Home » Archives » News (Page 1149)
By akash upadhyay on July 14, 2022
AUSTRALIAN NEWS
NSW Health has revised the COVID-19 reinfection period from 12 weeks down to four weeks effective from today. People who have previously had COVID-19 will be required to test for COVID-19 after 28 days since their isolation ended if experiencing symptoms and follow the relevant health advice if they test positive. People who test positive […]
By G-Kamboj on July 13, 2022
AUSTRALIAN NEWS , News
ਸਿਡਨੀ (ਬਿਊਰੋ): ਆਸਟ੍ਰੇਲੀਆ ਵਿਖੇ ਵਿਕਟੋਰੀਆ ਯੂਨੀਵਰਸਿਟੀ ਵਿੱਚ ਇਕ ਵੱਡਾ ਸਾਈਬਰ ਹਮਲਾ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ।ਇਸ ਵੱਡੇ ਸਾਈਬਰ ਹਮਲੇ ਕਾਰਨ ਲਗਭਗ 47,000 ਮੌਜੂਦਾ ਅਤੇ ਪੁਰਾਣੇ ਵਿਦਿਆਰਥੀਆਂ ਦੇ ਸੰਪਰਕ ਵੇਰਵੇ ਅਤੇ ਨਾਲ ਹੀ ਕੁਝ ਵਿਦਿਆਰਥੀਆਂ ਦੇ ਨਤੀਜੇ ਵੀ ਚੋਰੀ ਹੋ ਗਏ।ਡੀਕਿਨ ਯੂਨੀਵਰਸਿਟੀ ‘ਤੇ ਐਤਵਾਰ ਨੂੰ ਸਾਈਬਰ ਹਮਲਾ ਹੋਇਆ, ਜਦੋਂ ਕਿਸੇ ਨੇ ਯੂਨੀਵਰਸਿਟੀ ਦੀ ਜਾਣਕਾਰੀ ਤੱਕ ਪਹੁੰਚ […]
By G-Kamboj on July 13, 2022
INDIAN NEWS , News
ਕਾਨਪੁਰ (ਯੂਪੀ), 13 ਜੁਲਾਈ- 1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਨੇ ਚਾਰ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਕਥਿਤ ਤੌਰ ‘ਤੇ ਹਿੰਸਾ ਦੌਰਾਨ ਘਰ ਨੂੰ ਅੱਗ ਲਾਉਣ ਵਾਲੀ ਭੀੜ ਦਾ ਹਿੱਸਾ ਸਨ। 1984 ਵਿੱਚ ਕਾਨਪੁਰ ਵਿੱਚ ਹੋਏ ਸਿੱਖ ਵਿਰੋਧੀ ਦੰਗਿਆਂ ਵਿੱਚ ਕੁੱਲ 127 ਲੋਕ ਮਾਰੇ ਗਏ ਸਨ। […]
By G-Kamboj on July 13, 2022
INDIAN NEWS , News
ਚੰਡੀਗੜ੍ਹ, 13 ਜੁਲਾਈ- ਦਿੱਲੀ ਦੇ ਆਈਜੀਆਈ ਹਵਾਈ ਅੱਡੇ ’ਤੇ ਵੀਅਤਨਾਮ ਤੋਂ ਆਏ ਭਾਰਤੀ ਜੋੜੇ ਨੂੰ ਕਾਬੂ ਕੀਤਾ ਹੈ। ਜੋੜੇ ਪਾਸੋਂ 22 ਲੱਖ ਰੁਪਏ ਤੋਂ ਵੱਧ ਮੁੱਲ ਦੇ ਪਿਸਤੌਲ 45 ਜ਼ਬਤ ਕੀਤੇ ਗਏ ਹਨ। ਕਸਟਮ ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਨੂੰ ਜਾਂਚ ਦੌਰਾਨ ਜੋੜੇ ਨੇ ਇਹ ਪਿਸਤੌਲਾਂ ਦੋ ਬੈਗਾਂ ਵਿੱਚ ਰੱਖੀਆਂ ਹੋਈਆਂ ਸਨ।
By G-Kamboj on July 13, 2022
News , World News
ਨਵੀ ਦਿੱਲੀ, 13 ਜੁਲਾਈ- ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਨੇ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਦੇ ਮਾਲਦੀਪ ਭੱਜ ਜਾਣ ਤੋਂ ਬਾਅਦ ਕਾਰਜਕਾਰੀ ਰਾਸ਼ਟਰਪਤੀ ਵਜੋਂ ਐਮਰਜੰਸੀ ਦੀ ਸਥਿਤੀ ਦਾ ਐਲਾਨ ਕਰ ਦਿੱਤਾ ਹੈ, ਜਿਸ ਨਾਲ ਆਰਥਿਕ ਸੰਕਟ ’ਚ ਫਸੇ ਦੇਸ਼ ’ਚ ਪ੍ਰਦਰਸ਼ਨ ਹੋਰ ਜ਼ੋਰ ਫੜ ਗਏ ਹਨ। ਵਿਕਰਮਸਿੰਘੇ ਦੇ ਮੀਡੀਆ ਸਕੱਤਰ ਨੇ ਦੱਸਿਆ, ‘ਪ੍ਰਧਾਨ ਮੰਤਰੀ ਨੇ ਕਾਰਜਕਾਰੀ […]