ਮਹਿਲਾ ਹਾਕੀ ਟੀਮ ਦਾ ਸਪੇਨ ਦੌਰਾ ਬੇਹੱਦ ਅਹਿਮ: ਰਾਣੀ

ਮਹਿਲਾ ਹਾਕੀ ਟੀਮ ਦਾ ਸਪੇਨ ਦੌਰਾ ਬੇਹੱਦ ਅਹਿਮ: ਰਾਣੀ

ਬੰਗਲੌਰ : ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਨੇ ਵੀਰਵਾਰ ਨੂੰ ਕਿਹਾ ਹੈ ਕਿ ਇਸ ਸਾਲ ਦੇ ਅਖ਼ੀਰ ਵਿਚ ਹੋਣ ਵਾਲੇ ਓਲੰਪਿਕ ਕੁਆਲੀਫਾਈਰ ਤੋਂ ਪਹਿਲਾਂ ਸਪੇਨ ਦਾ ਦੌਰਾ ਟੀਮ ਦੀ ਆਪਣੀ ਸਵੈ ਪੜਚੋਲ ਲਈ ਬੇਹੱਦ ਫਾਇਦੇਮੰਦ ਹੋਵੇਗਾ ਅਤੇ ਇਹ ਅਤਿ ਅਹਿਮ ਹੈ।ਸਪੇਨ ਦੌਰੇ ਦਾ ਪਹਿਲਾ ਮੈਚ ਮਰਸ਼ੀਆ ਵਿਚ ਖੇਡਿਆ ਜਾਵੇਗਾ। ਰਾਣੀ ਨੇ ਸਪੇਨ […]

ਕ੍ਰਿਕਟ ਨੂੰ ਓਲੰਪਿਕ ਵਿਚ ਸ਼ਾਮਲ ਕੀਤਾ ਜਾਵੇ : ਸਚਿਨ

ਕ੍ਰਿਕਟ ਨੂੰ ਓਲੰਪਿਕ ਵਿਚ ਸ਼ਾਮਲ ਕੀਤਾ ਜਾਵੇ : ਸਚਿਨ

ਮੁੰਬਈ : ਸਚਿਨ ਤੇਂਦੁਲਕਰ ਨੇ ਕ੍ਰਿਕੇਟ ਨੂੰ ਓਲੰਪਿਕ ਖੇਡਾਂ ਵਿਚ ਸ਼ਾਮਲ ਕਰਨ ਦੀ ਵਕਾਲਤ ਕਰਦੇ ਹੋਏ ਮੰਗਲਵਾਰ ਨੂੰ ਕਿਹਾ ਕਿ ਹੁਣ ਇਸ ਖੇਡ ਦੇ ਵੱਖ-ਵੱਖ ਫਾਰਮੈਟ ਹਨ ਅਤੇ ਇਸ ਦੇ ਖੇਡ ਮਹਾਕੁੰਭ ਵਿਚ ਸ਼ਾਮਲ ਹੋਣ ਨਾਲ ਇਸ ਦਾ ਵਿਸਵ ਵਿਚ ਜਿਆਦਾ ਪ੍ਰਸਾਰ ਹੋਵੇਗਾ। ਤੇਂਦੁਲਕਰ ਨੇ ‘ਦੀਪਾ ਕਰਮਾਕਰ-ਦ-ਸਮਾਲ ਵੰਡਰ’ ਖਿਤਾਬ ਦੇ ਮੁੰਬਈ ਵਿਚ ਰਿਹਾਅ ਦੇ ਮੌਕੇ […]

ਪੱਤਰਕਾਰਾਂ ਵਲੋਂ ਏਕਤਾ ਦਾ ਪ੍ਰਗਟਾਵਾ; ਗੁਰਪ੍ਰੀਤ ਚੱਠਾ ਬਣੇ ‘ਪਟਿਆਲਾ ਮੀਡੀਆ ਕਲੱਬ’ ਦੇ ਪ੍ਰਧਾਨ

ਪੱਤਰਕਾਰਾਂ ਵਲੋਂ ਏਕਤਾ ਦਾ ਪ੍ਰਗਟਾਵਾ; ਗੁਰਪ੍ਰੀਤ ਚੱਠਾ ਬਣੇ ‘ਪਟਿਆਲਾ ਮੀਡੀਆ ਕਲੱਬ’ ਦੇ ਪ੍ਰਧਾਨ

ਪਟਿਆਲਾ, 23 ਜਨਵਰੀ (ਕੰਬੋਜ):- ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿਚ ਅੱਜ ਹੋਈ ”ਪਟਿਆਲਾ ਮੀਡੀਆ ਕਲੱਬ” ਦੀ ਚੋਣ ਪ੍ਰਕਿਰਿਆ ਮਗਰੋਂ ਰੋਜ਼ਾਨਾ ਅਜੀਤ ਦੇ ਨਿਰਧੜੱਕ ਤੇ ਨੌਜਵਾਨ ਪੱਤਰਕਾਰ ਗੁਰਪ੍ਰੀਤ ਸਿੰਘ ਚੱਠਾ ਨੂੰ ਪਟਿਆਲਾ ਮੀਡੀਆ ਕਲੱਬ ਦਾ ਪ੍ਰਧਾਨ ਚੁਣ ਲਿਆ ਗਿਆ।ਇਸੇ ਤਰ੍ਹਾਂ ਹੀ ਪਟਿਆਲਾ ਦੇ ਪੱਤਰਕਾਰ ਭਾਈਚਾਰੇ ਵਲੋਂ ਨਵਾਂ ਇਤਿਹਾਸ ਸਿਰਜਦਿਆਂ ‘ਪਟਿਆਲਾ ਮੀਡੀਆ ਕਲੱਬ’ ਦੇ ਬਾਕੀ ਅਹੁਦੇਦਾਰਾਂ ਦੀ […]

ਲੋਕਸਭਾ ਚੋਣ ਤੋਂ ਪਹਿਲਾਂ ਕਾਂਗਰਸ ਦਾ ਦਾਅ, ਪ੍ਰਿਅੰਕਾ ਗਾਂਧੀ ਨੂੰ ਬਣਾਇਆ ਜਰਨਲ ਸਕਤੱਰ

ਲੋਕਸਭਾ ਚੋਣ ਤੋਂ ਪਹਿਲਾਂ ਕਾਂਗਰਸ ਦਾ ਦਾਅ, ਪ੍ਰਿਅੰਕਾ ਗਾਂਧੀ ਨੂੰ ਬਣਾਇਆ ਜਰਨਲ ਸਕਤੱਰ

ਨਵੀਂ ਦਿੱਲੀ: ਲਗਾਤਾਰ ਲੱਗਦੇ ਅੰਦਾਜ਼ਿਆਂ ਦੇ ‘ਚ ਪ੍ਰਿਅੰਕਾ ਗਾਂਧੀ ਰਸਮੀ ਰੂਪ ਤੋਂ ਰਾਜਨੀਤੀ ‘ਚ ਆ ਗਈਆਂ ਹਨ। ਅਗਲੀ ਲੋਕਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਨੇ ਵੱਡੇ ਫੈਸਲੇ ਲੈਂਦੇ ਹੋਏ ਉਨ੍ਹਾਂ ਨੂੰ ਜਰਨਲ ਕਸੱਤਰ ਬਣਾਉਂਦੇ ਹੋਏ ਪੂਰਬੀ ਉੱਤਰ ਪ੍ਰਦੇਸ਼ ਦਾ ਚਾਰਜ ਸਪੁਰਦ ਹੈ। ਉਹ ਫਰਵਰੀ ਦੇ ਪਹਿਲੇ ਹਫਤੇ ਤੋਂ ਅਪਣਾ ਕਾਰਜਭਾਰ ਸੰਭਾਲੇਗੀ। ਪਾਰਟੀ ਤੋਂ ਜਾਰੀ ਬਿਆਨ ਦੇ […]

ਅਮਰੀਕਾ ਵਿਚ ਸਿੱਖ ‘ਤੇ ਗੋਰੇ ਨੇ ਕੀਤਾ ਹਮਲਾ

ਅਮਰੀਕਾ ਵਿਚ ਸਿੱਖ ‘ਤੇ ਗੋਰੇ ਨੇ ਕੀਤਾ ਹਮਲਾ

ਨਿਊਯਾਰਕ : ਅਮਰੀਕਾ ਵਿਚ ਇਕ ਸਿੱਖ ਵਿਅਕਤੀ ‘ਤੇ 24 ਸਾਲਾ ਗੋਰੇ ਨੌਜਵਾਨ ਨੇ ਨਫ਼ਰਤ ਅਪਰਾਧ ਤਹਿਤ ਹਮਲਾ ਕਰ ਦਿਤਾ। ਗੋਰੇ ਵਿਅਕਤੀ ਨੇ ਪੀੜਤ ਦੀ ਦਾੜ੍ਹੀ ਪੁੱਟੀ ਅਤੇ ਉਸ ਨੂੰ ਲੱਤਾਂ ਅਤੇ ਮੁੱਕੇ ਵੀ ਮਾਰੇ। ਹਰਵਿੰਦਰ ਸਿੰਘ ਡੋਡ ਅਮਰੀਕਾ ਦੇ ਓਰੇਗਨ ਵਿਚ ਇਕ ਦੁਕਾਨ ‘ਚ ਕੰਮ ਕਰਦੇ ਹਨ। ਪਿਛਲੇ ਸੋਮਵਾਰ ਨੂੰ 24 ਸਾਲਾ ਐਂਡ੍ਰੀਊ ਰੈਮਜ਼ੇ ਨੇ […]