Dashmesh Sewa society welcomes supreme court decision to uphold validity of Haryana Sikh Gurdwara body

Dashmesh Sewa society welcomes supreme court decision to uphold validity of Haryana Sikh Gurdwara body

Delhi: 20 September : Dashmesh Sewa Society (Regd) welcomes the Hon’be Supreme Court’s decision to uphold the validity of Haryana Sikh Gurdwara Management Committee. While giving details in this regard, Mr Inder Mohan Singh, President of Society and former Member of Delhi Sikh Gurdwara Management Committee (DSGMC) said that as per received information, Justice Hemant […]

ਹਾਈ ਕੋਰਟ ਵੱਲੋਂ ਕੇਂਦਰੀ ਮੰਤਰੀ ਨੂੰ ਝਟਕਾ; ਗੈਰਕਾਨੂੰਨੀ ਉਸਾਰੀਆਂ ਢਾਹੁਣ ਦੇ ਹੁਕਮ

ਹਾਈ ਕੋਰਟ ਵੱਲੋਂ ਕੇਂਦਰੀ ਮੰਤਰੀ ਨੂੰ ਝਟਕਾ; ਗੈਰਕਾਨੂੰਨੀ ਉਸਾਰੀਆਂ ਢਾਹੁਣ ਦੇ ਹੁਕਮ

ਮੁੰਬਈ, 20 ਸਤੰਬਰ- ਬੰਬੇ ਹਾਈ ਕੋਰਟ ਨੇ ਬੀਐਮਸੀ ਨੂੰ ਕੇਂਦਰੀ ਮੰਤਰੀ ਨਰਾਇਣ ਰਾਣਾ ਦੀ ਮੁੰਬਈ ਵਿਚਲੇ ਆਪਣੇ ਬੰਗਲੇ ਦੀਆਂ ਗੈਰਕਾਨੂੰਨੀ ਉਸਾਰੀਆਂ ਦੋ ਹਫਤਿਆਂ ਵਿਚ ਢਾਹੁਣ ਦੇ ਹੁਕਮ ਦਿੱਤੇ ਹਨ। ਜਸਟਿਸ ਆਰ ਡੀ ਧਾਨੁਕਾ ਤੇ ਜਸਟਿਸ ਕਮਲ ਖਤਾ ਦੀ ਅਗਵਾਈ ਹੇਠਲੇ ਬੈਂਚ ਨੇ ਕਿਹਾ ਕਿ ਬੀਐਮਸੀ ਨੂੰ ਰਾਣੇ ਪਰਿਵਾਰ ਵਲੋਂ ਚਲਾਈ ਜਾਂਦੀ ਕੰਪਨੀ ਵਲੋਂ ਦਾਖਲ ਦੂਜੀ […]

ਸੰਦੀਪ ਬਿਸ਼ਨੋਈ ਦੀ ਹੱਤਿਆ ਦੀ ਜ਼ਿੰਮੇਵਾਰੀ ਬੰਬੀਹਾ ਗੈਂਗ ਨੇ ਲਈ

ਮਾਨਸਾ, 20 ਸਤੰਬਰ- ਰਾਜਸਥਾਨ ਵਿੱਚ ਨਿਗੌਰ ਅਦਾਲਤ ਦੇ ਬਾਹਰ ਗੈਂਗਸਟਰ ਸੰਦੀਪ ਬਿਸ਼ਨੋਈ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਜਿਸ ਤੋਂ ਬਾਅਦ ਅੱਜ ਬੰਬੀਹਾ ਗੈਂਗ ਨੇ ਉਸ ਨੂੰ ਮਾਰਨ ਦੀ ਜ਼ਿੰਮੇਵਾਰੀ ਲਈ ਹੈ ਜਿਸ ਸਬੰਧੀ ਦਵਿੰਦਰ ਬੰਬੀਹਾ ਗਰੁੱਪ ਨੇ ਸੋਸ਼ਲ ਮੀਡੀਆ ’ਤੇ ਪੋਸਟ ਵੀ ਨਸ਼ਰ ਕੀਤੀ ਹੈ। ਬੰਬੀਹਾ ਗਰੁੱਪ ਨੇ ਸੁਲਤਾਨ ਦਵਿੰਦਰ ਬੰਬੀਹਾ […]

ਸਰਹੱਦੀ ਪਿੰਡਾਂ ਵਿੱਚ ਉਡੇ ਪਾਕਿਸਤਾਨੀ ਡਰੋਨ

ਸਰਹੱਦੀ ਪਿੰਡਾਂ ਵਿੱਚ ਉਡੇ ਪਾਕਿਸਤਾਨੀ ਡਰੋਨ

ਅਟਾਰੀ, 20 ਸਤੰਬਰ- ਭਾਰਤ-ਪਾਕਿਸਤਾਨ ਸਰਹੱਦ ’ਤੇ ਅੰਮ੍ਰਿਤਸਰ ਸੈਕਟਰ ਦੇ ਦੋ ਸਰਹੱਦੀ ਪਿੰਡਾਂ ਰਤਨ ਖ਼ੁਰਦ ਅਤੇ ਰੋੜਾਂਵਾਲਾ ਖ਼ੁਰਦ ਵਿਚ ਕੰਡਿਆਲੀ ਤਾਰ ਤੋਂ ਪਾਰ ਭਾਰਤੀ ਖੇਤਰ ਵਿੱਚ ਪਾਕਿਸਤਾਨ ਵਾਲੇ ਪਾਸਿਉਂ ਡਰੋਨ ਉਡਦੇ ਦਿਖਾਈ ਦਿੱਤੇ ਜਿਸ ਦੀ ਆਵਾਜ਼ ਨੇੜਲੇ ਖੇਤਰਾਂ ਵਿਚ ਸੁਣੀ ਗਈ। ਜਦੋਂ ਸਰਹੱਦ ’ਤੇ ਤਾਇਨਾਤ ਸੀਮਾ ਸੁਰੱਖਿਆ ਬਲ ਦੀ 144ਵੀਂ ਬਟਾਲੀਅਨ ਦੇ ਜਵਾਨਾਂ ਨੇ ਡਰੋਨਾਂ ਦੀ […]