NOVEL CORONAVIRUS (COVID-19) UPDATE

Across NSW, more than 95 per cent of people aged 16 and over have received a first dose of a COVID-19 vaccine, and 94.5 per cent have received two doses to Monday 14 March 2022. Of children aged 12 to 15, 83.5 per cent have received a first dose of COVID-19 vaccine, and 79.1 per […]

#CHATSAFE GUIDE TO HELP PARENTS AND CARERS TALK ABOUT SUICIDE: NOW AVAILABLE IN PUNJABI

A guide to how parents and carers can help young people communicate safely online about suicide is now available in Punjabi. The #chatsafe for parents and carers guide recognises that many young people will discuss suicide and self-harm online, and that their carers may worry about this. So the guide aims to give carers confidence to talk about these […]

ਨਸ਼ਾ ਸਮੱਗਲਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ : ਚੇਤਨ ਸਿੰਘ ਜੌੜਮਾਜਰਾ

ਨਸ਼ਾ ਸਮੱਗਲਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ : ਚੇਤਨ ਸਿੰਘ ਜੌੜਮਾਜਰਾ

ਬਲਕਾਰ ਸਿੰਘ ਤੇ ਜਤਿੰਦਰ ਬਠੌਈ ਵਲੋਂ ਚੇਤਨ ਜੌੜੇਮਾਜਰਾ ਦਾ ਸਨਮਾਨ ਪਟਿਆਲਾ/ਸੂਲਰ, 16 ਮਾਰਚ (ਕੰਬੋਜ)-ਆਮ ਆਦਮੀ ਪਾਰਟੀ ਦੀ ਜਿੱਤ ’ਤੇ ਸਮੁੱਚੇ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਹੈ। ਇਸੇ ਤਰ੍ਹਾਂ ਹੀ ਸਮਾਣਾ ਹਲਕੇ ਵਿਚ ਜੇਤੂ ਉਮੀਦਵਾਰ ਚੇਤਨ ਸਿੰਘ ਜੌੜੇਮਾਜਰਾ ਦਾ ਸ਼ਹਿਰੀ ਪ੍ਰਧਾਨ ਬਲਕਾਰ ਸਿੰਘ ਗੱਜੂਮਾਜਰਾ ਤੇ ਜਤਿੰਦਰ ਸਿੰਘ ਬਠੋਈ ਵਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਚੇਤਨ ਸਿੰਘ […]

ਸਿਡਨੀ ਦੇ ਬੋਰਡਿੰਗ ਹਾਊਸ ‘ਚ ਲੱਗੀ ਭਿਆਨਕ ਅੱਗ, ਜ਼ਿੰਦਾ ਸੜੇ 3 ਲੋਕ

ਸਿਡਨੀ ਦੇ ਬੋਰਡਿੰਗ ਹਾਊਸ ‘ਚ ਲੱਗੀ ਭਿਆਨਕ ਅੱਗ, ਜ਼ਿੰਦਾ ਸੜੇ 3 ਲੋਕ

ਸਿਡਨੀ (PE)- ਸਿਡਨੀ ਵਿਚ ਇਕ ਬੋਰਡਿੰਗ ਹਾਊਸ ਵਿਚ ਅੱਗ ਲੱਗਣ ਕਾਰਨ 3 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਇਕ ਦੀ ਹਾਲਤ ਗੰਭੀਰ ਹੈ। ਪੁਲਸ ਨੇ ਮੰਗਲਵਾਰ ਨੂੰ ਕਿਹਾ ਕਿ ਅੱਗ ਲੱਗਣ ਦਾ ਕਾਰਨ “ਸ਼ੱਕੀ” ਹੈ। ਇਕ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਮੰਗਲਵਾਰ ਸਵੇਰੇ ਸਿਡਨੀ ਦੇ ਅੰਦਰੂਨੀ ਪੱਛਮ ਵਿਚ ਇਕ ਉਪਨਗਰ ਨਿਊਟਾਊਨ ਵਿਚ ਦੋ-ਮੰਜ਼ਲਾ ਬੋਰਡਿੰਗ […]

ਬਰਤਾਨੀਆ ’ਚ ਯਾਤਰਾਵਾਂ ’ਤੇ ਲੱਗੀਆਂ ਕੋਵਿਡ ਪਾਬੰਦੀਆਂ ਹਟਣਗੀਆਂ

ਬਰਤਾਨੀਆ ’ਚ ਯਾਤਰਾਵਾਂ ’ਤੇ ਲੱਗੀਆਂ ਕੋਵਿਡ ਪਾਬੰਦੀਆਂ ਹਟਣਗੀਆਂ

ਲੰਡਨ, 15 ਮਾਰਚ- ਯੂਕੇ ਸਰਕਾਰ ਨੇ ਕਿਹਾ ਕਿ ਈਸਟਰ ਮੌਕੇ ਸਕੂਲਾਂ ’ਚ ਛੁੱਟੀਆਂ ਤੋਂ ਪਹਿਲਾਂ ਸ਼ੁੱਕਰਵਾਰ ਤੋਂ ਸਾਰੀਆਂ ਕੋਵਿਡ-19 ਯਾਤਰਾ ਪਾਬੰਦੀਆਂ ਹਟਾ ਦਿੱਤੀਆਂ ਜਾਣਗੀਆਂ। ਬਰਤਾਨੀਆਨ ਦੇ ਟਰਾਂਸਪੋਰਟ ਮੰਤਰੀ ਗ੍ਰਾਂਟ ਸ਼ੈਪਸ ਨੇ  ਕਿਹਾ ਕਿ ਤਬਦੀਲੀਆਂ ਦਾ ਮਤਲਬ ਹੈ ਕਿ ਲੋਕ “ਚੰਗੇ ਪੁਰਾਣੇ ਦਿਨਾਂ ਵਾਂਗ ਯਾਤਰਾ” ਕਰਨ ਦੇ ਯੋਗ ਹੋਣਗੇ।