ਪਾਕਿਸਤਾਨ ਨੂੰ ਮਿਲਿਆ ਕਦੀ ਨਾ ਭੁੱਲਣ ਵਾਲਾ ਜ਼ਖਮ

ਪਾਕਿਸਤਾਨ ਨੂੰ ਮਿਲਿਆ ਕਦੀ ਨਾ ਭੁੱਲਣ ਵਾਲਾ ਜ਼ਖਮ

ਨਵੀਂ ਦਿੱਲੀ— ਏਸ਼ੀਆ ਕੱਪ ‘ਚ ਪਾਕਿਸਤਾਨ ਖਿਲਾਫ ‘ਕਰੋ ਜਾਂ ਮਰੋ’ ਦੇ ਮੁਕਾਬਲੇ ‘ਚ ਬੰਗਲਾਦੇਸ਼ ਦੇ ਵਿਕਟਕੀਪਰ ਮੁਸ਼ਫਿਕੁਰ ਰਹੀਮ ਨੇ ਜ਼ਬਰਦਸਤ ਬੱਲੇਬਾਜ਼ੀ ਕੀਤੀ। ਰਹੀਮ ਨੇ ਪਾਕਿਸਤਾਨੀ ਗੇਂਦਬਾਜ਼ਾਂ ਦੀ ਖਬਰ ਲੈਂਦੇ ਹੋਏ ਆਪਣੇ ਵਨ ਡੇ ਕਰੀਅਰ ਦਾ 30ਵਾਂ ਅਰਧਸੈਂਕੜਾ ਲਗਾਇਆ। ਹਾਲਾਂਕਿ ਇਸ ਪਾਰੀ ਦੌਰਾਨ ਰਹੀਮ ਨੂੰ ਅਜਿਹਾ ਜ਼ਖਮ ਮਿਲ ਗਿਆ ਜਿਸਨੂੰ ਉਹ ਸ਼ਾਇਦ ਕਦੀ ਨਹੀਂ ਭੁੱਲ ਪਾਉਂਣਗੇ। […]

ਆਸਟਰੇਲੀਆਈ ਕ੍ਰਿਕਟ ‘ਚ ਪਹਿਲੀ ਵਾਰ ਖਿਡਾਰੀਆਂ ਦੀ ਵੋਟਿੰਗ ਦੇ ਬਾਅਦ ਚੁਣੇ ਗਏ ਦੋ ਉਪ ਕਪਤਾਨ

ਆਸਟਰੇਲੀਆਈ ਕ੍ਰਿਕਟ ‘ਚ ਪਹਿਲੀ ਵਾਰ ਖਿਡਾਰੀਆਂ ਦੀ ਵੋਟਿੰਗ ਦੇ ਬਾਅਦ ਚੁਣੇ ਗਏ ਦੋ ਉਪ ਕਪਤਾਨ

ਸਿਡਨੀ— ਆਸਟਰੇਲੀਆ ਨੇ ਪਹਿਲੀ ਵਾਰ ਆਪਣੀ ਟੈਸਟ ਟੀਮ ‘ਚ ਦੋ ਖਿਡਾਰੀਆਂ ਆਲਰਾਊਂਡਰ ਮਿਸ਼ੇਲ ਮਾਰਸ਼ ਅਤੇ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਨੂੰ ਉਪ ਕਪਤਾਨ ਚੁਣਿਆ ਹੈ। ਕ੍ਰਿਕਟ ਆਸਟਰੇਲੀਆ ਨੇ ਕਿਹਾ ਕਿ ਇਨ੍ਹਾਂ ਦੋਹਾਂ ਨੂੰ ਟੀਮ ਦੇ ਮੈਂਬਰਾਂ ਦੀ ਵੋਟਿੰਗ ਨਾਲ ਕਪਤਾਨ ਟਿਮ ਪੇਨ ਦੇ ਸਹਾਇਕ ਦੇ ਰੂਪ ‘ਚ ਚੁਣਿਆ ਗਿਆ ਪਰ ਇਸ ‘ਤੇ ਅੰਤਿਮ ਫੈਸਲਾ ਚੋਣ ਪੈਨਲ […]

ਸਰਫਰਾਜ਼ ਅਹਿਮਦ ਤੋਂ ਖੋਈ ਜਾਵੇਗੀ ਪਾਕਿਸਤਾਨ ਦੀ ਕਪਤਾਨੀ

ਸਰਫਰਾਜ਼ ਅਹਿਮਦ ਤੋਂ ਖੋਈ ਜਾਵੇਗੀ ਪਾਕਿਸਤਾਨ ਦੀ ਕਪਤਾਨੀ

ਨਵੀਂ ਦਿੱਲੀ—ਏਸ਼ੀਆ ਕੱਪ ‘ਚ ਪਾਕਿਸਤਾਨ ਨੇ ਭਾਰਤ ਖਿਲਾਫ ਲਗਾਤਾਰ ਦੌ ਮੈਚ ਹਰਾ ਕੇ ਆਪਣੀ ਭਦ ਤੋਂ ਪਿਟਾ ਹੀ ਲਿਆ, ਪਰ ਇਸ ਤੋਂ ਬਾਅਦ ਬੰਗਲਾਦੇਸ਼ ਖਿਲਾਫ ਨੈੱਟ ਆਊਟ ਮੈਚ ਵੀ ਉਸ ਦੇ ਪਸੀਨੇ ਛੁੱਟ ਗਏ । ਆਬੂ ਧਾਬੀ ‘ਚ ਖੇਡੇ ਜਾ ਰਹੇ ਮੁਕਾਬਲੇ ‘ਚ ਪਾਕਿਸਤਾਨ ਨੇ ਬੰਗਲਾਦੇਸ਼ ਦੇ 3 ਵਿਕਟ 12 ਦੌੜਾਂ ਦੇ ਬਣਾਉਣ ਦੇ ਬਾਵਜੂਦ […]

ਪੰਜਾਬ ਕੈਬਨਿਟ ਦੀ ਮੀਟਿੰਗ ਹੁਣ 3 ਅਕਤੂਬਰ ਨੂੰ

ਪੰਜਾਬ ਕੈਬਨਿਟ ਦੀ ਮੀਟਿੰਗ ਹੁਣ 3 ਅਕਤੂਬਰ ਨੂੰ

ਚੰਡੀਗੜ੍ਹ— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ 27 ਤਰੀਕ ਨੂੰ ਹੋਣ ਵਾਲੀ ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਹੈ। ਇਹ ਮੀਟਿੰਗ ਹੁਣ 3 ਅਕਤੂਬਰ ਨੂੰ ਹੋਵੇਗੀ। ਦੱਸਣਯੋਗ ਹੈ ਕਿ 27 ਤਰੀਕ ਨੂੰ ਪੰਜਾਬ ਕੈਬਨਿਟ ਦੀ ਮੀਟਿੰਗ ਹੋਣ ਵਾਲੀ ਸੀ, ਜਿਸ ‘ਚ ਪੰਜਾਬ ਦੇ ਕਈ ਮੁੱਦਿਆਂ ‘ਤੇ ਚਰਚਾ ਕੀਤੀ ਜਾਣੀ […]

ਨਸ਼ੇ ਤੇ ਮਾਫੀਆ ’ਤੇ ਕਾਬੂ ਪਾਉਣ ਵਿਚ ਕੈਪਟਨ ਸਰਕਾਰ ਅਸਫਲ : ਜਾਖੜ

ਨਸ਼ੇ ਤੇ ਮਾਫੀਆ ’ਤੇ ਕਾਬੂ ਪਾਉਣ ਵਿਚ ਕੈਪਟਨ ਸਰਕਾਰ ਅਸਫਲ : ਜਾਖੜ

ਜਲੰਧਰ- ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਤੇ ਪੰਜਾਬ ਸਰਕਾਰ ਦਰਮਿਆਨ ਤਣ ਗਈ ਹੈ। ਅਸਲ ਵਿਚ ਸੂਬਾ ਪ੍ਰਧਾਨ ਸੁਨੀਲ ਜਾਖੜ ਆਪਣੀ ਹੀ ਸਰਕਾਰ ਦੀ ਕਾਰਜਪ੍ਰਣਾਲੀ ਤੋਂ ਸੰਤੁਸ਼ਟ ਨਜ਼ਰ ਨਹੀਂ ਆ ਰਹੇ। ਇਸ ਲਈ ਨਾ ਸਿਰਫ ਉਨ੍ਹਾਂ ਆਪਣੀ ਹੀ ਸਰਕਾਰ ਦੀਆਂ ਖਾਮੀਆਂ ਗਿਣਾਈਆਂ ਸਗੋਂ ਸਰਕਾਰ ਦੇ ਕੰਮਕਾਜ ਦੇ ਢੰਗ ਨੂੰ ਲੈ ਕੇ ਵੀ ਕਾਫੀ ਵਰ੍ਹੇ। ਸੁਨੀਲ ਜਾਖੜ […]