ਸੱਤਾ ਦੇ ਲਾਲਚ ‘ਚ ਲੋਕਾਂ ਦਾ ਧਿਆਨ ਭਟਕਾਉਣ ਲਈ ਅਕਾਲੀਆਂ ਨੇ ਕਰਵਾਈ ਬੇਅਦਬੀ : ਧਰਮਸੌਤ

ਜਲੰਧਰ – ਕਾਂਗਰਸ ਪਾਰਟੀ ਦੇ 5ਵੀਂ ਵਾਰ ਵਿਧਾਇਕ ਤੇ ਤੀਜੀ ਵਾਰ ਵਜ਼ੀਰ ਬਣੇ ਸਾਧੂ ਸਿੰਘ ਧਰਮਸੌਤ ਅੱਜਕਲ ਤਿੰਨ ਵਿਭਾਗਾਂ (ਜੰਗਲਾਤ, ਪ੍ਰਿੰਟਿੰਗ, ਸਟੇਸ਼ਨਰੀ ਤੇ ਅਨੁਸੂਚਿਤ ਜਾਤੀਆਂ ਤੇ ਪੱਛੜੀਆਂ ਸ਼੍ਰੇਣੀਆਂ ਭਲਾਈ ਵਿਭਾਗ) ਦਾ ਕੰਮਕਾਜ ਵੇਖ ਰਹੇ ਹਨ। ਬੀਤੇ ਦਿਨੀਂ ਉਹ ਜਗਬਾਣੀ ਟੀ. ਵੀ. ਦੇ ਸਟੂਡੀਓ ਪਹੁੰਚੇ, ਜਿੱਥੇ ਉਨ੍ਹਾਂ ਪੰਜਾਬ ਦੇ ਚਲੰਤ ਮਸਲਿਆਂ ‘ਤੇ ਸਾਡੇ ਪ੍ਰਤੀਨਿਧੀ ਰਮਨਦੀਪ ਸਿੰਘ […]

ਨਸ਼ਿਆਂ ਖਿਲਾਫ ਖੁੱਲ੍ਹ ਕੇ ਡਟੇ ਪਿੰਡਾਂ ਦੇ ਲੋਕ, ਬਣਾ ਲਿਆ ਖੁਫੀਆ ਤੰਤਰ

ਬਠਿੰਡਾ : ਨਸ਼ਿਆਂ ‘ਚ ਰੁਲਦੀ ਜਾ ਰਹੀ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਹੁਣ ਪਿੰਡ ਵਾਲਿਆਂ ਨੇ ਆਪਣੇ ਪੱਧਰ ‘ਤੇ ਹੀ ਮੁਹਿੰਮ ਛੇੜ ਦਿੱਤੀ ਹੀ। ਜ਼ਿਲੇ ਦੇ ਕਈ ਪਿੰਡਾਂ ‘ਚ ਲੋਕ ਖੁੱਲ੍ਹ ਕੇ ਤਸਕਰਾਂ ਖਿਲਾਫ ਸਾਹਮਣੇ ਆਉਣ ਲੱਗੇ ਹਨ। ਬਠਿੰਡਾ ਤੋਂ 10 ਕਿਲੋਮੀਟਰ ਦੂਰ ਪਿੰਡ ਬੀੜਤਾਲਾਬ ‘ਚ 5 ਸਾਲਾਂ ‘ਚ ਨਸ਼ਿਆਂ ਨਾਲ 25 ਤੋਂ ਜ਼ਿਆਦਾ […]

ਖਹਿਰਾ ਨੂੰ ਭਗਵੰਤ ਮਾਨ ਦਾ ਕਰਾਰਾ ਜਵਾਬ, ‘ਆਪ’ ਹੋ ਸਕਦੀ ਹੈ ਦੋਫਾੜ!

ਸੰਗਰੂਰ – ਪੰਜਾਬ ‘ਚ ਖਹਿਰਾ ਧੜੇ ਵੱਲੋਂ ਲਗਾਤਾਰ ਬਾਗੀ ਤੇਵਰ ਦਿਖਾਉਣ ‘ਤੇ ਭਗਵੰਤ ਮਾਨ ਨੇ ਸੁਖਪਾਲ ਖਹਿਰਾ ਨੂੰ ਪਾਰਟੀ ਤੋਂ ਅਸਤੀਫਾ ਦੇ ਕੇ ਖੁਦ ਦੀ ਪਾਰਟੀ ਬਣਾਉਣ ਦੀ ਸਲਾਹ ਦਿੱਤੀ ਹੈ। ਭਗਵੰਤ ਮਾਨ ਨੇ ਪਾਰਟੀ ਵੱਲੋਂ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲੜਨ ਦਾ ਐਲਾਨ ਕਰਦੇ ਹੋਏ ਕਿਹਾ ਕਿ ਪਾਰਟੀ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ […]

ਪੰਜਾਬ ਨੈਸ਼ਨਲ ਬੈਂਕ ਨੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਕੀਤਾ ਸੀਲ

ਜਲੰਧਰ – ਪੰਜਾਬ ਨੈਸ਼ਨਲ ਬੈਂਕ ਨੇ ਇੰਪਰੂਵਮੈਂਟ ਟਰੱਸਟ ਦੀ ਸੰਪਤੀ ਨੂੰ 112 ਕਰੋੜ ਰੁਪਏ ਦਾ ਕਰਜ਼ਾ ਨਾ ਦੇਣ ‘ਤੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਨੂੰ ਅੱਜ ਆਪਣੇ ਕਬਜ਼ੇ ‘ਚ ਲੈ ਕੇ ਸੰਕੇਤਿਕ ਤੌਰ ‘ਤੇ ਸੀਲ ਕਰ ਦਿੱਤਾ। ਸਟੇਡੀਅਮ ਟਰੱਸਟ ਦੀ ਸੰਪਤੀ ਹੈ। ਟਰੱਸਟ ਨੇ ਸਾਲ 2011 ‘ਚ ਆਪਣੀ 94.97 ਏਕੜ ਸਕੀਮ ਲਈ ਪੰਜਾਬ ਨੈਸ਼ਨਲ ਬੈਂਕ ਤੋਂ […]

ਸਦਨ ‘ਚ ਗੂੰਜਿਆ ਪੀ. ਟੀ. ਸੀ. ਚੈਨਲ ਤੇ ਫਾਸਟਵੇਅ

ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਤੀਜਾ ਅਤੇ ਆਖਰੀ ਦਿਨ ਸੀ। ਇਸ ਸੈਸ਼ਨ ਦੌਰਾਨ ਸਦਨ ‘ਚ ਕਾਫੀ ਹੰਗਾਮਾ ਹੋਇਆ। ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ‘ਤੇ ਚਰਚਾ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸਦਨ ‘ਚ ਵੱਧ ਸਮਾਂ ਦੇਣ ਦੀ ਮੰਗ ਕੀਤੀ ਗਈ, ਜਿਸ ਨੂੰ ਮੰਨਿਆ ਨਾ ਗਿਆ […]