ਆਪ ਦੇ ਬਾਗ਼ੀ ਦੋਬਾਰਾ ਝਾੜੂ ਨੂੰ ਹੱਥ ਲਾਉਣ ਲਈ ਨਹੀਂ ਤਿਆਰ

ਆਪ ਦੇ ਬਾਗ਼ੀ ਦੋਬਾਰਾ ਝਾੜੂ ਨੂੰ ਹੱਥ ਲਾਉਣ ਲਈ ਨਹੀਂ ਤਿਆਰ

ਨਵਾਂਸ਼ਹਿਰ : ਆਮ ਆਦਮੀ ਪਾਰਟੀ ਦਾ ਰੁੱਸੇ ਹੋਏ ਬਾਗ਼ੀਆ ਨੂੰ ਮਨਾਉਣ ਦਾ ਪਲਾਨ ਕੋਈ ਖ਼ਾਸ ਰੰਗ ਲਾਉੰਦਾ ਹੋਇਆ ਨਜ਼ਰ ਨਹੀਂ ਰਿਹਾ। ਆਪ ਪੰਜਾਬ ਇਕਾਈ ਨੂੰ ਮਜ਼ਬੂਤ ਕਰਨ ਲਈ ਸਾਰੇ ਬਾਗ਼ੀਆਂ ਨੂੰ ਮਨਾਉਣ ਵਿੱਚ ਰੁੱਝੀ ਤਾਂ ਜ਼ਰੂਰ ਹੋਈ ਹੈ ਪਰ ਬਾਗ਼ੀ ਉਨ੍ਹਾਂ ਨਾਲ ਪਾਰਟੀ ਵੱਲੋਂ ਕੀਤੇ ਗਏ ਪੁਰਾਣੇ ਸਲੂਕ ਨੂੰ ਭੁੱਲਣ ਲਈ ਬਿਲਕੁਲ ਵੀ ਤਿਆਰ ਨਹੀਂ […]

ਭਾਰਤ ‘ਚ ਕਈ ਡਾਕਟਰ ਟੀਬੀ ਦੇ ਲੱਛਣਾਂ ਨੂੰ ਪਛਾਣ ਨਹੀਂ ਸਕਦੇ: ਅਧਿਐਨ

ਭਾਰਤ ‘ਚ ਕਈ ਡਾਕਟਰ ਟੀਬੀ ਦੇ ਲੱਛਣਾਂ ਨੂੰ ਪਛਾਣ ਨਹੀਂ ਸਕਦੇ: ਅਧਿਐਨ

ਵਾਸ਼ਿੰਗਟਨ— ਇਕ ਨਵੇਂ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਭਾਰਤ ‘ਚ ਨਿੱਜੀ ਖੇਤਰ ਦੇ ਕਈ ਡਾਕਟਰ ਟੀਬੀ ਦੇ ਲੱਛਣਾਂ ਨੂੰ ਪਛਾਣ ਨਹੀਂ ਸਕਦੇ, ਜਿਸ ਨਾਲ ਮਰੀਜ਼ਾਂ ਨੂੰ ਸਹੀ ਇਲਾਜ ਨਹੀਂ ਮਿਲਦਾ। ਤਪੇਦਿਕ ਤੇ ਟੀਬੀ ਹਵਾ ਦੇ ਰਾਹੀਂ ਫੈਲਣ ਵਾਲਾ ਇਨਫੈਕਸ਼ਨ ਹੈ ਜੋ ਭਾਰਤ ਦੇ ਇਲਾਵਾ ਚੀਨ ਤੇ ਇੰਡੋਨੇਸ਼ੀਆ ਸਣੇ ਕਈ ਦੇਸ਼ਾਂ ‘ਚ ਜਨ ਸਿਹਤ ਦਾ […]

ਨਵਜੋਤ ਸਿੱਧੂ ਦੀ ਗੱਡੀ ਨੂੰ ਭਾਜਪਾ ਯੂਥ ਨੇ ਘੇਰਿਆ

ਨਵਜੋਤ ਸਿੱਧੂ ਦੀ ਗੱਡੀ ਨੂੰ ਭਾਜਪਾ ਯੂਥ ਨੇ ਘੇਰਿਆ

ਜਲੰਧਰ — ਜਲੰਧਰ ਦੇ ਇੰਪਰੂਵਮੈਂਟ ਟਰਸੱਟ ‘ਚ ਛਾਪੇਮਾਰੀ ਕਰਨ ਪਹੁੰਚੇ ਸਿੱਧੂ ਦੀ ਗੱਡੀ ਦਾ ਭਾਜਪਾ ਯੂਥ ਵੱਲੋਂ ਘਿਰਾਓ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਸਿੱਧੂ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਯੂਥ ਨੇ ਮੰਗ ਕੀਤੀ ਕਿ ਜਲੰਧਰ ਦੀਆਂ ਸੜਕਾਂ ਟੁੱਟੀਆਂ ਹੋਈਆਂ ਹਨ, ਉਨ੍ਹਾਂ ਦੀ ਮੁਰੰਮਤ ਕਰਨ ਦੇ ਨਾਲ-ਨਾਲ ਨਗਰ-ਨਿਗਮ ਦੇ ਸਸਪੈਂਡ ਕੀਤੇ ਗਏ ਅਧਿਕਾਰੀਆਂ ‘ਤੇ ਕੀ […]

ਅੱਤਵਾਦ ਦੇ ਸਾਏ ‘ਚ ਫਿਰ ਪੰਜਾਬ, ਮੋਗਾ ਤੇ ਜਲੰਧਰ ‘ਚ ਬੰਬ ਧਮਾਕੇ ਦੀ ਤੀਬਰਤਾ ਇਕੋ ਜਿਹੀ

ਅੱਤਵਾਦ ਦੇ ਸਾਏ ‘ਚ ਫਿਰ ਪੰਜਾਬ, ਮੋਗਾ ਤੇ ਜਲੰਧਰ ‘ਚ ਬੰਬ ਧਮਾਕੇ ਦੀ ਤੀਬਰਤਾ ਇਕੋ ਜਿਹੀ

ਜਲੰਧਰ — ਜਲੰਧਰ ਦੇ ਲੋਕਾਂ ਸਮੇਤ ਪੁਲਸ ਦੋਵਾਂ ‘ਚ ਦਹਿਸ਼ਤ ਹੈ। ਕਾਰਨ ਸਾਫ ਹੈ ਕਿ ਕਮਿਸ਼ਨਰੇਟ ਪੁਲਸ ਦੇ ਅਧਿਕਾਰੀ 13 ਦਿਨ ਬੀਤ ਜਾਣ ਤੋਂ ਬਾਅਦ ਵੀ ਮਕਸੂਦਾਂ ਥਾਣੇ ‘ਚ ਬੰਬ ਬਲਾਸਟ ਕਰਨ ਵਾਲਿਆਂ ਦਾ ਪਤਾ ਨਹੀਂ ਲਾ ਸਕੇ। ਜ਼ਿਲੇ ਸਮੇਤ ਪੰਜਾਬ ਦੇ ਸਾਰੇ ਆਲ੍ਹਾ ਅਧਿਕਾਰੀ ਇਸ ਨੂੰ ਅੱਤਵਾਦੀ ਘਟਨਾ ਮੰਨ ਰਹੇ ਹਨ ਪਰ ਇਸ ਦੌਰਾਨ […]

ਪੰਜਾਬ ‘ਚ ਵਧੀ ਸੈਲਾਨੀਆਂ ਦੀ ਗਿਣਤੀ, ਪੂਰੇ ਦੇਸ਼ ‘ਚੋਂ 11ਵੇਂ ਰੈਂਕ ‘ਤੇ

ਪੰਜਾਬ ‘ਚ ਵਧੀ ਸੈਲਾਨੀਆਂ ਦੀ ਗਿਣਤੀ, ਪੂਰੇ ਦੇਸ਼ ‘ਚੋਂ 11ਵੇਂ ਰੈਂਕ ‘ਤੇ

ਚੰਡੀਗੜ੍ਹ : ਪੰਜਾਬ ‘ਚ ਸੈਲਾਨੀਆਂ ਦੀ ਗਿਣਤੀ ਹਰ ਸਾਲ ਵਧਦੀ ਜਾ ਰਹੀ ਹੈ ਅਤੇ ਇਸ ਦੇ ਚੱਲਦਿਆਂ ਹੀ ਪੰਜਾਬ ਪੂਰੇ ਦੇਸ਼ ‘ਚੋਂ 11ਵੇਂ ਰੈਂਕ ‘ਤੇ ਆ ਗਿਆ ਹੈ। ਸੈਰ-ਸਪਾਟਾ ਵਿਭਾਗ ਦਾ ਇਸ ਸਾਲ ਦਾ ਬਜਟ 190 ਕਰੋੜ ਰੁਪਏ ਹੈ, ਜਦੋਂ ਕਿ 2017-18 ‘ਚ ਇਹ ਬਜਟ 110 ਕਰੋੜ ਰੁਪਏ ਦਾ ਸੀ, ਜਿਸ ‘ਚੋਂ 96 ਕਰੋੜ ਰੁਪਏ […]