ਇੰਝ ਕਰ ਸਕਦੇ ਹੋ ਸਫਲ Youtube ਚੈਨਲ ਦੀ ਸ਼ੁਰੂਆਤ ! ਜਾਣੋ ਕੀ ਹੈ trending ਅਤੇ ਕੀ ਹਨ ਪੈਮਾਨੇ

ਇੰਝ ਕਰ ਸਕਦੇ ਹੋ ਸਫਲ Youtube ਚੈਨਲ ਦੀ ਸ਼ੁਰੂਆਤ ! ਜਾਣੋ ਕੀ ਹੈ trending ਅਤੇ ਕੀ ਹਨ ਪੈਮਾਨੇ

ਚੰਡੀਗੜ੍ਹ, 24 ਦਸੰਬਰ- ਡਿਜੀਟਲ ਯੁੱਗ ਨੇ ਹਰ ਵਿਅਕਤੀ ਲਈ ਕਮਾਈ ਕਰਨ ਦਾ ਤਰੀਕਾ ਬਦਲ ਦਿੱਤਾ ਹੈ ਅਤੇ ਇਸ ਬਦਲਾਅ ਨਾਲ ਹੁਣ ਹਰ ਕੋਈ ਕਮਾਈ ਕਰ ਸਕਦਾ ਹੈ। ਜੀ ਹਾਂ ਯੂਟਿਊਬ ਅਤੇ ਸੋਸ਼ਲ ਮੀਡੀਆ ਪਲੈਟਫਾਰਮ ਇੱਕ ਅਜਿਹਾ ਸਾਧਨ ਹੈ ਜਿਥੇ ਕਿਸੇ ਇੰਟਰਵਿਊ, ਸਰਟੀਫਿਕੇਟ ਲੰਮੇ ਤਜਰਬੇ ਦੀ ਲੋੜ ਨਹੀਂ, ਬੱਸ ਤੁਸੀਂ ਕੰਟੈਂਟ ਕ੍ਰੀਏਟਰ (Content Creator) ਜ਼ਰੂਰ ਹੋਣੇ […]

ਫਿਲਮਫੇਅਰ ਓ ਟੀ ਟੀ ਐਵਾਰਡ ’ਚ ਵੀ ਦਿਲਜੀਤ ਦੋਸਾਂਝ ਤੇ ਕਰੀਨਾ ਦੀ ਬੱਲੇ-ਬੱਲੇ

ਫਿਲਮਫੇਅਰ ਓ ਟੀ ਟੀ ਐਵਾਰਡ ’ਚ ਵੀ ਦਿਲਜੀਤ ਦੋਸਾਂਝ ਤੇ ਕਰੀਨਾ ਦੀ ਬੱਲੇ-ਬੱਲੇ

ਦਿਲਜੀਤ ਦੋਸਾਂਝ ਨੂੰ ‘ਅਮਰ ਸਿੰਘ ਚਮਕੀਲਾ’ ਦੀ ਅਦਾਕਾਰੀ ਲਈ ਮਿਲਿਆ ਸਰਵੋਤਮ ਅਦਾਕਾਰ ਦਾ ਪੁਰਸਕਾਰ ਫਿਲਮਫੇਅਰ ਓਟੀਟੀ ਐਵਾਰਡਜ਼ ਦੇ 5ਵੇਂ ਐਡੀਸ਼ਨ ਦੀ ਮੇਜ਼ਬਾਨੀ ਮੁੰਬਈ ’ਚ ਕੀਤੀ ਗਈ। ਇਕ ਦਸੰਬਰ ਨੂੰ ਆਯੋਜਿਤ ਫਿਲਮਫੇਅਰ ਐਵਾਰਡਸ ਵਿਚ ਐਡੀਸ਼ਨ ’ਚ 39 ਸ਼੍ਰੇਣੀਆਂ ’ਚ ਸਰਵੋਤਮ ਵੈਬ ਸੀਰੀਜ਼ ਅਤੇ ਫਿਲਮਾਂ ਨੂੰ ਸ਼ਾਮਲ ਕੀਤਾ ਗਿਆ। ਜਿਸ ’ਚ ਚੋਟੀ ਦੀਆਂ ਮਸ਼ਹੂਰ ਹਸਤੀਆਂ, ਨਿਰਦੇਸ਼ਕਾਂ ਅਤੇ […]

ਆਸਾੜੁ ਤਪੰਦਾ ਤਿਸੁ ਲਗੈ

ਦੇਸ਼ੀ ਮਹੀਨੇ ਸਾਡੀ ਸੱਭਿਅਤਾ ਅਤੇ ਸੰਸਕ੍ਰਿਤੀ ਨਾਲ ਜੁੜੇ ਹੋਏ ਹਨ। ਇਸ ਪ੍ਰਸੰਗ ਵਿੱਚ ਤਪਸ਼ ਅਤੇ ਤੜਫ ਸਮਾਈ ਬੈਠਾ ਹਾੜ੍ਹ ਮਹੀਨਾ ਚੇਤ ਤੋਂ ਸ਼ੁਰੂ ਬ੍ਰਿਕਮੀ ਸੰਮਤ ਦਾ ਚੌਥਾ ਮਹੀਨਾ ਹੁੰਦਾ ਹੈ। ਇਹ ਮਹੀਨਾ ਵੱਖ-ਵੱਖ ਤਰ੍ਹਾਂ ਦੇ ਧਾਰਮਿਕ, ਸੱਭਿਆਚਾਰਕ ਅਤੇ ਆਰਥਿਕ ਸੁਨੇਹੇ ਦਿੰਦਾ ਹੈ। ਮੌਸਮਾਂ ਦੀ ਤਬਦੀਲੀ ਨੇ ਹਾੜ੍ਹ ਮਹੀਨੇ ਦਾ ਰੁੱਖ ਥੋੜਾ ਬਦਲਿਆ ਜ਼ਰੂਰ ਹੈ। ਇਸ […]

ਕਹਾਣੀ- ਕੋਠੀ ਦੱਬ 

ਕਹਾਣੀ- ਕੋਠੀ ਦੱਬ 

ਰੌਸ਼ਨੀ ਦਾ ਮੇਲਾ ਲੱਗਣ ਵਾਲੇ ਸ਼ਹਿਰ ਦੀ ਸਵੇਰ। ਭੀੜਾ ਜਿਹਾ ਬਾਜ਼ਾਰ। ਦੁਕਾਨਦਾਰ ਆਪੋ ਆਪਣੀਆਂ ਦੁਕਾਨਾਂ ਖੋਲ੍ਹਣ ਦੇ ਆਹਰ ‘ਚ ਰੁੱਝੇ ਹੋਏ ਹਨ। ਕੋਈ ਆਪਣੀ ਦੁਕਾਨ ਦੀ ਹੱਦ ‘ਚ ਸੜਕ ਤੱਕ ਝਾੜੂ ਮਾਰ ਰਿਹੈ ਤੇ ਕੋਈ ਪਾਣੀ ਦਾ ਛਿੜਕਾ ਕਰ ਰਿਹੈ ਤਾਂ ਕਿ ਧੂੜ ਨਾ ਉੱਡੇ। ਚਾਰੇ ਪਾਸੇ ਆਪਾਧਾਪੀ ਦਾ ਮਾਹੌਲ।  ਕਿਸੇ ਨੂੰ ਨਹੀਂ ਪਤਾ ਕਿ […]

ਕਹਾਣੀ-ਅਪਣੀਂ ਹੁਕੂਮਤ ਨਹੀਂ

ਕਹਾਣੀ-ਅਪਣੀਂ ਹੁਕੂਮਤ ਨਹੀਂ

ਰਾਮ ਸਿੰਘ ਨੇ ਅਪਣੀ ਖ਼ੂਨ ਪਸੀਨੇ ਦੀ ਕਮਾਈ ਨਾਲ ਅਪਣੇਂ ਦੋਵਾ ਪੁੱਤਰਾਂ ਨੂੰ  ਖੇਚਲ ਭਰਪੂਰ ਰੀਝਾਂ ਚਾਵਾਂ ਨਾਲ ਉਚ ਸਿੱਖਿਆ ਹਾਸਿਲ ਕਰਵਾਈ | ਉਸ ਦੇ ਦੋਵੇਂ ਪੁੱਤਰ ਪੀ.ਆਰ. ਲੈ ਕੇ ਅਮਰੀਕਾ ਚਲੇ ਗਏ |ਦੋਵਾਂ ਦੀ ਸ਼ਾਦੀ ਧੂਮ ਧਾਮ ਨਾਲ, ਰੀਝਾਂ ਉਮੰਗਾਂ ਨਾਲ ਕੀਤੀ ਗਈ ਸੀ | ਉਥੇ ਦੋਵਾਂ ਨੂੰ  ਕਾਨੂੰਨ ਮੁਤਾਬਿਕ ਟੈਸਟ ਕਲੀਅਰ ਕਰਕੇ ਚੰਗੀਆਂ […]

1 2 3 11