Home » Archives » News » INDIAN NEWS (Page 887)
By G-Kamboj on September 9, 2022
INDIAN NEWS , News
ਲੁਧਿਆਣਾ, 9 ਸਤੰਬਰ- ਦਾਣਾ ਮੰਡੀ ਟਰਾਂਸਪੋਟੇਸ਼ਨ ਘਪਲੇ ਵਿੱਚ ਗ੍ਰਿਫਤਾਰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਜ਼ਮਾਨਤ ਅਰਜ਼ੀ ਲੁਧਿਆਣਾ ਦੀ ਅਦਾਲਤ ਨੇ ਖ਼ਾਰਜ ਕਰ ਦਿੱਤੀ ਹੈ। ਆਸ਼ੂ ਇਸ ਵੇਲੇ ਪਟਿਆਲਾ ਦਾ ਜੇਲ੍ਹ ਵਿੱਚ ਬੰਦ ਹੈ। ਉਸ ਨੇ 7 ਸਤੰਬਰ ਨੂੰ ਅਦਾਲਤ ਵਿੱਚ ਆਪਣੀ ਜ਼ਮਾਨਤ ਅਰਜ਼ੀ ਦਾਖਲ ਕੀਤੀ ਸੀ।ਇਸ ਦੇ ਨਾਲ ਜਬਰ ਜਨਾਹ ਮਾਮਲੇ ਵਿੱਚ ਸਿਮਰਜੀਤ ਸਿੰਘ […]
By G-Kamboj on September 9, 2022
INDIAN NEWS , News
ਇੰਦੌਰ, 9 ਸਤੰਬਰ- ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹੇ ਦੇ ਕਿਸਾਨ ਨੇ ਸਥਾਨਕ ਮੰਡੀ ਵਿੱਚ ਆਪਣੀ ਉਪਜ ਦਾ ਘੱਟ ਮੁੱਲ ਮਿਲਣ ਤੋਂ ਬਾਅਦ ਲਸਣ ਨੂੰ ਨਾਲੇ ਵਿੱਚ ਸੁੱਟ ਦਿੱਤਾ। ਇੰਦੌਰ ਤੋਂ 15 ਕਿਲੋਮੀਟਰ ਦੂਰ ਮਾਤਾ ਬਰੌੜੀ ਪਿੰਡ ਦੇ ਕਿਸਾਨ ਵਿਕਾਸ ਸਿਸੋਦੀਆ ਨੇ ਕਿਹਾ, ‘ਮੈਨੂੰ ਇੰਦੌਰ ਦੀ ਮੰਡੀ ਵਿੱਚ 1 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਲਸਣ […]
By G-Kamboj on September 9, 2022
INDIAN NEWS , News
ਰੋਹਤਕ, 9 ਸਤੰਬਰ- ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਅੱਜ ਕਿਹਾ ਕਿ ਮੋਦੀ ਸਰਕਾਰ ਨੇ ਕਿਸਾਨਾਂ ਅਤੇ ਸੈਨਿਕਾਂ ਨੂੰ ਬਰਬਾਦ ਕਰ ਦਿੱਤਾ ਹੈ। ਇੱਥੇ ਇਕੱਠ ਵਿੱਚ ਉਨ੍ਹਾਂ ਕਿਹਾ ਕਿ ਘੱਟੋ-ਘੱਟ ਸਮਰਥਨ ਮੁੱਲ ‘ਤੇ ਕਾਨੂੰਨ ਬਣਾਉਣ ਲਈ ਕਿਸਾਨਾਂ ਨੂੰ ਨਵੀਂ ਲੜਾਈ ਲੜਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਉਹ ਹਰਿਆਣਾ, ਪੰਜਾਬ ਅਤੇ ਰਾਜਸਥਾਨ ਵਰਗੇ ਰਾਜਾਂ ਵਿੱਚ […]
By G-Kamboj on September 9, 2022
FEATURED NEWS , INDIAN NEWS , News
ਨਵੀਂ ਦਿੱਲੀ, 9 ਸਤੰਬਰ- ਮੌਜੂਦਾ ਸਾਉਣੀ ਸੀਜ਼ਨ ‘ਚ ਝੋਨੇ ਦੀ ਬਿਜਾਈ ਰਕਬੇ ‘ਚ ਕਮੀ ਕਾਰਨ ਇਸ ਸਾਲ ਚੌਲਾਂ ਦੇ ਉਤਪਾਦਨ ‘ਚ 1-1.2 ਕਰੋੜ ਟਨ ਦੀ ਗਿਰਾਵਟ ਆ ਸਕਦੀ ਹੈ। ਕੇਂਦਰੀ ਖੁਰਾਕ ਸਕੱਤਰ ਸੁਧਾਂਸ਼ੂ ਪਾਂਡੇ ਨੇ ਅੱਜ ਇਥੇ ਪੱਤਰਕਾਰਾਂ ਨੂੰ ਦੱਸਿਆ ਕਿ ਕੁਝ ਰਾਜਾਂ ‘ਚ ਚੰਗੀ ਬਾਰਸ਼ ਨਾ ਹੋਣ ਕਾਰਨ ਝੋਨੇ ਦੀ ਬਿਜਾਈ ਰਕਬਾ 5.62 ਫੀਸਦੀ […]
By akash upadhyay on September 9, 2022
INDIAN NEWS
#StreetBoys welcome Honourable Mr. Kultar Singh Sandhwan Mla, Speaker Vidhan Sabha Punjab in Caledon, Ontario today. All respected members of the neighborhood joined together to welcome Mr. Sandhwan. There was a rich discussion about #Punjab issues. I personally thank everyone who came on a short notice. All members of #StreetBoys were present including Raja Gill […]