ਛੇ ਭਾਸ਼ਾਵਾਂ ਵਿੱਚ ਨਵੀਂ SES ਮੁਹਿੰਮ

NSW ਸਟੇਟ ਐਮਰਜੈਂਸੀ ਸਰਵਿਸ (SES) ਦੁਆਰਾ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਵਿਭਿੰਨ ਭਾਈਚਾਰਿਆਂ ‘ਤੇ ਧਿਆਨ ਕੇਂਦ੍ਰਿਤ ਕਰਦੀ ਇੱਕ ਨਵੀਂ ਜਨਤਕ ਸੂਚਨਾ ਮੁਹਿੰਮ ਸ਼ੁਰੂ ਕੀਤੀ ਗਈ ਹੈ। ਐਮਰਜੈਂਸੀ ਸੇਵਾਵਾਂ ਅਤੇ ਲਚਕਤਾ ਮੰਤਰੀ ਅਤੇ ਹੜ੍ਹ ਰਾਹਤ ਸੰਬੰਧੀ ਮੰਤਰੀ ਸਟੈਫ਼ ਕੁੱਕ ਨੇ ਕਿਹਾ ਕਿ ਇਸ ਨਵੇਂ ਸੰਦੇਸ਼ ਵਿੱਚ ਵੀਡੀਓ ਵੀ ਸ਼ਾਮਲ ਹੈ ਅਤੇ ਇਹ ਸੰਦੇਸ਼ ਸੋਸ਼ਲ ਮੀਡੀਆ, ਰੇਡੀਓ ਅਤੇ […]

ਨਿਊ ਸਾਊਥ ਵੇਲਜ਼ ਵਾਸੀ ਪਲਾਸਟਿਕ ਪਾਬੰਦੀਆਂ ਵਾਸਤੇ ਤਿਆਰ ਰਹਿਣ

ਨਿਊ ਸਾਊਥ ਵੇਲਜ਼ ਵਾਸੀ ਪਲਾਸਟਿਕ ਪਾਬੰਦੀਆਂ ਵਾਸਤੇ ਤਿਆਰ ਰਹਿਣ

ਨਿਊ ਸਾਊਥ ਵੇਲਜ਼ – ਆਗਾਮੀ 1 ਨਵੰਬਰ ਨੂੰ ਨਿਊ ਸਾਊਥ ਵੇਲਜ਼ ਵਿੱਚ ਇੱਕੋ ਵਾਰ ਵਰਤੇ ਜਾਣ ਵਾਲੇ (ਸਿੰਗਲ-ਯੂਜ਼) ਪਲਾਸਟਿਕ ਉੱਤੇ ਪਾਬੰਦੀਆਂ ਸ਼ੁਰੂ ਹੋਣ ਤੋਂ ਪਹਿਲਾਂ ਰਾਜ ਭਰ ਵਿੱਚ 23,000 ਤੋਂ ਵੱਧ ਕਾਰੋਬਾਰਾਂ ਅਤੇ ਪ੍ਰਚੂਨ ਵਿਕਰੇਤਾਵਾਂ ਨੂੰ ਸਹਾਇਤਾ ਅਤੇ ਸਿੱਖਿਆ ਪ੍ਰਦਾਨ ਕੀਤੀ ਗਈ ਹੈ, ਅਤੇ ਜਾਣਕਾਰੀ ਨੂੰ 15 ਵੱਖ-ਵੱਖ ਭਾਸ਼ਾਵਾਂ ਵਿੱਚ ਪ੍ਰਦਾਨ ਕੀਤਾ ਗਿਆ ਹੈ। ਵਾਤਾਵਰਣ […]

ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਦੋ ਗੁਆਂਢੀਆਂ ਸਣੇ 5 ਵਿਅਕਤੀ ਨਾਮਜ਼ਦ

ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਦੋ ਗੁਆਂਢੀਆਂ ਸਣੇ 5 ਵਿਅਕਤੀ ਨਾਮਜ਼ਦ

ਮਾਨਸਾ, 26 ਅਗਸਤ- ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਮਾਨਸਾ ਪੁਲੀਸ ਵੱਲੋਂ ਪੰਜ ਹੋਰ ਵਿਅਕਤੀਆਂ ਨੂੰ ਮੁਲਜ਼ਮਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਵਿਰੁੱਧ ਸ਼ਿਕਾਇਤ ‌ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਵਲੋਂ ਪੁਲੀਸ ਨੂੰ ‌ਦਰਜ ਕਰਵਾਈ ਗਈ ਹੈ। ਪੁਲੀਸ ਨੇ ਜਿਨ੍ਹਾਂ ਪੰਜ ਨੂੰ ਨਾਮਜ਼ਦ ਕੀਤਾ ਹੈ, ਉਨ੍ਹਾਂ ਵਿੱਚ  ਜੀਵਨਜੋਤ, ਕੰਵਰਪਾਲ, ਅਵਤਾਰ, ਜਗਤਾਰ ਅਤੇ […]

ਬੰਬੀਹਾ ਗਰੋਹ ਦੇ ਮੈਂਬਰ ਮਨਦੀਪ ਮਨਾਲੀ ਦੀ ਫਿਲਪੀਨਜ਼ ’ਚ ਹੱਤਿਆ

ਬੰਬੀਹਾ ਗਰੋਹ ਦੇ ਮੈਂਬਰ ਮਨਦੀਪ ਮਨਾਲੀ ਦੀ ਫਿਲਪੀਨਜ਼ ’ਚ ਹੱਤਿਆ

ਚੰਡੀਗੜ੍ਹ, 26 ਅਗਸਤ- ਬੰਬੀਹਾ ਗੈਂਗ ਨਾਲ ਜੁੜੇ ਗੈਂਗਸਟਰ ਮਨਦੀਪ ਮਨਾਲੀ ਨੂੰ ਫਿਲਪੀਨਜ਼ ‘ਚ ਅਣਪਛਾਤੇ ਹਮਲਾਵਰਾਂ ਨੇ ਹੱਤਿਆ ਕਰ ਦਿੱਤੀ। ਇਹ ਅਸਪਸ਼ਟ ਹੈ ਕਿ ਕੀ ਉਸ ਨੂੰ ਵਿਰੋਧੀ ਲਾਰੈਂਸ ਬਿਸ਼ਨੋਈ-ਗੋਲਡੀ ਬਰਾੜ ਗੈਂਗ ਨੇ ਮਾਰਿਆ ਸੀ ਜਾਂ ਫਿਲੀਪੀਨਜ਼ ਵਿੱਚ ਸਥਾਨਕ ਮਾਫੀਆ ਦਾ ਸ਼ਿਕਾਰ ਹੋ ਗਿਆ ਸੀ।ਉਹ ਮੋਗਾ ਜ਼ਿਲ੍ਹੇ ਦੇ ਪਿੰਡ ਲੋਪੋ ਦਾ ਰਹਿਣ ਵਾਲਾ ਸੀ। ਮੋਗਾ ਦੇ […]