ਰਾਸ਼ਟਰਮੰਡਲ ਖੇਡਾਂ ਦੇ ਵੇਟਲਿਫਟਿੰਗ ਮਹਿਲਾ ਮੁਕਾਬਲੇ ’ਚ ਭਾਰਤ ਦੀ ਹਰਜਿੰਦਰ ਕੌਰ ਨੇ ਕਾਂਸੀ ਦਾ ਤਮਗਾ ਜਿੱਤਿਆ

ਰਾਸ਼ਟਰਮੰਡਲ ਖੇਡਾਂ ਦੇ ਵੇਟਲਿਫਟਿੰਗ ਮਹਿਲਾ ਮੁਕਾਬਲੇ ’ਚ ਭਾਰਤ ਦੀ ਹਰਜਿੰਦਰ ਕੌਰ ਨੇ ਕਾਂਸੀ ਦਾ ਤਮਗਾ ਜਿੱਤਿਆ

ਬਰਮਿੰਘਮ, 2 ਅਗਸਤ- ਇਥੇ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਵੇਟਲਿਫਟਿੰਗ ਵਿੱਚ ਹਰਜਿੰਦਰ ਕੌਰ ਨੇ ਔਰਤਾਂ ਦੇ 71 ਕਿਲੋ ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਹਰਜਿੰਦਰ ਨੇ ਕੁੱਲ 212 (ਸਨੈਚ ਵਿੱਚ 93 ਅਤੇ ਕਲੀਨ ਐਂਡ ਜਰਕ ਵਿੱਚ 119) ਭਾਰ ਚੁੱਕਿਆ। ਪੰਜਾਬ ਸਰਕਾਰ ਵੱਲੋਂ ਹਰਜਿੰਦਰ ਨੂੰ 40 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ:- ਪੰਜਾਬ ਦੇ ਮੁੱਖ […]

ਈਡੀ ਵੱਲੋਂ ਕਾਂਗਰਸ ਦੀ ਮਲਕੀਅਤ ਵਾਲੇ ਅਖ਼ਬਾਰ ਨੈਸ਼ਨਲ ਹੈਰਾਲਡ ਦੇ ਦਫ਼ਤਰ ਸਣੇ 12 ਥਾਵਾਂ ’ਤੇ ਛਾਪੇ

ਈਡੀ ਵੱਲੋਂ ਕਾਂਗਰਸ ਦੀ ਮਲਕੀਅਤ ਵਾਲੇ ਅਖ਼ਬਾਰ ਨੈਸ਼ਨਲ ਹੈਰਾਲਡ ਦੇ ਦਫ਼ਤਰ ਸਣੇ 12 ਥਾਵਾਂ ’ਤੇ ਛਾਪੇ

ਨਵੀਂ ਦਿੱਲੀ, 2 ਅਗਸਤ- ਮਨੀ ਲਾਂਡਰਿੰਗ ਮਾਮਲੇ ‘ਚ ਐਨਫੋਰਮੈਂਟ ਡਾਇਰੈਕਟੋਰੇਟ ਨੇ ਕਾਂਗਰਸ ਦੀ ਮਲਕੀਅਤ ਵਾਲੇ ਨੈਸ਼ਨਲ ਹੈਰਾਲਡ ਅਖ਼ਬਾਰ ਦੇ ਦਿੱਲੀ ਦਫਤਰ ਸਮੇਤ 12 ਥਾਵਾਂ ‘ਤੇ ਛਾਪੇਮਾਰੀ ਕੀਤੀ।

ਦੇਸ਼ ਵਾਸੀਆਂ ਨੂੰ ਮੰਕੀਪੌਕਸ ਤੋਂ ਘਬਰਾਉਣ ਜਾਂ ਡਰਨ ਦੀ ਲੋੜ ਨਹੀਂ: ਕੇਂਦਰੀ ਸਿਹਤ ਮੰਤਰੀ

ਦੇਸ਼ ਵਾਸੀਆਂ ਨੂੰ ਮੰਕੀਪੌਕਸ ਤੋਂ ਘਬਰਾਉਣ ਜਾਂ ਡਰਨ ਦੀ ਲੋੜ ਨਹੀਂ: ਕੇਂਦਰੀ ਸਿਹਤ ਮੰਤਰੀ

ਨਵੀਂ ਦਿੱਲੀ, 2 ਅਗਸਤ- ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਮਨਸੁਖ ਮਾਂਡਵੀਆ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਵਿੱਚ ਹੁਣ ਤੱਕ ਮੰਕੀਪੌਕਸ ਦੇ ਅੱਠ ਮਾਮਲੇ ਸਾਹਮਣੇ ਆਏ ਹਨ ਅਤੇ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਹਰ ਸੰਭਵ ਨਿਗਰਾਨੀ ਕੀਤੀ ਜਾ ਰਹੀ ਹੈ। ਰਾਜ ਸਭਾ ਵਿੱਚ ਪ੍ਰਸ਼ਨ ਕਾਲ ਦੌਰਾਨ ਮੰਕੀਪੌਕਸ ਨਾਲ ਸਬੰਧਤ ਸਵਾਲਾਂ ਦੇ ਜਵਾਬ ਦਿੰਦਿਆਂ […]

Multicultural events and festivals set to brighten local streets

Multicultural events and festivals set to brighten local streets

A bumper number of cultural events and festivals have been scheduled between now and January 2023 with support from a record $1 million investment by the NSW Government. More than 160 community groups have been awarded a share in $1.09 million through the NSW Government’s Stronger Together Grants Program to host local cultural events and […]

ਆਸਟ੍ਰੇਲੀਆਈ ਸੰਸਦ ‘ਚ ਨਵਾਂ ਬਿੱਲ ਪੇਸ਼, ਇੱਛਾ ਮੌਤ ‘ਤੇ ਪਾਬੰਦੀ ਹਟਾਉਣ ‘ਤੇ ਕੀਤਾ ਗਿਆ ਵਿਚਾਰ

ਆਸਟ੍ਰੇਲੀਆਈ ਸੰਸਦ ‘ਚ ਨਵਾਂ ਬਿੱਲ ਪੇਸ਼, ਇੱਛਾ ਮੌਤ ‘ਤੇ ਪਾਬੰਦੀ ਹਟਾਉਣ ‘ਤੇ ਕੀਤਾ ਗਿਆ ਵਿਚਾਰ

ਕੈਨਬਰਾ (PE): ਆਸਟ੍ਰੇਲੀਆਈ ਸੰਸਦ ਵਿਚ ਸੋਮਵਾਰ ਨੂੰ ਇਕ ਨਵਾਂ ਬਿੱਲ ਪੇਸ਼ ਕੀਤਾ ਗਿਆ, ਜਿਸ ਵਿਚ ਦੋ ਖੇਤਰਾਂ ਵਿਚ ਡਾਕਟਰਾਂ ਦੀ ਮਦਦ ਨਾਲ ਖੁਦਕੁਸ਼ੀ ‘ਤੇ ਲੱਗੀ 25 ਸਾਲ ਦੀ ਪਾਬੰਦੀ ਹਟਾਉਣ ਦੀ ਮੰਗ ਕੀਤੀ ਗਈ।1995 ਵਿੱਚ ਆਸਟ੍ਰੇਲੀਆ ਦਾ ਘੱਟ ਆਬਾਦੀ ਵਾਲਾ ਉੱਤਰੀ ਖੇਤਰ ਸਵੈਇੱਛਤ ਇੱਛਾ ਮੌਤ ਨੂੰ ਕਾਨੂੰਨੀ ਮਾਨਤਾ ਦੇਣ ਵਾਲਾ ਵਿਸ਼ਵ ਦਾ ਪਹਿਲਾ ਸਥਾਨ ਬਣ ਗਿਆ […]