Punlic health alert: Gastroenteritis outbreaks in childcare settings

Punlic health alert: Gastroenteritis outbreaks in childcare settings

Parents are being urged to keep children at home if they are unwell following a substantial increase in the number of gastroenteritis outbreaks in childcare being reported to NSW Health. NSW Health Executive Director of Health Protection Dr Richard Broome said 156 outbreaks of gastroenteritis in early childhood education centres were reported in NSW in […]

ਕਰਨਾਟਕ: ਬੰਗਲੌਰ ਦੇ ਕਾਲਜ ਨੇ ਅੰਮ੍ਰਿਤਧਾਰੀ ਵਿਦਿਆਰਥਣ ਨੂੰ ਦਸਤਾਰ ਸਜਾ ਕੇ ਨਾ ਆਉਣ ਲਈ ਕਿਹਾ

ਕਰਨਾਟਕ: ਬੰਗਲੌਰ ਦੇ ਕਾਲਜ ਨੇ ਅੰਮ੍ਰਿਤਧਾਰੀ ਵਿਦਿਆਰਥਣ ਨੂੰ ਦਸਤਾਰ ਸਜਾ ਕੇ ਨਾ ਆਉਣ ਲਈ ਕਿਹਾ

ਬੰਗਲੌਰ, 24 ਫਰਵਰੀ-ਹਿਜਾਬ ਵਿਵਾਦ ਬਾਰੇ ਕਰਨਾਟਕ ਹਾਈ ਕੋਰਟ ਦੇ ਅੰਤ੍ਰਿਮ ਹੁਕਮਾਂ ਤੋਂ ਬਾਅਦ ਇੱਥੇ ਅੰਮ੍ਰਿਤਧਾਰੀ ਸਿੱਖ ਲੜਕੀ ਨੂੰ ਕਾਲਜ ਨੇ ਆਪਣੀ ਦਸਤਾਰ ਉਤਾਰਨ ਲਈ ਕਿਹਾ ਹੈ। ਕਰਨਾਟਕ ਹਾਈ ਕੋਰਟ ਨੇ ਹਿਜਾਬ ਨਾਲ ਸਬੰਧਤ ਸਾਰੀਆਂ ਪਟੀਸ਼ਨਾਂ ‘ਤੇ ਅੰਤ੍ਰਿਮ ਆਦੇਸ਼ ਵਿੱਚ ਰਾਜ ਦੇ ਸਾਰੇ ਵਿਦਿਆਰਥੀਆਂ ਨੂੰ ਕਲਾਸਰੂਮ ਦੇ ਅੰਦਰ ਭਗਵੇਂ ਸ਼ਾਲ, ਸਕਾਰਫ, ਹਿਜਾਬ ਅਤੇ ਕਿਸੇ ਵੀ ਧਾਰਮਿਕ […]

ਭਾਰਤੀਆਂ ਨੂੰ ਲੈਣ ਲਈ ਉਡਿਆ ਏਅਰ ਇੰਡੀਆ ਦਾ ਜਹਾਜ਼ ਰਾਹ ’ਚੋਂ ਮੁੜਿਆ

ਭਾਰਤੀਆਂ ਨੂੰ ਲੈਣ ਲਈ ਉਡਿਆ ਏਅਰ ਇੰਡੀਆ ਦਾ ਜਹਾਜ਼ ਰਾਹ ’ਚੋਂ ਮੁੜਿਆ

ਨਵੀਂ ਦਿੱਲੀ, 24 ਫਰਵਰੀ-ਭਾਰਤੀਆਂ ਨੂੰ ਵਾਪਸ ਲਿਆਉਣ ਲਈ ਅੱਜ ਸਵੇਰੇ ਯੂਕਰੇਨ ਦੇ ਕੀਵ ਲਈ ਰਵਾਨਾ ਹੋਇਆ ਏਅਰ ਇੰਡੀਆ ਦਾ ਜਹਾਜ਼ ਰੂਸੀ ਫੌਜੀ ਹਮਲੇ ਕਾਰਨ ਯੂਕਰੇਨੀ ਹਵਾਈ ਖੇਤਰ ਬੰਦ ਹੋਣ ਕਾਰਨ ਖਾਲ੍ਹੀ ਹੀ ਦਿੱਲੀ ਪਰਤ ਰਿਹਾ ਹੈ। ਵੀਰਵਾਰ ਸਵੇਰੇ ਏਅਰ ਇੰਡੀਆ ਦੀ ਉਡਾਣ ਦਿੱਲੀ ਤੋਂ ਰਵਾਨਾ ਹੋਣ ਤੋਂ ਬਾਅਦ ਯੂਕਰੇਨ ਦੇ ਅਧਿਕਾਰੀਆਂ ਨੇ ਨੋਟਿਸ ਜਾਰੀ ਕੀਤਾ, […]

ਯੂਕਰੇਨ ’ਚ ਭਾਰਤੀ ਸਫ਼ਾਰਤਖਾਨੇ ਦੀ ਆਪਣੇ ਨਾਗਰਿਕਾਂ ਨੂੰ ਅਪੀਲ: ਜਿਥੇ ਹੋ ਉਥੇ ਹੀ ਰਹੋ

ਯੂਕਰੇਨ ’ਚ ਭਾਰਤੀ ਸਫ਼ਾਰਤਖਾਨੇ ਦੀ ਆਪਣੇ ਨਾਗਰਿਕਾਂ ਨੂੰ ਅਪੀਲ: ਜਿਥੇ ਹੋ ਉਥੇ ਹੀ ਰਹੋ

ਨਵੀਂ ਦਿੱਲੀ, 24 ਫਰਵਰੀ-ਯੂਕਰੇਨ ਵਿੱਚ ਭਾਰਤੀ ਸਫ਼ਰਤਖਾਨੇ ਨੇ ਸਾਰੇ ਭਾਰਤੀ ਨਾਗਰਿਕਾਂ ਨੂੰ ਕਿਹਾ ਹੈ ਕਿ ਹਾਲਾਤ ਬੇਹੱਦ ਬੇਯਕੀਨੀ ਵਾਲੇ ਹਨ। ਇਸ ਲਈ ਕਿਰਪਾ ਕਰਕੇ ਘਬਰਾਓ ਨਾ ਜਿਥੋ ਹੋ ਉਥੇ ਟਿਕੇ ਰਹੋ। ਸਫ਼ਾਰਤਖਾਨੇ ਨੇ ਕੀਵ ਦੀ ਯਾਤਰਾ ਕਰਨ ਵਾਲਿਆਂ ਨੂੰ ਅਸਥਾਈ ਤੌਰ ’ਤੇ ਤੁਰੰਤ ਆਪੋ ਆਪਣੇ ਸ਼ਹਿਰਾਂ ’ਚ ਪਰਤਣ ਦੀ ਸਲਾਹ ਦਿੱਤੀ ਹੈ। ਸਫ਼ਾਰਤਖਾਨੇ ਨੇ ਹੈਲਪਲਾਈਨ ਨੰਬਰ […]

ਡਰੱਗਜ਼ ਮਾਮਲਾ: ਅਦਾਲਤ ਨੇ ਬਿਕਰਮ ਮਜੀਠੀਆ ਦਾ 8 ਮਾਰਚ ਤੱਕ ਜੁਡੀਸ਼ਲ ਰਿਮਾਂਡ ਦਿੱਤਾ

ਡਰੱਗਜ਼ ਮਾਮਲਾ: ਅਦਾਲਤ ਨੇ ਬਿਕਰਮ ਮਜੀਠੀਆ ਦਾ 8 ਮਾਰਚ ਤੱਕ ਜੁਡੀਸ਼ਲ ਰਿਮਾਂਡ ਦਿੱਤਾ

ਮੁਹਾਲੀ, 24 ਫਰਵਰੀ-ਪੰਜਾਬ ਸਰਕਾਰ ਵੱਲੋਂ ਬਹੁ-ਚਰਚਿਤ ਨਸ਼ਾ ਤਸਕਰੀ ਮਾਮਲੇ ਵਿੱਚ ਨਾਮਜ਼ਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਮੁਹਾਲੀ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ। ਇਸ ਦੌਰਾਨ ਅਦਾਲਤ ਨੇ ਉਨ੍ਹਾਂ ਦਾ 8 ਮਾਰਚ ਤੱਕ ਜੁਡੀਸ਼ਲ ਰਿਮਾਂਡ ਦੇ ਦਿੱਤਾ। 25 ਫਰਵਰੀ ਨੂੰ ਸਵੇਰੇ 11:30 ਵਜੇ ਮਜੀਠੀਆ ਦੀ ਜ਼ਮਾਨਤ ਅਰਜ਼ੀ ‘ਤੇ ਸੁਣਵਾਈ […]