ਜ਼ਮੀਨ ਐਕਵਾਇਰ ਕਰਨ ਦੇ ਐਲਾਨ ਤੋਂ ਬਾਅਦ ਵੀ ਮੁਆਵਜ਼ਾ ਨਹੀਂ

ਚੰਡੀਗੜ੍ਹ : ਜ਼ਿਲਾ ਫਤਿਹਗੜ੍ਹ ਸਾਹਿਬ ਦੇ ਕੁਝ ਨਿਵਾਸੀਆਂ ਨੇ ਨੈਸ਼ਨਲ ਹਾਈਵੇਅ ਲਈ ਐਕੁਆਇਰ ਕੀਤੀ ਗਈ। ਉਨ੍ਹਾਂ ਦੀ ਜ਼ਮੀਨ ਦੇ ਉਚਿਤ ਮੁਆਵਜ਼ੇ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਰੁਖ ਕੀਤਾ ਹੈ। ਮਾਮਲੇ ‘ਚ 4 ਜਨਵਰੀ, 2017 ਦੇ ਐਲਾਨ ਦੇ ਬਾਵਜੂਦ ਮੁਆਵਜ਼ਾ ਨਹੀਂ ਮਿਲਿਆ। ਹਾਈਕੋਰਟ ਜਸਟਿਸ ਜੀ. ਐੱਸ. ਸੰਧਾਵਾਲੀਆ ਨੇ ਮਾਮਲੇ ‘ਚ ਸਰਕਾਰ ਨੂੰ 31 ਜੁਲਾਈ ਲਈ […]

ਮੈਡੀਕਲ ਕਾਲਜ ਦੀ ਛੱਤਾਂ ਤੇ ਚੜੀਆਂ ਨਰਸਾਂ

ਪਟਿਆਲਾ : ਰਾਜਿੰਦਰ ਹਸਪਤਾਲ ਦੇ ਨਰਸਿੰਗ ਸਟਾਫ ਦੀ 2 ਮੈਂਬਰ 33% ਸੈਲਰੀ ਵਧਾਉਣ ਦੀ ਕਿਸ਼ਤ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਕੁੱਝ ਨਰਸਾਂ ਮੈਡਿਕਲ ਕਾਲਜ ਦੀ ਛੱਤ ਤੇ ਚੱੜ ਗਈਆਂ। ਉੱਥੇ ਉਹਨਾਂ ਨੇ ਮਰਨ ਵਰਤ ਸ਼ੂਰੁ ਕਰ ਦਿੱਤਾ ਹੈ। ਇਸ ਤੋਂ ਇਲਾਵਾ ਨਰਸਾਂ ਨੇ ਉਪੀਡੀ ਨੂੰ ਤਾਲਾ ਲੱਗਾ ਦਿੱਤਾ ਹੈ। ਸਰਕਾਰ ‘ਤੇ ਮੰਗਾਂ ਨਾ […]

ਮੰਦਬੁੱਧੀ ਲੜਕੀ ਨਾਲ ਤਿੰਨ ਵਿਅਕਤੀਆਂ ਨੇ ਕੀਤਾ ਬਲਾਤਕਾਰ

ਨਾਭਾ : ਨਾਭਾ ਦੇ ਇਕ ਪਿੰਡ ‘ਚ 15 ਸਾਲਾ ਮੰਦਬੁੱਧੀ ਲੜਕੀ ਨਾਲ ਪਿੰਡ ਦੇ ਹੀ ਤਿੰਨ ਵਿਅਕਤੀਆਂ ਵੱਲੋਂ ਬਲਾਤਕਾਰ ਕਰਨ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਤਿੰਨੇ ਵਿਅਕਤੀ ਕਈ ਮਹੀਨਿਆਂ ਤੋਂ ਬੱਚੀ ਨਾਲ ਜਬਰ-ਜ਼ਨਾਹ ਕਰਦੇ ਆ ਰਹੇ ਸਨ। ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇਸ ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਲੜਕੀ ਗਰਭਵਤੀ ਹੋ ਗਈ। […]

ਪ੍ਰਿੰਸੀਪਲ ਡਾ. ਬੀ. ਐਸ. ਸਿੱਧੂ ਵਲੋਂ ਸਰਕਾਰੀ ਮੈਡੀਕਲ ਕਾਲਜ ‘ਚ ਪੌਦੇ ਲਗਾਏ

ਪਟਿਆਲਾ, 18 ਜੁਲਾਈ (ਗੁਰਪ੍ਰੀਤ ਕੰਬੋਜ) -ਇਥੋਂ ਦੇ ਸਰਕਾਰੀ ਮੈਡੀਕਲ ਕਾਲਜ ਵਿਚ ‘ਹਰਿਆਲੀ ਮੁਹਿੰਮ ਤਹਿਤ’ ਪ੍ਰਿੰਸੀਪਲ ਡਾ. ਬੀ. ਐਸ. ਸਿੱਧੂ ਵਲੋਂ ਕਰੀਬ 5 ਦਰਜਨ ਪੌਦੇ ਲਗਾਏ ਗਏ। ਇਸ ਮੌਕੇ ਮੈਡੀਕਲ ਕਾਲਜ ਦੇ ਹੋਰ ਸਟਾਫ਼ ਮੈਂਬਰ ਵੀ ਉਨਾਂ ਨਾਲ ਸਨ। ਉਨਾਂ ਵਲੋਂ ਮਨੁੱਖੀ ਜ਼ਿੰਦਗੀ ਤੇ ਵਾਤਾਵਰਣ ਦੀ ਸ਼ੁੱਧਤਾ ਲਈ ਰੁੱਖਾਂ ਨੂੰ ਬਹੁਤ ਜ਼ਰੂਰੀ ਦੱਸਿਆ। ਅਮਰਿੰਦਰ ਸਿੰਘ ਵਲੋਂ […]

ਪੰਜਾਬ ਵਿਚ ਨਿਕਲੀਆਂ ‘ਮੈਡੀਕਲ ਅਫਸਰ’ ਦੀਆਂ ਪੋਸਟਾਂ, ਡਾਇਰੈਕਟ ਇੰਟਰਵਿਊ

ਚੰਡੀਗੜ੍ਹ- ‘ਪੰਜਾਬ ਹੈਲਥ ਐਂਡ ਫੈਮਲੀ ਵੈਲਫੇਅਰ ਡਿਪਾਰਟਮੈਂਟ’ ‘ਚ ‘ਮੈਡੀਕਲ ਅਫ਼ਸਰ (ਸਪੈਸ਼ਲੀਸਟ) ਦੀ ਨੌਕਰੀ ਨਿਕਲੀ ਹੈ। ਉਮੀਦਵਾਰਾਂ ਦੀ ਇਸ ਨੌਕਰੀ ਲਈ ਵਿੱਦਿਅਕ ਯੌਗਤਾ ਐੈੱਮ.ਬੀ.ਬੀ.ਐੈੱਸ. ਅਤੇ ਪੋਸਟ ਗ੍ਰੈਜੂਏਸ਼ਨ ਹੋਣੀ ਜ਼ਰੂਰੀ ਹੈ। ਦੱਸਣਾ ਚਾਹੁੰਦੇ ਹਾਂ ਕਿ ਇਸ ਨੌਕਰੀ ਲਈ ਉਮੀਦਵਾਰਾਂ ਕੋਲੋਂ ਕੋਈ ਫ਼ੀਸ ਨਹੀਂ ਵਸੂਲੀ ਜਾਵੇਗੀ ਕਿਉਂਕਿ ਉਨ੍ਹਾਂ ਦੀ ਚੋਣ ਡਾਇਰੈਕਟ ਇੰਟਰਵਿਊ ਰਾਹੀਂ ਹੋਵੇਗੀ। ਇੰਟਰਵਿਊ ਦੀ ਆਖਰੀ ਤਾਰੀਖ […]