ਚੋਣਾਂ ’ਚ ਓਬੀਸੀ ਰਾਖਵਾਂਕਰਨ ਮਾਮਲਾ: ਸੁਪਰੀਮ ਕੋਰਟ ਨੇ ਅਲਾਹਾਬਾਦ ਹਾਈ ਕੋਰਟ ਦੇ ਹੁਕਮ ’ਤੇ ਰੋਕ ਲਗਾਈ

ਚੋਣਾਂ ’ਚ ਓਬੀਸੀ ਰਾਖਵਾਂਕਰਨ ਮਾਮਲਾ: ਸੁਪਰੀਮ ਕੋਰਟ ਨੇ ਅਲਾਹਾਬਾਦ ਹਾਈ ਕੋਰਟ ਦੇ ਹੁਕਮ ’ਤੇ ਰੋਕ ਲਗਾਈ

ਨਵੀਂ ਦਿੱਲੀ, 4 ਜਨਵਰੀ- ਸੁਪਰੀਮ ਕੋਰਟ ਨੇ ਅਲਾਹਾਬਾਦ ਹਾਈ ਕੋਰਟ ਦੇ ਹੁਕਮ ਉੱਤੇ ਰੋਕ ਲਗਾ ਦਿੱਤੀ ਹੈ, ਜਿਸ ਵਿੱਚ ਉੱਤਰ ਪ੍ਰਦੇਸ਼ ਨੂੰ ਹੋਰ ਪੱਛੜੀਆਂ ਸ਼੍ਰੇਣੀਆਂ ਲਈ ਰਾਖਵੇਂਕਰਨ ਤੋਂ ਬਿਨਾਂ ਸ਼ਹਿਰੀ ਸਥਾਨਕ ਬਾਡੀ ਚੋਣਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।

ਅਥਲੈਟਿਕਸ ਕੋਚ ਨੇ ਚੰਡੀਗੜ੍ਹ ’ਚ ਮੈਜਿਸਟ੍ਰੇਟ ਸਾਹਮਣੇ ਬਿਆਨ ਦਰਜ ਕਰਵਾਏ

ਅਥਲੈਟਿਕਸ ਕੋਚ ਨੇ ਚੰਡੀਗੜ੍ਹ ’ਚ ਮੈਜਿਸਟ੍ਰੇਟ ਸਾਹਮਣੇ ਬਿਆਨ ਦਰਜ ਕਰਵਾਏ

ਚੰਡੀਗੜ੍ਹ, 4 ਜਨਵਰੀ- ਹਰਿਆਣਾ ਦੇ ਸਾਬਕਾ ਖੇਡ ਮੰਤਰੀ ਸੰਦੀਪ ਸਿੰਘ ‘ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਉਣ ਵਾਲੀ ਜੂਨੀਅਰ ਅਥਲੈਟਿਕਸ ਕੋਚ ਨੇ ਅੱਜ ਸੀਆਰਪੀਸੀ ਦੀ ਧਾਰਾ 164 ਦੇ ਤਹਿਤ ਮੈਜਿਸਟ੍ਰੇਟ ਦੇ ਸਾਹਮਣੇ ਆਪਣਾ ਬਿਆਨ ਦਰਜ ਕਰਵਾਇਆ। ਪੀੜਤਾ ਆਪਣੇ ਵਕੀਲਾਂ ਨਾਲ ਇੱਥੋਂ ਦੇ ਸੈਕਟਰ 43 ਸਥਿਤ ਜ਼ਿਲ੍ਹਾ ਅਦਾਲਤੀ ਕੰਪਲੈਕਸ ਵਿੱਚ ਪੁੱਜੀ। ਇਸ ਦੌਰਾਨ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) […]

Akshay Kumar shares glimpse of new apparel brand Force IX

Akshay Kumar shares glimpse of new apparel brand Force IX

International megastar Akshay Kumar, who had announced the launch of his in-house apparel brand- Force IX, an exciting mix of aesthetic and affordable fashion, has now announced that the launch will happen this year. Wishing his fans, a Happy New Year, the superstar shared a video of him at the gym, sharing a glimpse of the apparel. Expressing […]

ਚੰਡੀਗੜ੍ਹ ’ਚ ਬਰਾਮਦਗੀ ਦੇ ਸਥਾਨ ਤੋਂ ਬੰਬ ਨੂੰ ਕਮਾਨ ਹੈੱਡਕੁਆਰਟਰ ਲੈ ਗਏ ਥਲ ਸੈਨਾ ਦੇ ਮਾਹਿਰ

ਚੰਡੀਗੜ੍ਹ ’ਚ ਬਰਾਮਦਗੀ ਦੇ ਸਥਾਨ ਤੋਂ ਬੰਬ ਨੂੰ ਕਮਾਨ ਹੈੱਡਕੁਆਰਟਰ ਲੈ ਗਏ ਥਲ ਸੈਨਾ ਦੇ ਮਾਹਿਰ

ਚੰਡੀਗੜ੍ਹ- ਥਲ ਸੈਨਾ ਦੇ ਬੰਬ ਠੁੱਸ ਕਰਨ ਵਾਲੇ ਮਾਹਿਰਾਂ ਨੇ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਵੱਲੋਂ ਵਰਤੇ ਜਾਂਦੇ ਹੈਲੀਪੈਡ ਨੇੜੇ ਇਕ ਦਿਨ ਪਹਿਲਾਂ ਮਿਲੇ ‘ਬੰਬ’ ਨੂੰ ਹਟਾ ਦਿੱਤਾ। ਇਸ ਤੋਂ ਪਹਿਲਾਂ ਦਿਨ ‘ਚ ਫੌਜ ਦੇ ਮਾਹਿਰ ਉਸ ਥਾਂ ‘ਤੇ ਪਹੁੰਚ ਗਏ ਸਨ ਜਿੱਥੇ ਬੰਬ ਮਿਲਿਆ ਸੀ। ਆਫ਼ਤ ਪ੍ਰਬੰਧਨ ਚੰਡੀਗੜ੍ਹ ਦੇ ਨੋਡਲ ਅਫਸਰ ਸੰਜੀਵ ਕੋਹਲੀ […]

ਹਰ ਤਰ੍ਹਾਂ ਦੀ ਧਰਮ ਤਬਦੀਲੀ ਨੂੰ ਗ਼ੈਰ ਕਾਨੂੰਨੀ ਨਹੀਂ ਕਿਹਾ ਜਾ ਸਕਦਾ: ਸੁਪਰੀਮ ਕੋਰਟ

ਹਰ ਤਰ੍ਹਾਂ ਦੀ ਧਰਮ ਤਬਦੀਲੀ ਨੂੰ ਗ਼ੈਰ ਕਾਨੂੰਨੀ ਨਹੀਂ ਕਿਹਾ ਜਾ ਸਕਦਾ: ਸੁਪਰੀਮ ਕੋਰਟ

ਨਵੀਂ ਦਿੱਲੀ, 3 ਜਨਵਰੀ- ਸੁਪਰੀਮ ਕੋਰਟ ਨੇ ਅੱਜ ਮਾਮਲੇ ਦੀ ਸੁਣਵਾਈ ਲਈ ਸਹਿਮਤੀ ਜਤਾਉਂਦੇ ਹੋਏ ਕਿਹਾ ਕਿ ਹਰ ਤਰ੍ਹਾਂ ਦੇ ਧਰਮ ਪਰਿਵਰਤਨ ਨੂੰ ਗੈਰ-ਕਾਨੂੰਨੀ ਨਹੀਂ ਕਿਹਾ ਜਾ ਸਕਦਾ। ਸਰਵਉੱਚ ਅਦਾਲਤ ਨੇ ਮੱਧ ਪ੍ਰਦੇਸ਼ ਦੀ ਪਟੀਸ਼ਨ ’ਤੇ ਸੁਣਵਾਈ ਲਈ ਸਹਿਮਤੀ ਪ੍ਰਗਟ ਕੀਤੀ, ਜਿਸ ਵਿੱਚ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਦੱਸੇ ਬਿਨਾਂ ਵਿਆਹ ਕਰਨ ਵਾਲੇ ਅੰਤਰਧਰਮ ਵਾਲੇ ਜੋੜਿਆਂ ‘ਤੇ […]