International Day of Friendship

International Day of Friendship

This Saturday (30 July) is International Day of Friendship, which I hope you will all join me in acknowledging and celebrating. Proclaimed in 2011 by the United Nations General Assembly, this international day was born from the recognition that friendship between people, countries, and cultures can break down barriers, build bridges between communities and ultimately […]

ਮੈਲਬੋਰਨ ‘ਚ ਹੋਣ ਵਾਲੇ ਹਾਕੀ ਕੱਪ ਨੂੰ ‘ਹਾਕੀ ਵਿਕਟੋਰੀਆ’ ਵੱਲੋਂ ਵਿਸ਼ੇਸ਼ ਸਹਿਯੋਗ ਦੇਣ ਦਾ ਐਲਾਨ

ਮੈਲਬੋਰਨ ‘ਚ ਹੋਣ ਵਾਲੇ ਹਾਕੀ ਕੱਪ ਨੂੰ ‘ਹਾਕੀ ਵਿਕਟੋਰੀਆ’ ਵੱਲੋਂ ਵਿਸ਼ੇਸ਼ ਸਹਿਯੋਗ ਦੇਣ ਦਾ ਐਲਾਨ

ਮੈਲਬੋਰਨ – ਮੈਲਬੋਰਨ ਵਿਖੇ 23 ਤੋਂ 25 ਸਤੰਬਰ ਤੱਕ ਕਰਵਾਏ ਜਾਣ ਵਾਲੇ ਪਹਿਲੇ ਮੈਲਬੋਰਨ ਹਾਕੀ ਕੱਪ ਦੇ ਪ੍ਰਬੰਧਕਾਂ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ. ਜਦੋਂ ਹਾਕੀ ਵਿਕਟੋਰੀਆ ਨੇ ਇਸ ਟੂਰਨਾਮੈਂਟ ਲਈ ਪੂਰਾ ਸਹਿਯੋਗ ਦੇਣ ਦਾ ਐਲਾਨ ਕਰ ਦਿੱਤਾ। ਇਸ ਸਬੰਧੀ ਜਾਣਕਾਰੀ ਹਾਕੀ ਵਿਕਟੋਰੀਆ ਦੇ ਨਰਸਿਮਨ ਰਵੀ (ਇਨਕਲੂਜਨ ਐਂਡ ਡਾਇਵਰਸਿਟੀ ਮੈਨੇਜਰ) ਵਲੋਂ ਦਿੱਤੀ ਗਈ। ਉਨ੍ਹਾਂ ਕਿਹਾ […]

ਸੁਣਵਾਈ ਅਧੀਨ ਕੈਦੀਆਂ ਦੀ ਰਿਹਾਈ ’ਚ ਤੇਜ਼ੀ ਲਿਆਂਦੀ ਜਾਵੇ: ਮੋਦੀ

ਸੁਣਵਾਈ ਅਧੀਨ ਕੈਦੀਆਂ ਦੀ ਰਿਹਾਈ ’ਚ ਤੇਜ਼ੀ ਲਿਆਂਦੀ ਜਾਵੇ: ਮੋਦੀ

ਨਵੀਂ ਦਿੱਲੀ, 30 ਜੁਲਾਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਆਂਪਾਲਿਕਾ ਨੂੰ ਵੱਖ-ਵੱਖ ਜੇਲ੍ਹਾਂ ਵਿਚ ਬੰਦ ਅਤੇ ਕਾਨੂੰਨੀ ਸਹਾਇਤਾ ਦੀ ਉਡੀਕ ਕਰ ਰਹੇ ਸੁਣਵਾਈ ਅਧੀਨ ਕੈਦੀਆਂ ਦੀ ਰਿਹਾਈ ਦੀ ਪ੍ਰਕਿਰਿਆ ਵਿਚ ਤੇਜ਼ੀ ਲਿਆਉਣ ਦੀ ਅਪੀਲ ਕੀਤੀ। ਆਲ ਇੰਡੀਆ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀਜ਼ ਦੀ ਪਹਿਲੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਸੌਖੇ ਨਿਆਂ ਦੀ […]

ਪਟਿਆਲਾ ਪੁਲੀਸ ਨੇ 13 ਪਿਸਤੌਲਾਂ ਤੇ ਕਾਰਤੂਸਾਂ ਸਣੇ ਕੋਟਕਪੂਰਾ ਵਾਸੀ ਨੂੰ ਗ੍ਰਿਫ਼ਤਾਰ ਕੀਤਾ

ਪਟਿਆਲਾ ਪੁਲੀਸ ਨੇ 13 ਪਿਸਤੌਲਾਂ ਤੇ ਕਾਰਤੂਸਾਂ ਸਣੇ ਕੋਟਕਪੂਰਾ ਵਾਸੀ ਨੂੰ ਗ੍ਰਿਫ਼ਤਾਰ ਕੀਤਾ

ਪਟਿਆਲਾ/ਘਨੌਰ, 30 ਜੁਲਾਈ- ਜ਼ਿਲ੍ਹਾ ਪੁਲੀਸ ਪਟਿਆਲਾ ਵੱਲੋਂ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ 13 ਪਿਸਤੌਲ ਅਤੇ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ। ਅੱਜ ਪਟਿਆਲਾ ਦੇ ਐੱਸਐੱਸਪੀ ਦੀਪਕ ਪਾਰਿਕ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਹਰਪ੍ਰੀਤ ਸਿੰਘ ਵਾਸੀ ਕੋਟਕਪੂਰਾ ਵਜੋਂ ਹੋਈ ਹੈ। ਪੁਲੀਸ ਪਾਰਟੀ ਨੂੰ ਸੂਹ ਮਿਲੀ ਸੀ ਕਿ ਮੁਲਜ਼ਮ ਬਾਹਰਲੇ ਰਾਜਾਂ ਤੋਂ […]

ਦੇਸ਼ ’ਚ ਝੋਨੇ ਦੀ ਲੁਆਈ ਹੇਠਲਾ ਰਕਬਾ ਘਟਿਆ: ਤੋਮਰ ਹਾਲੇ ਵੀ ਆਸਵੰਦ

ਦੇਸ਼ ’ਚ ਝੋਨੇ ਦੀ ਲੁਆਈ ਹੇਠਲਾ ਰਕਬਾ ਘਟਿਆ: ਤੋਮਰ ਹਾਲੇ ਵੀ ਆਸਵੰਦ

ਨਵੀਂ ਦਿੱਲੀ, 30 ਜੁਲਾਈ- ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਅੱਜ ਕਿਹਾ ਕਿ ਮੌਜੂਦਾ ਸਾਉਣੀ ਸੀਜ਼ਨ ’ਚ ਝੋਨੇ ਦੀ ਲੁਆਈ ‘ਚ ਕਮੀ ਨੂੰ ਪੂਰਾ ਕਰਨ ਦੀ ਸੰਭਾਵਨਾ ਹੈ। ਖੇਤੀਬਾੜੀ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਮੌਜੂਦਾ ਸਾਉਣੀ ਸੀਜ਼ਨ ਵਿੱਚ 231.59 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਲੁਆਈ ਹੋਈ ਹੈ, ਜੋ ਪਿਛਲੇ ਸਾਲ ਨਾਲੋਂ 35.46 ਲੱਖ […]