ਮੈਂ ਮਹੀਨੇ ਤੋਂ ਬੱਲੇ ਨੂੰ ਹੱਥ ਤੱਕ ਨਹੀਂ ਲਗਾਇਆ-ਕੋਹਲੀ

ਮੈਂ ਮਹੀਨੇ ਤੋਂ ਬੱਲੇ ਨੂੰ ਹੱਥ ਤੱਕ ਨਹੀਂ ਲਗਾਇਆ-ਕੋਹਲੀ

ਦੁਬਈ, 27 ਅਗਸਤ- 28 ਅਗਸਤ ਨੂੰ ਇਥੇ ਪਾਕਿਸਤਾਨ ਖ਼ਿਲਾਫ਼ ਹੋਣ ਵਾਲੇ ਏਸ਼ੀਆ ਕੱਪ ਮੈਚ ‘ਚ ਵਾਪਸੀ ਕਰ ਰਹੇ ਵਿਰਾਟ ਕੋਹਲੀ ਨੇ ਕਿਹਾ ਕਿ ਉਸ ਨੇ ਮਹੀਨੇ ਤੋਂ ਬੱਲੇ ਨੂੰ ਹੱਥ ਤੱਕ ਨਹੀਂ ਲਾਇਆ। ਖ਼ਰਾਬ ਫਾਰਮ ਦੇ ਲੰਬੇ ਸਮੇਂ ਨੇ ਕੋਹਲੀ ਦੀ ਮਾਨਸਿਕ ਸਿਹਤ ‘ਤੇ ਵੀ ਪ੍ਰਭਾਵ ਪਾਇਆ ਹੈ ਅਤੇ ਸਾਬਕਾ ਭਾਰਤੀ ਕਪਤਾਨ ਨੇ ਮੰਨਿਆ ਕਿ […]

ਹੁਸ਼ਿਆਰਪੁਰ: ਲੁਟੇਰਿਆਂ ਨੇ ਗੈਸ ਕਟਰ ਦੀ ਮਦਦ ਨਾਲ ਏਟੀਐੱਮ ’ਚੋਂ 17 ਲੱਖ ਰੁਪਏ ਲੁੱਟੇ

ਹੁਸ਼ਿਆਰਪੁਰ, 27 ਅਗਸਤ- ਹੁਸ਼ਿਆਰਪੁਰ ਜ਼ਿਲ੍ਹੇ ਤੋਂ ਕਰੀਬ 23 ਕਿਲੋਮੀਟਰ ਦੂਰ ਪਿੰਡ ਭਾਮ ਵਿੱਚ ਕੁੱਝ ਅਣਪਛਾਤੇ ਵਿਅਕਤੀਆਂ ਨੇ ਗੈਸ ਕਟਰ ਨਾਲ ਏਟੀਐੱਮ ਤੋੜ ਕੇ 17 ਲੱਖ ਰੁਪਏ ਲੈ ਕੇ ਫ਼ਰਾਰ ਹੋ ਗਏ। ਉਪ ਪੁਲੀਸ ਕਪਤਾਨ ਦਲਜੀਤ ਸਿੰਘ ਖੱਖ ਨੇ ਦੱਸਿਆ ਕਿ ਏਟੀਐੱਮ ਦੇ ਕੋਲ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਪੰਜਾਬ […]

ਪੰਜਾਬ ਕਾਂਗਰਸ ਵਿੱਚ ਬੇਚੈਨੀ: ਖਹਿਰਾ ਨੇ ਰਾਜਾ ਵੜਿੰਗ ਨੂੰ ਦਿੱਤੀ ਨਸੀਹਤ

ਪੰਜਾਬ ਕਾਂਗਰਸ ਵਿੱਚ ਬੇਚੈਨੀ: ਖਹਿਰਾ ਨੇ ਰਾਜਾ ਵੜਿੰਗ ਨੂੰ ਦਿੱਤੀ ਨਸੀਹਤ

ਚੰਡੀਗੜ੍ਹ, 27 ਅਗਸਤ- ਸੀਨੀਅਰ ਕਾਂਗਰਸੀ ਆਗੂ ਗ਼ੁਲਾਮ ਨਬੀ ਆਜ਼ਾਦ ਵੱਲੋਂ ਪਾਰਟੀ ਤੋਂ ਅਸਤੀਫਾ ਦੇਣ ਤੋਂ ਇਕ ਦਿਨ ਬਾਅਦ ਅੱਜ ਪੰਜਾਬ ਕਾਂਗਰਸ ਵਿਚ ਇਕ ਵਾਰ ਮੁੜ ਤੋਂ ਹਿੱਲਜੁਲ ਸ਼ੁਰੂ ਹੋ ਗਈ। ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਨੇ ਟਵੀਟ ਵਿੱਚ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਕਿਹਾ ਹੈ ਕਿ ਉਹ ਨਿੱਜੀ ਹਮਲਿਆਂ ’ਤੇ ਬਚਾਅ ਕਰਕੇ […]

ਛੇ ਭਾਸ਼ਾਵਾਂ ਵਿੱਚ ਨਵੀਂ SES ਮੁਹਿੰਮ

NSW ਸਟੇਟ ਐਮਰਜੈਂਸੀ ਸਰਵਿਸ (SES) ਦੁਆਰਾ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਵਿਭਿੰਨ ਭਾਈਚਾਰਿਆਂ ‘ਤੇ ਧਿਆਨ ਕੇਂਦ੍ਰਿਤ ਕਰਦੀ ਇੱਕ ਨਵੀਂ ਜਨਤਕ ਸੂਚਨਾ ਮੁਹਿੰਮ ਸ਼ੁਰੂ ਕੀਤੀ ਗਈ ਹੈ। ਐਮਰਜੈਂਸੀ ਸੇਵਾਵਾਂ ਅਤੇ ਲਚਕਤਾ ਮੰਤਰੀ ਅਤੇ ਹੜ੍ਹ ਰਾਹਤ ਸੰਬੰਧੀ ਮੰਤਰੀ ਸਟੈਫ਼ ਕੁੱਕ ਨੇ ਕਿਹਾ ਕਿ ਇਸ ਨਵੇਂ ਸੰਦੇਸ਼ ਵਿੱਚ ਵੀਡੀਓ ਵੀ ਸ਼ਾਮਲ ਹੈ ਅਤੇ ਇਹ ਸੰਦੇਸ਼ ਸੋਸ਼ਲ ਮੀਡੀਆ, ਰੇਡੀਓ ਅਤੇ […]