ਹੁਣ ਸੁਪਰੀਮ ਕੋਰਟ ’ਚ ਸ਼ੁੱਕਰਵਾਰ ਨੂੰ ਹੋਵੇਗੀ ਪੈਗਾਸਸ ਜਾਸੂਸੀ ਮਾਮਲੇ ’ਤੇ ਸੁਣਵਾਈ

ਹੁਣ ਸੁਪਰੀਮ ਕੋਰਟ ’ਚ ਸ਼ੁੱਕਰਵਾਰ ਨੂੰ ਹੋਵੇਗੀ ਪੈਗਾਸਸ ਜਾਸੂਸੀ ਮਾਮਲੇ ’ਤੇ ਸੁਣਵਾਈ

ਨਵੀਂ ਦਿੱਲੀ, 22 ਫਰਵਰੀ-ਸੁਪਰੀਮ ਕੋਰਟ ਨੇ ਭਾਰਤ ਵਿਚ ਕੁਝ ਲੋਕਾਂ ਦੀ ਜਾਸੂਸੀ ਕਰਨ ਲਈ ਇਜ਼ਰਾਇਲੀ ਸਪਾਈਵੇਅਰ ਦੀ ਕਥਿਤ ਵਰਤੋਂ ਬਾਰੇ ਪਟੀਸ਼ਨਾਂ ‘ਤੇ ਬੁੱਧਵਾਰ ਦੀ ਬਜਾਏ ਸ਼ੁੱਕਰਵਾਰ ਨੂੰ ਸੁਣਵਾਈ ਕਰਨ ਲਈ ਸਹਿਮਤੀ ਦਿੱਤੀ ਹੈ। ਅਦਾਲਤ ਨੇ ਕੇਂਦਰ ਵੱਲੋਂ ਪੇਸ਼ ਹੋਏ ਸਾਲਿਸਟਰ ਜਨਰਲ ਦੀਆਂ ਦਲੀਲਾਂ ਨੂੰ ਸਵੀਕਾਰ ਕਰ ਲਿਆ ਕਿ ਉਹ ਕਿਸੇ ਹੋਰ ਅਦਾਲਤ ਵਿੱਚ ਮਨੀ ਲਾਂਡਰਿੰਗ […]

‘ਸੰਘ ਪਰਿਵਾਰ ਦੇ ਗੁੰਡਿਆਂ’ ਨੇ ਮੇਰੇ ਭਰਾ ’ਤੇ ਹਮਲਾ ਕੀਤਾ: ਹਿਜਾਬ ਮਾਮਲੇ ਦੀ ਪਟੀਸ਼ਨਰ ਦਾ ਦੋਸ਼

‘ਸੰਘ ਪਰਿਵਾਰ ਦੇ ਗੁੰਡਿਆਂ’ ਨੇ ਮੇਰੇ ਭਰਾ ’ਤੇ ਹਮਲਾ ਕੀਤਾ: ਹਿਜਾਬ ਮਾਮਲੇ ਦੀ ਪਟੀਸ਼ਨਰ ਦਾ ਦੋਸ਼

ਉਡੁਪੀ (ਕਰਨਾਟਕ), 22 ਫਰਵਰੀ-ਹਿਜਾਬ ਵਿਵਾਦ ਕਾਰਨ ਕਰਨਾਟਕ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਨ ਵਾਲੀਆਂ ਕੁੜੀਆਂ ਵਿੱਚੋਂ ਇੱਕ ਹਾਜ਼ਰਾ ਸ਼ਿਫਾ ਨੇ ਦੋਸ਼ ਲਾਇਆ ਹੈ ਕਿ ਕਥਿਤ ‘ਸੰਘ ਪਰਿਵਾਰ ਦੇ ਗੁੰਡਿਆਂ’ ਨੇ ਸੋਮਵਾਰ ਰਾਤ ਉਡੁਪੀ ਵਿੱਚ ਉਸ ਦੇ ਭਰਾ ’ਤੇ ਹਮਲਾ ਕਰਕੇ ਉਨ੍ਹਾਂ ਦੀ ਸੰਪਤੀ ਦਾ ਨੁਕਸਾਨ ਕੀਤਾ। ਕਈ ਟਵੀਟਸ ‘ਚ ਸ਼ਿਫਾ ਨੇ ਹਮਲਾਵਰਾਂ ਖ਼ਿਲਾਫ਼ ਮਾਮਲਾ ਦਰਜ […]

ਡੇਰਾ ਮੁਖੀ ਨੂੰ ਜੇਲ੍ਹ ਤੋਂ ਫਰਲੋ ਦੇ ਨਾਲ ਹਰਿਆਣਾ ਸਰਕਾਰ ਨੇ ਦਿੱਤੀ ਜ਼ੈੱਡ ਪਲੱਸ ਸੁਰੱਖਿਆ

ਡੇਰਾ ਮੁਖੀ ਨੂੰ ਜੇਲ੍ਹ ਤੋਂ ਫਰਲੋ ਦੇ ਨਾਲ ਹਰਿਆਣਾ ਸਰਕਾਰ ਨੇ ਦਿੱਤੀ ਜ਼ੈੱਡ ਪਲੱਸ ਸੁਰੱਖਿਆ

ਚੰਡੀਗੜ੍ਹ, 22 ਫਰਵਰੀ-ਸਾਧਵੀਆਂ ਦੇ ਜਿਨਸੀ ਸ਼ੋਸ਼ਣ ਅਤੇ ਹੱਤਿਆ ਦੇ ਦੋ ਵੱਖ-ਵੱਖ ਮਾਮਲਿਆਂ ਵਿੱਚ ਦੋਸ਼ੀ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ‘ਭਾਰੀ ਸੁਰੱਖਿਆ’ ਨਾਲ ਜੇਲ੍ਹ ਤੋਂ ਬਾਹਰ ਲਿਆਂਦਾ ਗਿਆ ਸੀ। ਰਾਮ ਰਹੀਮ ਨੂੰ ਤਿੰਨ ਹਫ਼ਤਿਆਂ ਦੀ ਛੁੱਟੀ ਮਿਲੀ ਸੀ ਤੇ ਉਹ 7 ਫਰਵਰੀ ਨੂੰ ਸੁਨਾਰੀਅਨ ਜੇਲ੍ਹ ਤੋਂ ਬਾਹਰ ਆਇਆ ਸੀ ਅਤੇ ਇੱਥੋਂ ਸਿੱਧਾ ਗੁਰੂਗ੍ਰਾਮ […]

Novel coronavirus (covid-19) update

Novel coronavirus (covid-19) update

Across NSW, more than 95 per cent of people aged 16 and over have received a first dose of a COVID-19 vaccine, and 94.3 per cent have received two doses to Saturday 19 February 2022. Of children aged 12 to 15, 83.6 per cent have received a first dose of COVID-19 vaccine, and 79 per […]