India’s Rishabh pant ‘rises from Sydney Harbour’ in latest ‘This is the big time’ canpaign

India’s Rishabh pant ‘rises from Sydney Harbour’ in latest ‘This is the big time’ canpaign

With less than 100 days-to-go until the ICC Men’s T20 World Cup in Australia, the third and final instalment of the ‘This is the Big Time’ television campaign series has been released featuring India superstar, Rishabh Pant. Watch : https://www.t20worldcup.com/video/2668881 The larger-than-life concept matches the scale of the event, the largest global sporting event to […]

ਸਿਡਨੀ ਹਾਰਬਰ ਬ੍ਰਿਜ ‘ਤੇ ਸਥਾਈ ਤੌਰ ‘ਤੇ ਲਹਿਰਾਏਗਾ ‘ਆਦਿਵਾਸੀ ਝੰਡਾ’

ਸਿਡਨੀ ਹਾਰਬਰ ਬ੍ਰਿਜ ‘ਤੇ ਸਥਾਈ ਤੌਰ ‘ਤੇ ਲਹਿਰਾਏਗਾ ‘ਆਦਿਵਾਸੀ ਝੰਡਾ’

ਕੈਨਬਰਾ : ਆਸਟ੍ਰੇਲੀਆ ਵਿਖੇ ਨਿਊ ਸਾਊਥ ਵੇਲਜ਼ (ਐੱਨ.ਐੱਸ.ਡਬਲਊ.) ਦੀ ਸਰਕਾਰ ਨੇ ਇਕ ਅਹਿਮ ਫ਼ੈਸਲਾ ਲਿਆ ਹੈ। ਇਸ ਫ਼ੈਸਲੇ ਦੇ ਤਹਿਤ ਪੰਜ ਸਾਲਾਂ ਦੀ ਮੁਹਿੰਮ ਤੋਂ ਬਾਅਦ ਆਦਿਵਾਸੀ ਝੰਡਾ ਹੁਣ ਆਸਟ੍ਰੇਲੀਆ ਦੇ ਸਭ ਤੋਂ ਮਸ਼ਹੂਰ ਸਥਾਨਾਂ ਵਿੱਚੋਂ ਇੱਕ ‘ਤੇ ਸਥਾਈ ਤੌਰ ‘ਤੇ ਲਹਿਰਾਏਗਾ।ਦਿ ਸਿਡਨੀ ਮਾਰਨਿੰਗ ਹੇਰਾਲਡ ਦੇ ਅਨੁਸਾਰ ਨਿਊ ਸਾਊਥ ਵੇਲਜ਼ ਰਾਜ ਸਰਕਾਰ ਨੇ ਐਤਵਾਰ ਨੂੰ […]

ਭਗਵੰਤ ਮਾਨ ਨੇ ਪਤਨੀ ਡਾ. ਗੁਰਪ੍ਰੀਤ ਕੌਰ ਨਾਲ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ

ਭਗਵੰਤ ਮਾਨ ਨੇ ਪਤਨੀ ਡਾ. ਗੁਰਪ੍ਰੀਤ ਕੌਰ ਨਾਲ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ

ਅੰਮ੍ਰਿਤਸਰ , 11 ਜੁਲਾਈ- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਅੱਜ ਇਥੇ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ।  ਉਨ੍ਹਾਂ ਨੇ ਗੁਰੂ ਘਰ ਮੱਥਾ ਟੇਕਿਆ ਅਤੇ ਆਪਣੇ ਜੀਵਨ ਦੇ ਨਵੇਂ ਅਧਿਆਏ ਦੀ ਸ਼ੁਰੂਆਤ ਲਈ ਅਸ਼ੀਰਵਾਦ ਲਿਆ। ਮੁੱਖ ਮੰਤਰੀ ਦੀ ਮਾਂ ਬੀਬੀ ਹਰਪਾਲ ਕੌਰ ਅਤੇ ਭੈਣ ਵੀ ਇਸ ਮੌਕੇ ਉਨ੍ਹਾਂ ਦੇ […]

1993 ਮੁੰਬਈ ਬੰਬ ਧਮਾਕੇ: ਸਜ਼ਾ ਪੂਰੀ ਹੋਣ ’ਤੇ ਕੇਂਦਰ ਸਲੇਮ ਨੂੰ ਛੱਡਣ ਲਈ ਪਾਬੰਦ

1993 ਮੁੰਬਈ ਬੰਬ ਧਮਾਕੇ: ਸਜ਼ਾ ਪੂਰੀ ਹੋਣ ’ਤੇ ਕੇਂਦਰ ਸਲੇਮ ਨੂੰ ਛੱਡਣ ਲਈ ਪਾਬੰਦ

ਨਵੀਂ ਦਿੱਲੀ, 11 ਜੁਲਾਈ- ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕਿਹਾ ਕਿ ਕੇਂਦਰ ਪੁਰਤਗਾਲ ਨੂੰ ਦਿੱਤੀ ਗਈ ਆਪਣੀ ਵਚਨਬੱਧਤਾ ਦਾ ਸਨਮਾਨ ਕਰਨ ਅਤੇ 1993 ਦੇ ਮੁੰਬਈ ਧਮਾਕਿਆਂ ਦੇ ਮਾਮਲੇ ‘ਚ 25 ਸਾਲ ਦੀ ਸਜ਼ਾ ਪੂਰੀ ਹੋਣ ‘ਤੇ ਗੈਂਗਸਟਰ ਅਬੂ ਸਲੇਮ ਨੂੰ ਰਿਹਾਅ ਕਰਨ ਲਈ ਪਾਬੰਦ ਹੈ। ਸਲੇਮ ਨੇ ਕਿਹਾ ਸੀ ਕਿ 2002 ਵਿੱਚ ਭਾਰਤ ਵੱਲੋਂ ਪੁਰਤਗਾਲ […]

ਮਹਾਰਾਸ਼ਟਰ ਅਯੋਗਤਾ ਮਾਮਲਾ: ਸੁਪਰੀਮ ਕੋਰਟ ਵੱਲੋਂ ਸਪੀਕਰ ਨੂੰ ਕੋਈ ਫੈਸਲਾ ਨਾ ਲੈਣ ਦਾ ਹੁਕਮ

ਮਹਾਰਾਸ਼ਟਰ ਅਯੋਗਤਾ ਮਾਮਲਾ: ਸੁਪਰੀਮ ਕੋਰਟ ਵੱਲੋਂ ਸਪੀਕਰ ਨੂੰ ਕੋਈ ਫੈਸਲਾ ਨਾ ਲੈਣ ਦਾ ਹੁਕਮ

ਨਵੀਂ ਦਿੱਲੀ, 11 ਜੁਲਾਈ- ਸਿਖਰਲੀ ਅਦਾਲਤ ਨੇ ਮਹਾਰਾਸ਼ਟਰ ਵਿਧਾਨ ਸਭਾ ਦੇ ਨਵੇਂ ਚੁਣੇ ਸਪੀਕਰ ਨੂੰ ਊਧਵ ਠਾਕਰੇ ਦੀ ਅਗਵਾਈ ਵਾਲੇ ਸ਼ਿਵਸੈਨਾ ਧੜੇ ਦੇ ਵਿਧਾਇਕਾਂ ਨੂੰ ਅਯੋਗ ਠਹਿਰਾਉਣ ਦੀ ਅਪੀਲ ’ਤੇ ਹਾਲ ਦੀ ਘੜੀ ਕੋਈ ਫੈਸਲਾ ਨਾ ਲੈਣ ਦਾ ਨਿਰਦੇਸ਼ ਦਿੱਤਾ ਹੈ। ਚੀਫ ਜਸਟਿਸ ਐਨ ਵੀ ਰਾਮੰਨਾ, ਜਸਟਿਸ ਕਿ੍ਸ਼ਨ ਮੁਰਾਰੀ ਅਤੇ ਜਸਟਿਸ ਹਿਮਾ ਕੋਹਲੀ ਦੇ ਬੈਂਚ […]