ਡੱਲੇਵਾਲ ਦੀ ਮੈਡੀਕਲ ਜਾਂਚ ਕਰਨ ਗਈ ਪੰਜ ਮੈਂਬਰੀ ਟੀਮ ਹੋਈ ਹਾਦਸੇ ਦਾ ਸ਼ਿਕਾਰ

ਡੱਲੇਵਾਲ ਦੀ ਮੈਡੀਕਲ ਜਾਂਚ ਕਰਨ ਗਈ ਪੰਜ ਮੈਂਬਰੀ ਟੀਮ ਹੋਈ ਹਾਦਸੇ ਦਾ ਸ਼ਿਕਾਰ

ਪਟਿਆਲਾ, 25 ਦਸੰਬਰ : ਮਰਨ ਵਰਤ  ‘ਤੇ ਬੈਠੇ ਕਿਸਾਨ  ਆਗੂ ਜਗਜੀਤ ਸਿੰਘ ਡੱਲੇਵਾਲ (farmer leader Jagjit Singh Dallewal) ਦਾ ਮੈਡੀਕਲ ਚੈਕਅੱਪ ਕਰਨ ਲਈ ਢਾਬੀ ਗੁਜਰਾਂ ਬਾਰਡਰ ‘ਤੇ ਗਈ ਇਥੋਂ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਪੰਜ ਮੈਂਬਰੀ ਟੀਮ ਬੁੱਧਵਾਰ ਨੂੰ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਕਾਰਨ ਟੀਮ ਵਿਚ ਚਾਰ ਡਾਕਟਰਾਂ ਸਮੇਤ ਸ਼ਾਮਲ ਪੰਜ ਮੈਂਬਰ ਜ਼ਖ਼ਮੀ […]

ਕਿਸਾਨ ਅੰਦੋਲਨ ਦੌਰਾਨ ਤੇਜ਼ ਮੀਂਹ ਤੇ ਹਵਾਵਾਂ ’ਚ ਵੀ ਮੋਰਚੇ ’ਤੇ ਡਟੇ ਕਿਸਾਨ

ਕਿਸਾਨ ਅੰਦੋਲਨ ਦੌਰਾਨ ਤੇਜ਼ ਮੀਂਹ ਤੇ ਹਵਾਵਾਂ ’ਚ ਵੀ ਮੋਰਚੇ ’ਤੇ ਡਟੇ ਕਿਸਾਨ

ਪਾਤੜਾਂ, 24 ਦਸੰਬਰ- ਢਾਬੀ ਗੁਜਰਾਂ ਬਾਰਡਰ ’ਤੇ ਦਿਨ ਵੇਲੇ ਰੁਕ-ਰੁਕ ਅਤੇ ਰਾਤ ਨੂੰ ਹੋਈ ਤੇਜ਼ ਬਰਸਾਤ ਅਤੇ ਹੱਡ ਚੀਰਵੀਆਂ ਤੇਜ਼ ਹਵਾਵਾਂ ਨੇ ਕਿਸਾਨਾਂ ਦੇ ਰੈਣ ਬਸੇਰੇ, ਟਰਾਲੀਆਂ ਅਤੇ ਆਰਜ਼ੀ ਮਕਾਨਾਂ ਦੀਆਂ ਤਰਪਾਲਾਂ ਉਡਾ ਦਿੱਤੀਆਂ ਹਨ ਪਰ ਇਸ ਦੇ ਬਾਵਜੂਦ ਬਾਰਡਰ ’ਤੇ ਬੈਠੀਆਂ ਔਰਤਾਂ, ਬੱਚਿਆਂ ਅਤੇ ਕਿਸਾਨਾਂ ਨੇ ਡਟ ਕੇ ਸਾਹਮਣਾ ਕੀਤਾ। ਉਨ੍ਹਾਂ ਰਾਤ ਨੂੰ ਮੌਕੇ […]

ਇੰਝ ਕਰ ਸਕਦੇ ਹੋ ਸਫਲ Youtube ਚੈਨਲ ਦੀ ਸ਼ੁਰੂਆਤ ! ਜਾਣੋ ਕੀ ਹੈ trending ਅਤੇ ਕੀ ਹਨ ਪੈਮਾਨੇ

ਇੰਝ ਕਰ ਸਕਦੇ ਹੋ ਸਫਲ Youtube ਚੈਨਲ ਦੀ ਸ਼ੁਰੂਆਤ ! ਜਾਣੋ ਕੀ ਹੈ trending ਅਤੇ ਕੀ ਹਨ ਪੈਮਾਨੇ

ਚੰਡੀਗੜ੍ਹ, 24 ਦਸੰਬਰ- ਡਿਜੀਟਲ ਯੁੱਗ ਨੇ ਹਰ ਵਿਅਕਤੀ ਲਈ ਕਮਾਈ ਕਰਨ ਦਾ ਤਰੀਕਾ ਬਦਲ ਦਿੱਤਾ ਹੈ ਅਤੇ ਇਸ ਬਦਲਾਅ ਨਾਲ ਹੁਣ ਹਰ ਕੋਈ ਕਮਾਈ ਕਰ ਸਕਦਾ ਹੈ। ਜੀ ਹਾਂ ਯੂਟਿਊਬ ਅਤੇ ਸੋਸ਼ਲ ਮੀਡੀਆ ਪਲੈਟਫਾਰਮ ਇੱਕ ਅਜਿਹਾ ਸਾਧਨ ਹੈ ਜਿਥੇ ਕਿਸੇ ਇੰਟਰਵਿਊ, ਸਰਟੀਫਿਕੇਟ ਲੰਮੇ ਤਜਰਬੇ ਦੀ ਲੋੜ ਨਹੀਂ, ਬੱਸ ਤੁਸੀਂ ਕੰਟੈਂਟ ਕ੍ਰੀਏਟਰ (Content Creator) ਜ਼ਰੂਰ ਹੋਣੇ […]

ਅਦਾਕਾਰ ਅੱਲੂ ਅਰਜੁਨ ਤੋਂ ਪੁਲੀਸ ਨੇ ਕਰੀਬ ਤਿੰਨ ਘੰਟੇ ਪੁੱਛਗਿੱਛ ਕੀਤੀ

ਅਦਾਕਾਰ ਅੱਲੂ ਅਰਜੁਨ ਤੋਂ ਪੁਲੀਸ ਨੇ ਕਰੀਬ ਤਿੰਨ ਘੰਟੇ ਪੁੱਛਗਿੱਛ ਕੀਤੀ

ਹੈਦਰਾਬਾਦ, 24 ਦਸੰਬਰ :  ਸੰਧਿਆ ਥੀਏਟਰ ਭਗਦੜ ਮਾਮਲੇ ਵਿਚ ਤੇਲਗੂ ਅਦਾਕਾਰ ਅੱਲੂ ਅਰਜੁਨ ਤੋਂ ਮੰਗਲਵਾਰ ਨੂੰ ਚਿੱਕੜਪੱਲੀ ਥਾਣਾ ਪੁਲੀਸ ਨੇ ਤਿੰਨ ਘੰਟੇ ਤੋਂ ਵੱਧ ਸਮੇਂ ਤੱਕ ਪੁੱਛਗਿੱਛ ਕੀਤੀ। ਜਾਣਕਾਰੀ ਅਨੁਸਾਰ ਸਵੇਰੇ ਕਰੀਬ 11 ਵਜੇ ਅੱਲੂ ਅਰਜੁਨ ਆਪਣੇ ਪਿਤਾ ਅਤੇ ਵਕੀਲਾਂ ਦੇ ਨਾਲ ਪੇਸ਼ ਹੋਣ ਲਈ ਆਏ ਅਤੇ ਪੁੱਛਗਿੱਛ ਦੁਪਹਿਰ 2.45 ਵਜੇ ਤੱਕ ਚੱਲੀ। ਇਸ ਦੌਰਾਨ ਸੈਂਟਰਲ […]

ਕੈਨੇਡਾ: ਘਰ ਬੈਠਿਆਂ ਨਵਿਆਏ ਜਾਂ ਵਧਾਏ ਜਾ ਸਕਣਗੇ ਵਰਕ ਤੇ ਸਟੱਡੀ ਪਰਮਿਟ

ਕੈਨੇਡਾ: ਘਰ ਬੈਠਿਆਂ ਨਵਿਆਏ ਜਾਂ ਵਧਾਏ ਜਾ ਸਕਣਗੇ ਵਰਕ ਤੇ ਸਟੱਡੀ ਪਰਮਿਟ

ਵੈਨਕੂਵਰ, 24 ਦਸੰਬਰ- ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਅਵਾਸੀਆਂ ਦੀ ਦਿੱਕਤ ਨੂੰ ਸਮਝਦਿਆਂ ਵਰਕ ਅਤੇ ਸਟੱਡੀ ਪਰਮਿਟ ਨਵਿਆਉਣ ਲਈ ਅਮਰੀਕੀ ਸਰਹੱਦ ਤੋਂ ਵਾਪਸ ਕੈਨੇਡਾ ਦਾਖਲਾ (ਫਲੈਗੋਪੋਲ) ਦੀ ਸ਼ਰਤ ਅੱਜ ਤੋਂ ਖਤਮ ਕਰ ਦਿੱਤੀ ਹੈ। ਹੁਣ ਘਰ ਬੈਠਿਆਂ ਇਹ ਪਰਮਿਟ ਨਵਿਆਏ ਜਾਂ ਵਧਾਏ ਜਾ ਸਕਣਗੇ, ਪਰ ਉਸ ਲਈ ਅਰਜ਼ੀ ਖਾਤਮੇ ਤੋਂ ਕਾਫੀ ਦਿਨ ਪਹਿਲਾਂ ਦਰਜ ਕਰਾਉਣੀ […]