By G-Kamboj on
INDIAN NEWS, News, SPORTS NEWS

ਜਰਖੜ- ਜਰਖੜ ਹਾਕੀ ਅਕੈਡਮੀ ਨੇ ਪੰਜਾਬ ਰਾਜ ਸਕੂਲ ਖੇਡਾਂ ਅੰਡਰ 14 ਸਾਲ ਸਟੇਟ ਹਾਕੀ ਚੈਂਪੀਅਨਸ਼ਿਪ ਬਠਿੰਡਾ ਵਿਖੇ ਪਟਿਆਲਾ ਨੂੰ 3-0 ਨਾਲ ਹਰਾਕੇ ਕਾਂਸੀ ਦਾ ਤਮਗਾ ਜਿੱਤਿਆ ਹੈ ਦਾ ਅੱਜ ਸਾਨਾਮੱਤਾ ਸਨਮਾਨ ਹੋਇਆਂ । ਜਰਖੜ ਅਕੈਡਮੀ ਨੇ ਪੰਜਾਬ ਸਕੂਲ ਖੇਡਾਂ ਵਿੱਚ ਸੰਗਰੂਰ ਨੂੰ 9-0, ਫਰੀਦਕੋਟ ਨੂੰ 13-0, ਰੋਪੜ ਨੂੰ 3-2, ਲੁਧਿਆਣਾ ਨੂੰ 5-1 ਗੋਲਾਂ ਨਾਲ ਹਰਾਕੇ […]
By G-Kamboj on
INDIAN NEWS, News

ਸਿਓਲ, 26 ਦਸੰਬਰ- ਦੱਖਣੀ ਕੋਰੀਆ ਨੇ ਕਿਹਾ ਹੈ ਕਿ ਉੱਤਰੀ ਕੋਰੀਆ ਦੇ ਡਰੋਨਾਂ ਨੇ ਉਸ ਦੇ ਹਵਾਈ ਖੇਤਰ ਦੀ ਉਲੰਘਣਾ ਕੀਤੀ ਹੈ ਜਿਸ ਤੋਂ ਬਾਅਦ ਚਿਤਾਵਨੀ ਦਿੰਦੇ ਹੋਏ ਗੋਲੀਬਾਰੀ ਕੀਤੀ ਗਈ। ਦੱਖਣੀ ਕੋਰੀਆ ਦੇ ਜਾਇੰਟ ਚੀਫ ਆਫ ਸਟਾਫ ਨੇ ਕਿਹਾ ਕਿ ਦੇਸ਼ ਦੀ ਸਰਹੱਦ ਵਿੱਚ ਦਾਖਲ ਹੋਣ ਵਾਲੇ ਉੱਤਰੀ ਕੋਰੀਆ ਦੇ ਕਈ ਡਰੋਨ ਦੇਖੇ ਗਏ […]
By G-Kamboj on
INDIAN NEWS, News

ਸਿਰੋਹੀ, 26 ਦਸੰਬਰ- ਰਾਜਸਥਾਨ ਦੇ ਪਹਾੜੀ ਇਲਾਕੇ ਮਾਊਂਟ ਅਬੂ ਵਿੱਚ ਸੋਮਵਾਰ ਨੂੰ ਸਵੇਰੇ ਬਰਫ ਪਈ ਤੇ ਚੁੱਰੂ ਵਿੱਚ ਤਾਪਮਾਨ ਜ਼ੀਰੋ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਗੁਜਰਾਤ ਦੀ ਸਰਹੱਦ ਨਾਲ ਲੱਗਦੇ ਮਾਊਂਟ ਅਬੂ ਇਲਾਕੇ ਦੇ ਵਸਨੀਕ ਜਦੋਂ ਸਵੇਰੇ ਉੱਠੇ ਤਾਂ ਘਰਾਂ ਦੇ ਬਾਹਰ ਜ਼ਮੀਨ ’ਤੇ ਬਰਫ ਵਿਛੀ ਹੋਈ ਸੀ ਤੇ ਗੱਡੀਆਂ ਉੱਤੇ ਵੀ ਬਰਫ ਪਈ ਹੋਈ […]
By G-Kamboj on
INDIAN NEWS, News

ਸ਼ਿਵਾਮੋਗਾ (ਕਰਨਾਟਕ), 26 ਦਸੰਬਰ- ਭਾਜਪਾ ਆਗੂ ਤੇ ਸੰਸਦ ਮੈਂਬਰ ਪ੍ਰਗਿਆ ਠਾਕੁਰ ਨੇ ‘ਲਵ ਜੇਹਾਦ’ ਦਾ ਜ਼ਿਕਰ ਕਰਦਿਆਂ ਬਿਆਨ ਦਿੱਤਾ ਹੈ ਕਿ ਹਿੰਦੂਆਂ ਨੂੰ ਜੇਕਰ ਕੋਈ ਮਾਰਨ ਦੀ ਕੋਸ਼ਿਸ਼ ਕਰਦਾ ਹੈ ਜਾਂ ਉਨ੍ਹਾਂ ਦੀ ਅਣਖ ਨੂੰ ਹਾਨੀ ਪਹੁੰਚਾਉਂਦਾ ਹੈ ਤਾਂ ਉਨ੍ਹਾਂ ਨੂੰ ਵੀ ਜਵਾਬੀ ਕਾਰਵਾਈ ਕਰਨ ਦਾ ਪੂਰਾ ਹੱਕ ਹੈ। ਉਨ੍ਹਾਂ ਨੇ ਹਿੰਦੂ ਭਾਈਚਾਰੇ ਨੂੰ ਸੱਦਾ […]
By G-Kamboj on
INDIAN NEWS, News

ਗੁਰਦਾਸਪੁਰ, 26 ਦਸੰਬਰ- ਗੁਰਦਾਸਪੁਰ ਪੁਲੀਸ ਦੇ ਸੀਆਈਏ ਸਟਾਫ਼ ਅਤੇ ਬੀਐੱਸਐੱਫ ਦੀ ਟੀਮ ਨੇ ਸਾਂਝੇ ਅਪਰੇਸ਼ਨ ਦੌਰਾਨ ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਦੀ ਖੇਪ ਮੰਗਵਾਉਣ ਵਾਲੇ ਤਸਕਰ ਗਰੋਹ ਦੇ ਮੈਂਬਰ ਗੁਰਵਿੰਦਰ ਚੰਦ ਉਰਫ਼ ਕੇਵਰਾ ਵਾਸੀ ਸਰਜੇ ਚੱਕ ਨੂੰ ਕਾਬੂ ਕੀਤਾ ਹੈ। ਉਸ ਕੋਲੋਂ 3 ਲੱਖ ਤੋਂ ਇਲਾਵਾ ਉਸ ਦੀ ਨਿਸ਼ਾਨਦੇਹੀ ’ਤੇ ਹੋਰ 2 ਲੱਖ 54 ਹਜ਼ਾਰ […]