇਰੈਕਟ ਫਲਾਈਟ ਲਈ ਹੁਣ ਹੋਰ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ ਆਦਮਪੁਰ ਏਅਰਪੋਰਟ ‘ਤੇ ਸੀਮਿਤ ਸੁਵਿਧਾਵਾਂ ਦੇ ਕਾਰਨ ਸਪਾਈਸਜੈੱਟ ਨੇ ਆਦਮਪੁਰ ਦੀ ਬਜਾਏ ਕਾਨਪੁਰ ਸੈਕਟਰ ਨੂੰ ਬੋਇੰਗ ਜਹਾਜ਼ ਦੇਣ ਦਾ ਫੈਸਲਾ ਕੀਤਾ ਹੈ। ਨਵੇਂ ਸ਼ਡਿਊਲ ਮੁਤਾਬਕ ਕਾਨਪੁਰ-ਦਿੱਲੀ ਸੈਕਟਰ ‘ਤੇ ਹੁਣ ਸਪਾਈਸਜੈੱਟ ਬੋਇੰਗ ਜਹਾਜ਼ ਦਾ ਸੰਚਾਲਨ ਕਰੇਗੀ। ਜੇਕਰ ਆਦਮਪੁਰ ‘ਚ ਲੋੜੀਂਦੀਆਂ ਸੁਵਿਧਾਵਾਂ […]
By G-Kamboj on
FEATURED NEWS, INDIAN NEWS, News
ਜਲੰਧਰ- ਐੱਨ. ਆਰ. ਆਈ. ਲੜਕੀ ਰੀਮਾ ਨਾਲ ਹੋਈ ਲੁੱਟ ਦੇ ਮਾਮਲੇ ‘ਚ ਸ਼ੁੱਕਰਵਾਰ ਨੂੰ ਨਵਾਂ ਮੋੜ ਆ ਗਿਆ। ਐੱਫ. ਆਈ. ਆਰ. ਦਰਜ ਹੋਣ ਦੇ ਤਿੰਨ ਦਿਨ ਬਾਅਦ ਰੀਮਾ ਆਪਣੇ ਰਿਸ਼ਤੇਦਾਰ ਨੂੰ ਨਾਲ ਲੈ ਕੇ ਡੀ. ਸੀ. ਪੀ. ਇਨਵੈਸਟੀਗੇਸ਼ਨ ਗੁਰਪ੍ਰੀਤ ਸਿੰਘ ਦੇ ਸਾਹਮਣੇ ਪੇਸ਼ ਹੋਈ ਅਤੇ ਕਿਹਾ ਕਿ ਪੁਲਸ ਨੇ ਐੱਫ. ਆਈ. ਆਰ. ਗਲਤ ਦਰਜ ਕੀਤੀ […]