‘ਆਪ’ ਦੀ ਰੈਲੀ : ਲੋਕ ਲੱਖਾਂ ਤੋਂ ਹਜ਼ਾਰਾਂ ‘ਚ!

‘ਆਪ’ ਦੀ ਰੈਲੀ : ਲੋਕ ਲੱਖਾਂ ਤੋਂ ਹਜ਼ਾਰਾਂ ‘ਚ!

ਬਰਨਾਲਾ : ਪੰਜਾਬ ‘ਚ ਨਸ਼ਿਆਂ ਦੇ ਮਸਲੇ ‘ਤੇ ਸਿਆਸਤ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਮਾਲਵੇ ਦੀ ਧਰਤੀ ਬਰਨਾਲਾ ਤੋਂ ਲੋਕਾਂ ਨੂੰ ਸੰਬੋਧਨ ਕਰਦਿਆਂ ਰੈਲੀ ਦੌਰਾਨ ਨਸ਼ਿਆਂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਵਿਰੁਧ ਚੁੱਪੀ ਧਾਰੀ ਰੱਖੀ । ਉਥੇ ਹੀ, ਉਨ੍ਹਾਂ ਮੁੱਖ ਮੰਤਰੀ […]

ਕੈਪਟਨ ਸਰਕਾਰ ਨੇ ਗੁੰਡਾ ਅਨਸਰ ਨੂੰ ਤਾਂ ਕਾਬੂ ਕਰ ਲਿਆ ਹੈ ਪਰ…

ਕੈਪਟਨ ਸਰਕਾਰ ਨੇ ਗੁੰਡਾ ਅਨਸਰ ਨੂੰ ਤਾਂ ਕਾਬੂ ਕਰ ਲਿਆ ਹੈ ਪਰ…

ਨਿਮਰਤ ਕੌਰ : ਪਿਛਲੇ ਦੋ ਸਾਲਾਂ ਵਿਚ ਅਕਾਲੀ ਦਲ ਦੇ ਵਰਕਰਾਂ ਨੂੰ ਹਰ ਮੈਦਾਨ ਵਿਚ ਕਾਂਗਰਸੀ ਵਰਕਰਾਂ ਹੱਥੋਂ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਜਦੋਂ ਵੀ ਉਹ ਅਪਣੇ ਨਾਲ ਹੋਈ ਕਿਸੇ ਵੀ ਧੱਕੇਸ਼ਾਹੀ ਵਿਰੁਧ ਆਵਾਜ਼ ਚੁਕਦੇ ਹਨ ਤਾਂ ਉਨ੍ਹਾਂ ਦੀ ਆਵਾਜ਼ ਅਣਸੁਣੀ ਕਰ ਦਿਤੀ ਜਾਂਦੀ ਹੈ। ਵਜ਼ੀਰ ਸੁਖਜਿੰਦਰ ਸਿੰਘ ਰੰਧਾਵਾ ਤੇ ਸੁਖਬੀਰ ਸਿੰਘ […]

ਭਾਰਤੀ ਵੋਟਿੰਗ ਮਸ਼ੀਨਾਂ ਨਾਲ ਛੇੜਛਾੜ (ਹੈਕ) ਕੀਤੀ ਜਾ ਸਕਦੀ ਹੈ

ਭਾਰਤੀ ਵੋਟਿੰਗ ਮਸ਼ੀਨਾਂ ਨਾਲ ਛੇੜਛਾੜ (ਹੈਕ) ਕੀਤੀ ਜਾ ਸਕਦੀ ਹੈ

ਲੰਦਨ : ਅਮਰੀਕਾ ‘ਚ ਸਿਆਸੀ ਸ਼ਰਣ ਚਾਹੁਣ ਵਾਲੇ ਇਕ ਭਾਰਤੀ ਸਾਈਬਰ ਮਾਹਰ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਭਾਰਤ ‘ਚ 2014 ਦੀਆਂ ਆਮ ਚੋਣਾਂ ‘ਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ.ਵੀ.ਐਮ.) ਜ਼ਰੀਏ ‘ਧਾਂਦਲੀ’ ਹੋਈ ਸੀ। ਉਸ ਦਾ ਦਾਅਵਾ ਹੈ ਕਿ ਈ.ਵੀ.ਐਮ. ਨੂੰ ਹੈਕ ਕੀਤਾ ਜਾ ਸਕਦਾ ਹੈ (ਛੇੜਛਾੜ ਕੀਤੀ ਜਾ ਸਕਦੀ ਹੈ)। ਸਕਾਈਪ ਜ਼ਰੀਏ ਲੰਦਨ ‘ਚ ਇਕ […]

ਵਿਰਾਟ ਕੋਹਲੀ ਬਣੇ ICC ਕ੍ਰਿਕਟਰ ਆਫ਼ ਦ ਈਅਰ

ਵਿਰਾਟ ਕੋਹਲੀ ਬਣੇ ICC ਕ੍ਰਿਕਟਰ ਆਫ਼ ਦ ਈਅਰ

ਨਵੀਂ ਦਿੱਲੀ : ਕ੍ਰਿਕੇਟ ਦੇ ਮੈਦਾਨ ‘ਤੇ ਅਪਣੀ ਖੇਡ ਨਾਲ ਧੁੰਮ ਮਚਾਉਣ ਵਾਲੇ ਵਿਰਾਟ ਕੋਹਲੀ ਨੇ ਅੱਜ ICC ਦੇ ਅਵਾਰਡ ਫੰਕਸ਼ਨ ਵਿੱਚ ਵੀ ਆਪਣੇ ਨਾਮ ਦਾ ਡੰਕਾ ਵਜਾ ਦਿੱਤਾ। ICC ਨੇ ਅੱਜ ਸਾਲ 2018 ਲਈ ਆਪਣੇ ਅਵਾਰਡਜ਼ ਦਾ ਐਲਾਨ ਕੀਤਾ। ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੂੰ ਕ੍ਰਿਕੇਟ ਦੇ ਤਿੰਨ ਵੱਡੇ ਅਵਾਰਡਜ਼ ਨਾਲ ਨਵਾਜਿਆ ਗਿਆ। […]

ਦਲ ਖ਼ਾਲਸਾ ਵਲੋਂ ਗਣਤੰਤਰ ਦਿਵਸ ਦੇ ਬਾਈਕਾਟ ਦਾ ਐਲਾਨ

ਦਲ ਖ਼ਾਲਸਾ ਵਲੋਂ ਗਣਤੰਤਰ ਦਿਵਸ ਦੇ ਬਾਈਕਾਟ ਦਾ ਐਲਾਨ

ਫ਼ਿਰੋਜਪੁਰ – ਦਲ ਖ਼ਾਲਸਾ ਅਤੇ ਹੋਰ ਸਿੱਖ ਜਥੇਬੰਦੀਆਂ ਵਲੋਂ ਅੱਜ ਗਣਤੰਤਰ ਦੇ ਬਾਈਕਾਟ ਦਾ ਐਲਾਨ ਕੀਤਾ ਗਿਆ ਹੈ। ਦਲ ਖ਼ਾਲਸਾ ਅਤੇ ਸਿੱਖ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ 26 ਜਨਵਰੀ ਨੂੰ ਉਨ੍ਹਾਂ ਵਲੋਂ ਹੁਸ਼ਿਆਰਪੁਰ, ਲੁਧਿਆਣਾ ਅਤੇ ਜ਼ੀਰਾ ‘ਚ ਮਾਰਚ ਕੱਢੇ ਜਾਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।