ਲੰਕਾ ਦੇ ਕਾਰਜਕਾਰੀ ਰਾਸ਼ਟਰਪਤੀ ਨੇ ਫ਼ੌਜ ਤੇ ਪੁਲੀਸ ਨੂੰ ਕਿਸੇ ਵੀ ਕੀਮਤ ’ਤੇ ਸ਼ਾਂਤੀ ਬਹਾਲੀ ਦਾ ਹੁਕਮ ਦਿੱਤਾ

ਲੰਕਾ ਦੇ ਕਾਰਜਕਾਰੀ ਰਾਸ਼ਟਰਪਤੀ ਨੇ ਫ਼ੌਜ ਤੇ ਪੁਲੀਸ ਨੂੰ ਕਿਸੇ ਵੀ ਕੀਮਤ ’ਤੇ ਸ਼ਾਂਤੀ ਬਹਾਲੀ ਦਾ ਹੁਕਮ ਦਿੱਤਾ

ਕੋਲੰਬੋ, 13 ਜੁਲਾਈ- ਸ੍ਰੀਲੰਕਾ ਦੇ ਕਾਰਜਕਾਰੀ ਰਾਸ਼ਟਰਪਤੀ ਰਨਿਲ ਵਿਕਰਮਸਿੰਘੇ ਨੇ ਅੱਜ ਕੌਮ ਨੂੰ ਸੰਬੋਧਨ ਵਿੱਚ ਦੇਸ਼ ਦੀ ਫੌਜ ਅਤੇ ਪੁਲੀਸ ਨੂੰ ਆਦੇਸ਼ ਦਿੱਤਾ ਕਿ ਉਹ ਵਿਵਸਥਾ ਬਹਾਲ ਕਰਨ ਲਈ ਜਿਹੜੇ ਜ਼ਰੂਰੀ ਕਦਮ ਚੁੱਕਣੇ ਹਨ ਉਹ ਬਗ਼ੈਰ ਕਿਸੇ ਝਿਕਜ ਤੋਂ ਚੁੱਕੇ। ਉਨ੍ਹਾਂ ਦਾਅਵਾ ਕੀਤਾ ਕਿ ਫਾਸੀਵਾਦੀ ਸਰਕਾਰ ਹਥਿਆਉਣ ਦੀ ਕੋਸ਼ਿਸ਼ ਕਰ ਰਹੇ ਹਨ।

ਵਜ਼ੀਫ਼ਾ ਰਾਸ਼ੀ ਦੀਆਂ ਫਾਈਲਾਂ ਮੇਰੇ ਕੋਲ ਆ ਗਈਆਂ ਨੇ, ਮੈਨੂੰ ਗੜਬੜ ਨਜ਼ਰ ਆ ਰਹੀ ਹੈ: ਭਗਵੰਤ ਮਾਨ

ਵਜ਼ੀਫ਼ਾ ਰਾਸ਼ੀ ਦੀਆਂ ਫਾਈਲਾਂ ਮੇਰੇ ਕੋਲ ਆ ਗਈਆਂ ਨੇ, ਮੈਨੂੰ ਗੜਬੜ ਨਜ਼ਰ ਆ ਰਹੀ ਹੈ: ਭਗਵੰਤ ਮਾਨ

ਚੰਡੀਗੜ੍ਹ, 13 ਜੁਲਾਈ- ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪਿਛਲੀਆਂ ਸਰਕਾਰਾਂ ਵੇਲੇ ਦੇ ਕਥਿਤ ਘਪਲਿਆਂ ਦੀਆਂ ਪਰਤਾਂ ਫਰੋਲਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਸਬੰਧੀ ਮੁੱਖ ਮੰਤਰੀ ਵੱਲੋਂ ਟਵੀਟ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਪਿਛਲੀ ਸਰਕਾਰ ਵੇਲੇ ਜਾਰੀ ਕੀਤੀ ਵਜ਼ੀਫ਼ਾ ਰਾਸ਼ੀ ਦੀਆਂ ਫ਼ਾਈਲਾਂ ਮੇਰੇ ਕੋਲ ਆਈਆਂ ਹਨ। ਪ੍ਰਾਈਵੇਟ ਅਦਾਰਿਆਂ ਨੂੰ ਦਿੱਤੇ ਫ਼ੰਡਾਂ ‘ਚ ਗੜਬੜੀ ਵਿਖਾਈ […]

NSW parliament hosts best political cartoon of the year

For the first time in its history, the Parliament of NSW is hosting the popular ‘Behind the Lines’ touring exhibition, showcasing the best political cartoons of 2021. Developed and presented by the Museum of Australian Democracy (MoAD) at Old Parliament House in Canberra, Behind the Lines 2021 highlights the contribution of cartoonists and their drawings […]

ਵੱਡੇ ਕਰੂਜ਼ ਜਹਾਜ਼ ‘ਤੇ ਕੋਵਿਡ-19 ਦਾ ਪ੍ਰਕੋਪ, 2000 ਤੋਂ ਵੱਧ ਯਾਤਰੀ ਪ੍ਰਭਾਵਿਤ

ਵੱਡੇ ਕਰੂਜ਼ ਜਹਾਜ਼ ‘ਤੇ ਕੋਵਿਡ-19 ਦਾ ਪ੍ਰਕੋਪ, 2000 ਤੋਂ ਵੱਧ ਯਾਤਰੀ ਪ੍ਰਭਾਵਿਤ

ਸਿਡਨੀ : ਆਸਟ੍ਰੇਲੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਰਾਜ ਨਿਊ ਸਾਊਥ ਵੇਲਜ਼ (ਐਨਐਸਡਬਲਯੂ) ਵਿੱਚ ਪਹੁੰਚਣ ਵਾਲਾ ਇੱਕ ਵੱਡਾ ਕਰੂਜ਼ ਜਹਾਜ਼ ਕੋਵਿਡ-19 ਦੇ ਪ੍ਰਕੋਪ ਨਾਲ ਪ੍ਰਭਾਵਿਤ ਹੋਇਆ ਹੈ, ਜਿਸ ਨਾਲ ਜਹਾਜ਼ ‘ਤੇ ਸਵਾਰ 2,000 ਤੋਂ ਵੱਧ ਮਹਿਮਾਨ ਪ੍ਰਭਾਵਿਤ ਹੋਏ ਹਨ। ਰਾਸ਼ਟਰੀ ਪ੍ਰਸਾਰਕ ਏਬੀਸੀ ਨੇ ਮੰਗਲਵਾਰ ਨੂੰ ਰਿਪੋਰਟ ਦਿੱਤੀ ਕਿ ਕਰੂਜ਼ ਸਮੁੰਦਰੀ ਜਹਾਜ਼, ਕੋਰਲ ਪ੍ਰਿੰਸੈਸ ‘ਤੇ […]

ਸ਼ਿੰਦੇ ਦੀ ਅਗਵਾਈ ਵਾਲੀ ਕੈਬਨਿਟ ਦਾ ਵਿਸਥਾਰ ਰਾਸ਼ਟਰਪਤੀ ਚੋਣਾਂ ਮਗਰੋਂ

ਸ਼ਿੰਦੇ ਦੀ ਅਗਵਾਈ ਵਾਲੀ ਕੈਬਨਿਟ ਦਾ ਵਿਸਥਾਰ ਰਾਸ਼ਟਰਪਤੀ ਚੋਣਾਂ ਮਗਰੋਂ

ਮੁੰਬਈ, 12 ਜੁਲਾਈ- ਮਹਾਰਾਸ਼ਟਰ ਵਿੱਚ ਊਧਵ ਠਾਕਰੇ ਦੀ ਸਰਕਾਰ ਡਿੱਗਣ ਮਗਰੋਂ ਏਕਨਾਥ ਸ਼ਿੰਦੇ ਦੀ ਅਗਵਾਈ ਹੇਠ ਬਣੀ ਸਰਕਾਰ ਦਾ ਵਿਸਥਾਰ ਦੇਸ਼ ਵਿੱਚ ਰਾਸ਼ਟਰਪਤੀ ਚੋਣਾਂ ਮਗਰੋਂ ਹੋਵੇਗਾ। ਇਹ ਜਾਣਕਾਰੀ ਸ਼ਿੰਦੇ ਦੀ ਅਗਵਾਈ ਵਾਲੇ ਸ਼ਿਵ ਸੈਨਾ ਕੈਂਪ ਵਿੱਚ ਸ਼ਾਮਲ ਵਿਧਾਇਕਾਂ ਵੱਲੋਂ ਦਿੱਤੀ ਗਈ ਹੈ। ਮੌਜੂਦਾ ਸਮੇਂ ਮਹਾਰਾਸ਼ਟਰ ਦੀ ਕੈਬਨਿਟ ਵਿੱਚ ਏਕਨਾਥ ਸ਼ਿੰਦੇ ਮੁੱਖ ਮੰਤਰੀ ਹਨ ਤੇ ਦੇਵੇਂਦਰ […]