Home » Archives » News (Page 1322)
By G-Kamboj on February 25, 2022
INDIAN NEWS , News , World News
ਸਰਦੂਲਗੜ੍ਹ, 25 ਫਰਵਰੀ-ਯੂਕਰੇਨ ਵਿੱਚ ਪੜ੍ਹਾਈ ਕਰ ਰਹੇ ਭਾਰਤੀ ਵਿਦਿਆਰਥੀਆਂ ਦੇ ਮਾਪੇ ਭਾਰੀ ਪ੍ਰੇਸ਼ਾਨ ਹਨ। ਸਰਦੂਲਗੜ੍ਹ ਦੇ ਨੇੜਲੇ ਪਿੰਡ ਝੰਡਾ ਕਲਾਂ ਦੇ ਗੁਰਮੀਤ ਸਿੰਘ ਦੀ ਲੜਕੀ ਅਮਨਦੀਪ ਕੌਰ 12 ਦਸੰਬਰ 2020 ਨੂੰ ਐੱਮਬੀਬੀਐੱਸ ਦੀ ਪੜ੍ਹਾਈ ਕਰਨ ਲਈ ਯੂਕਰੇਨ ਗਈ ਸੀ ਤੇ ਹੁਣ ਐੱਮਬੀਬੀਐੱਸ ਦੇ ਦੂਸਰੇ ਸਾਲ ਦੀ ਵਿਦਿਆਰਥਣ ਹੈ। ਵਟਸਐਪ ’ਤੇ ਗੱਲ ਕਰਦਿਆਂ ਅਮਨਦੀਪ ਕੌਰ ਨੇ […]
By G-Kamboj on February 25, 2022
INDIAN NEWS , News
ਨਵੀਂ ਦਿੱਲੀ, 25 ਫਰਵਰੀ-ਰੂਸੀ ਹਮਲੇ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਕੱਢਣ ਲਈ ਏਅਰ ਇੰਡੀਆ ਅੱਜ ਰਾਤ ਰੋਮਾਨੀਆ ਦੀ ਰਾਜਧਾਨੀ ਬੁਖਾਰੈਸਟ ਲਈ ਦੋ ਉਡਾਣਾਂ ਭੇਜੇਗੀ। ਭਾਰਤੀ ਨਾਗਰਿਕ, ਜੋ ਸੜਕ ਰਾਹੀਂ ਯੂਕਰੇਨ-ਰੋਮਾਨੀਆ ਸਰਹੱਦ ‘ਤੇ ਪਹੁੰਚੇ ਹਨ, ਉਨ੍ਹਾਂ ਨੂੰ ਭਾਰਤ ਸਰਕਾਰ ਦੇ ਅਧਿਕਾਰੀਆਂ ਵੱਲੋਂ ਬੁਖਾਰੈਸਟ ਲਿਜਾਇਆ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਏਅਰ ਇੰਡੀਆ ਦੀਆਂ ਦੋ ਉਡਾਣਾਂ ਰਾਹੀਂ ਭਾਰਤ […]
By G-Kamboj on February 25, 2022
INDIAN NEWS , News
ਫਾਜ਼ਿਲਕਾ, 25 ਫਰਵਰੀ-ਯੂਕਰੇਨ ’ਚ ਅਬੋਹਰ ਦੇ ਕਈ ਵਿਦਿਆਰਥੀ ਫਸੇ ਹੋਏ ਹਨ, ਜਿਸ ਕਾਰਨ ਮਾਪੇ ਕਾਫ਼ੀ ਚਿੰਤਤ ਹਨ। ਉਹ ਆਪਣੇ ਬੱਚਿਆਂ ਦੇ ਲਈ ਸੁਰੱਖਿਅਤ ਪਰਤਨ ਦੀ ਅਰਦਾਸ ਕਰ ਰਹੇ ਹਨ। ਅਬੋਹਰ ਦੇ ਮੁਹੱਲਾ ਭਗਵਾਨਪੁਰਾ ਵਾਸੀ ਸੇਵਾਮੁਕਤ ਪ੍ਰਿੰਸੀਪਲ ਗੁਰਚਰਨ ਸਿੰਘ ਦਾ ਬੇਟਾ ਹਰਜਿੰਦਰ ਸਿੰਘ ਯੂਕਰੇਨ ’ਚ ਹੈ। ਉਨ੍ਹਾਂ ਦੀ ਵੀਰਵਾਰ ਨੂੰ ਵੀ ਆਪਣੇ ਬੇਟੇ ਨਾਲ ਗੱਲ ਹੋਈ […]
By G-Kamboj on February 25, 2022
News , World News
ਕੀਵ (ਯੂਕਰੇਨ), 25 ਫਰਵਰੀ-ਯੂਕਰੇਨ ‘ਤੇ ਰੂਸ ਦੇ ਹਮਲੇ ਤੋਂ ਇਕ ਦਿਨ ਬਾਅਦ ਸ਼ੁੱਕਰਵਾਰ ਨੂੰ ਰਾਜਧਾਨੀ ਕੀਵ ’ਚ ਕਈ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ। ਇਸ ਦੌਰਾਨ ਯੂਕਰੇਨ ਦੀਆਂ ਫ਼ੌਜਾਂ ਨੇ ਕਿਹਾ ਹੈ ਕਿ ਰੂਸੀ ਫੌਜ ਰਾਜਧਾਨੀ ਕੀਵ ਤੋਂ ਸਿਰਫ ਤਿੰਨ ਮੀਰ ਦੂਰ ਦੇਖੀਆਂ ਗਈਆਂ ਹਨ। ਰੂਸੀ ਫੌਜਾਂ ਨੇ ਦੂਜੇ ਦਿਨ ਵੀ ਆਪਣੇ ਹਮਲੇ ਜਾਰੀ ਰੱਖੇ। ਯੂਕਰੇਨ […]
By akash upadhyay on February 25, 2022
AUSTRALIAN NEWS
Across NSW, more than 95 per cent of people aged 16 and over have received a first dose of a COVID-19 vaccine, and 94.3 per cent have received two doses to Tuesday 22 February. Of children aged 12 to 15, 83.6 per cent have received a first dose of COVID-19 vaccine, and 79 per cent […]