ਉਤਰ ਭਾਰਤ ਸੀਤ ਲਹਿਰ ਦੀ ਚਪੇਟ `ਚ, ਅੰਮ੍ਰਿਤਸਰ ਸਭ ਤੋਂ ਠੰਡਾ

ਉਤਰ ਭਾਰਤ ਸੀਤ ਲਹਿਰ ਦੀ ਚਪੇਟ `ਚ, ਅੰਮ੍ਰਿਤਸਰ ਸਭ ਤੋਂ ਠੰਡਾ

ਨੀਵੀਂ ਦਿੱਲੀ : ਲਗਾਤਾਰ ਡਿੱਗਦੇ ਪਾਰੇ `ਚ ਉਤਰ ਭਾਰਤ ਦੇ ਕਈ ਸੂਬੇ ਸੀਤ ਲਹਿਰ ਦੀ ਚਪੇਟ `ਚ ਹਨ। ਤਰਾਖੰਡ `ਚ ਸੀਤ ਲਹਿਰ ਨੂੰ ਲੈ ਕੇ ਯੈਲੋ ਅਰਟ ਜਾਰੀ ਕੀਤਾ ਗਿਆ ਹੈ, ਜਦੋਂਕਿ ਰਾਜਧਾਨੀ ਦਿੱਲੀ `ਚ ਇਕ ਹਫਤੇ ਤੱਕ ਸ਼ੀਤ ਲਹਿਰ ਚਲਣ ਦੇ ਆਸਾਰ ਹਨ। ਮੌਸਮ ਵਿਭਾਗ ਮੁਤਾਬਕ ਪੰਜਾਬ, ਹਰਿਆਣਾ, ਦਿੱਲੀ, ਉਤਰਾਖੰਡ, ਉਤਰੀ ਜਸਥਾਨ, ਪੱਛਮੀ ਉਤਰ […]

SIS ਦੇ ਨਵੇਂ ਮਾਡਿਯੂਲ ਨੂੰ ਲੈ ਕੇ NIA ਵੱਲੋਂ 16 ਥਾਵਾਂ `ਤੇ ਛਾਪੇਮਾਰੀ, 5 ਗ੍ਰਿਫਤਾਰ

SIS ਦੇ ਨਵੇਂ ਮਾਡਿਯੂਲ ਨੂੰ ਲੈ ਕੇ NIA ਵੱਲੋਂ 16 ਥਾਵਾਂ `ਤੇ ਛਾਪੇਮਾਰੀ, 5 ਗ੍ਰਿਫਤਾਰ

ਨਵੀਂ ਦਿੱਲੀ : ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਬੁੱਧਵਾਰ ਨੂੰ ਸਵੇਰੇ ਦਿੱਲੀ ਅਤੇ ਉਤਰ ਪ੍ਰਦੇਸ਼ ਦੇ 16 ਥਾਵਾਂ `ਤੇ ਛਾਪੇਮਾਰੀ ਕੀਤੀ। ਐਨਆਈਏ ਦੀ ਇਹ ਛਾਪੇਮਾਰੀ ਅੱਤਵਾਦੀ ਸੰਗਠਨ ਆਈਐਸਆਈਐਸ ਦੇ ਨਵੇਂ ਮਾਡਿਯੂਲ ‘ਹਰਕਤ ਉਲ ਹਾਰਬ-ਏ-ਇਸਲਾਮ’ ਦੇ ਸਿਲਸਿਲੇ `ਚ ਚਲ ਰਹੀ ਹੈ। ਐਨਆਈਏ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ 16 ਟਿਕਾਣਿਆਂ `ਤੇ ਇਹ ਤਲਾਸ਼ੀ ਮੁਹਿੰਮ ਅਜੇ ਵੀ […]

ਅਮਰੀਕਾ `ਚ ਜਿਊਂਦੇ ਸੜ ਗਏ ਤੇਲੰਗਾਨਾ ਦੇ 3 ਬੱਚੇ

ਅਮਰੀਕਾ `ਚ ਜਿਊਂਦੇ ਸੜ ਗਏ ਤੇਲੰਗਾਨਾ ਦੇ 3 ਬੱਚੇ

ਕੋਲੀਅਰਵਿਲੇ : ਅਮਰੀਕੀ ਸੂਬੇ ਦੇ ਸ਼ਹਿਰ ਕੋਲੀਅਰਵਿਲੇ `ਚ ਇੱਕ ਘਰ ਨੂੰ ਅੱਗ ਲੱਗ ਜਾਣ ਕਾਰਨ ਭਾਰਤੀ ਮੂਲ ਦੇ ਤਿੰਨ ਬੱਚਿਆਂ ਸਮੇਤ ਚਾਰ ਜਣਿਆਂ ਦੀ ਮੌਤ ਹੋ ਗਈ। ਇਹ ਘਟਨਾ ਕ੍ਰਿਸਮਸ ਤੋਂ ਇੱਕ ਦਿਨ ਪਹਿਲਾਂ ਭਾਵ 24 ਦਸੰਬਰ ਦੀ ਹੈ। ਭਾਰਤੀ ਮੂਲ ਦੇ ਬੱਚਿਆਂ ਦੀ ਸ਼ਨਾਖ਼ਤ ਸ਼ੈਰੋਨ (17), ਜੁਆਏ (15) ਅਤੇ ਆਰੋਨ (14) ਵਜੋਂ ਹੋਈ ਹੈ। […]

ਪੰਚਾਇਤ ਚੋਣਾਂ: ਰੱਦ ਕਾਗਜ਼ਾਂ `ਤੇ ਮੁੜ ਸੁਣਵਾਈ ਨਹੀਂ ਚਾਹੁੰਦੀ ਪੰਜਾਬ ਸਰਕਾਰ

ਪੰਚਾਇਤ ਚੋਣਾਂ: ਰੱਦ ਕਾਗਜ਼ਾਂ `ਤੇ ਮੁੜ ਸੁਣਵਾਈ ਨਹੀਂ ਚਾਹੁੰਦੀ ਪੰਜਾਬ ਸਰਕਾਰ

ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਆਉਂਦੀ 30 ਦਸੰਬਰ ਨੂੰ ਹੋਣ ਵਾਲੀਆਂ ਪੰਚਾਇਤ ਚੋਣਾਂ ਦੇ ਉਨ੍ਹਾਂ ਸੰਭਾਵੀ ਉਮੀਦਵਾਰਾਂ ਨੂੰ ਵੱਡੀ ਰਾਹਤ ਦਿੱਤੀ ਸੀ, ਜਿਨ੍ਹਾਂ ਦੇ ਕਾਗਜ਼ ਰੱਦ ਹੋ ਗਏ ਸਨ। ਪਰ ਪੰਜਾਬ ਸਰਕਾਰ ਨੇ ਹੁਣ ਇਸ ਫ਼ੈਸਲੇ `ਤੇ ਨਜ਼ਰਸਾਨੀ ਲਈ ਇੱਕ ਅਰਜ਼ੀ ਦਾਇਰ ਕੀਤੀ ਹੈ। ਇਸ `ਤੇ ਸੁਣਵਾਈ ਭਲਕੇ ਕੀਤੀ ਜਾਵੇਗੀ। ਇੰਝ ਹਾਲੇ […]

‘ਕਾਲਖ ਮਲਣ ਵਾਲੇ ਅਕਾਲੀ ਆਗੂ ਦੀ ਇਮਾਰਤ` ਢਾਹੀ

‘ਕਾਲਖ ਮਲਣ ਵਾਲੇ ਅਕਾਲੀ ਆਗੂ ਦੀ ਇਮਾਰਤ` ਢਾਹੀ

ਲੁਧਿਆਣਾ : ਬੀਤੇ ਦਿਨ ਲੁਧਿਆਣਾ `ਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ `ਤੇ ਕਾਲਖ ਮਾਲਣ ਵਾਲੇ ਯੂਥ ਅਕਾਲੀ ਦਲ ਦੇ ਆਗੂ ਗੁਰਦੀਪ ਸਿੰਘ ਗੋਸ਼ਾ ਦੇ ਇਕ ਨਜ਼ਦੀਕੀ ਰਿਸ਼ਤੇਦਾਰ ਵੱਲੋਂ ਕੀਤੀ ਗਈ ਕਥਿਤ ਉਸਾਰੀ ਇਮਾਰਤ ਅੱਜ ਨਗਰ ਨਿਗਮ ਲੁਧਿਆਣਾ ਵੱਲੋਂ ਤੋੜ ਦਿੱਤੀ ਗਈ। ਮਿਲੀ ਜਾਣਕਾਰੀ ਅਨੁਸਾਰ ਅਕਾਲੀ ਆਗੂ ਗੁਰਦੀਪ ਸਿੰਘ ਗੋਸ਼ ਦੇ ਨਜ਼ਦੀਕੀ ਰਿਸ਼ਤੇਦਾਰ ਵੱਲੋਂ […]