22 ਫਰਵਰੀ ਨੂੰ ਬਿਜਲੀ ਕਾਮੇ ਕਰਨਗੇ ਹੜਤਾਲ: ਸਤਿੰਦਰ ਮੋਂਗਾ

22 ਫਰਵਰੀ ਨੂੰ ਬਿਜਲੀ ਕਾਮੇ ਕਰਨਗੇ ਹੜਤਾਲ: ਸਤਿੰਦਰ ਮੋਂਗਾ

ਸਿਰਸਾ, (ਸਤੀਸ਼ ਬਾਂਸਲ)- ਬਿਜਲੀ ਬੋਰਡ ਸਿਰਸਾ ਦੇ ਕੰਪਲੈਕਸ  ਵਿੱਚ ਐਚ.ਐਸ.ਈ.ਬੀ ਵਰਕਰਜ਼ ਯੂਨੀਅਨ ਮੁੱਖ ਦਫ਼ਤਰ ਭਿਵਾਨੀ  ਸਬੰਧਤ ਹਰਿਆਣਾ ਕਰਮਚਾਰੀ ਫੈਡਰੇਸ਼ਨ ਵੱਲੋਂ ਸਰਕਲ ਸਕੱਤਰ ਸਤਿੰਦਰ ਮੋਂਗਾ ਦੀ ਪ੍ਰਧਾਨਗੀ ਹੇਠ ਸਰਕਲ ਪੱਧਰ ’ਤੇ ਦੋ ਘੰਟੇ ਦਾ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਧਰਨੇ ਵਿੱਚ ਮੰਚ ਸੰਚਾਲਨ ਸਿਟੀ ਯੂਨਿਟ ਦੇ ਸਕੱਤਰ ਸੁਰੇਸ਼ ਮੰਗਲ ਅਤੇ ਉਪ ਸ਼ਹਿਰੀ ਸਕੱਤਰ ਸ਼ਿਆਮ ਲਾਲ ਖੋੜ ਨੇ […]

ਆਂਗਣਵਾੜੀ ਵਰਕਰਾਂ ਨੇ ਭੂਮਨਸ਼ਾਹ ਚੌਕ ਵਿੱਚ ਹੀ ਲਾਇਆ ਜਾਮ

ਆਂਗਣਵਾੜੀ ਵਰਕਰਾਂ ਨੇ ਭੂਮਨਸ਼ਾਹ ਚੌਕ ਵਿੱਚ ਹੀ ਲਾਇਆ ਜਾਮ

ਵਿਧਾਇਕਾਂ ਤੇ ਮੰਤਰੀਆਂ ਦੀ ਰਿਹਾਇਸ਼ ਦਾ ਕਰਨਾ ਸੀ ਘਿਰਾਓ , ਪੁਲਿਸ ਨੇ ਰੋਕਿਆ ਸਿਰਸਾ, (ਸਤੀਸ਼ ਬਾਂਸਲ)- ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਵਿਭਾਗ ਅਤੇ ਸਰਕਾਰ ਦੇ ਉਦਾਸੀਨ ਰਵੱਈਏ ਨੂੰ ਲੈ ਕੇ ਸੰਘਰਸ਼ ਤੇਜ਼ ਕਰ ਦਿੱਤਾ ਹੈ। ਅੱਜ ਧਰਨੇ ਦੇ 63ਵੇਂ ਦਿਨ  ਕਰਮਚਾਰੀਆਂ ਨੇ ਮੰਤਰੀਆਂ ਤੇ ਵਿਧਾਇਕਾਂ ਦੀਆਂ ਰਿਹਾਇਸ਼ਾਂ ਦਾ ਘਿਰਾਓ ਕਰਨਾ ਸੀ  ਪਰ ਪੁਲੀਸ ਨੇ ਮੁਲਾਜ਼ਮਾਂ […]

ਸ਼੍ਰੀ ਖਾਟੂ ਸ਼ਿਆਮ ਧਾਮ ‘ਚ 14ਵਾਂ ਸਥਾਪਨਾ ਉਤਸਵ 9 ਤੋਂ, ਤਿਆਰੀਆਂ ਮੁਕੰਮਲ

ਸ਼੍ਰੀ ਖਾਟੂ ਸ਼ਿਆਮ ਧਾਮ ‘ਚ 14ਵਾਂ ਸਥਾਪਨਾ ਉਤਸਵ 9 ਤੋਂ, ਤਿਆਰੀਆਂ ਮੁਕੰਮਲ

ਮੀਟਿੰਗ ਉਪਰੰਤ ਪ੍ਰਬੰਧਕੀ ਕਮੇਟੀ ਨੇ ਤਿਆਰੀਆਂ ਦਾ ਜਾਇਜ਼ਾ ਲਿਆ ਸਿਰਸਾ, (ਸਤੀਸ਼ ਬਾਂਸਲ)- ਸਿਰਸਾ ਦੇ ਰਾਣੀਆਂ ਰੋਡ ‘ਤੇ ਸਥਿਤ ਸ਼੍ਰੀ ਖਾਟੂ ਸ਼ਿਆਮ ਧਾਮ ਵਿਖੇ ਸ਼੍ਰੀ ਸ਼ਿਆਮ ਪਰਿਵਾਰ ਵੱਲੋਂ 9 ਫਰਵਰੀ ਤੋਂ 13 ਫਰਵਰੀ ਤੱਕ 14ਵਾਂ ਸਥਾਪਨਾ ਉਤਸਵ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ। ਸਮਾਗਮ ਸਬੰਧੀ ਮੰਦਰ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ  ਦੀ ਮੀਟਿੰਗ ਕਮੇਟੀ ਪ੍ਰਧਾਨ ਦੀ ਪ੍ਰਧਾਨਗੀ ਹੇਠ […]

ਤਨਖਾਹ ਨਾ ਮਿਲਣ ‘ਤੇ 14 ਨੂੰ ਮਾਰਕੀਟ ਕਮੇਟੀ ਦਾ ਘੇਰਾਓ ਕਰਨਗੇ ਫਾਇਰਮੈਨ : ਰਾਜੇਸ਼ ਖਿਚੜ

ਸਿਰਸਾ, (ਸਤੀਸ਼ ਬਾਂਸਲ) – ਮਾਰਕੀਟ ਕਮੇਟੀ ਅਧੀਨ ਪੈਂਦੇ ਫਾਇਰ ਬ੍ਰਿਗੇਡ ਸਿਰਸਾ ਵਿੱਚ ਕੰਮ ਕਰਦੇ ਮੁਲਾਜ਼ਮਾਂ ਨੂੰ ਤਜ਼ਰਬੇ ਦੇ ਆਧਾਰ ’ਤੇ ਤਨਖਾਹ ਨਾ ਮਿਲਣ ਸਬੰਧੀ ਜਾਰੀ ਪ੍ਰੈਸ ਬਿਆਨ ਵਿੱਚ ਜ਼ਿਲ੍ਹਾ ਪ੍ਰਧਾਨ ਰਾਜੇਸ਼ ਖਿਚੜ ਅਤੇ ਸਕੱਤਰ ਰਾਜੇਸ਼ ਕੁਮਾਰ ਜਾਂਗੜਾ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਉਹ  ਇਸ ਮਸਲੇ ਸਬੰਧੀ ਮਾਰਕੀਟ ਕਮੇਟੀ ਦੇ ਸਕੱਤਰ ਵਿਕਾਸ ਸੇਤੀਆ ਨੂੰ ਕਈ […]

ਦੀਪਕ ਜੋਗੀ ਨੇ ਬਾਡੀ ਬਿਲਡਿੰਗ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਪ੍ਰਾਪਤ ਕੀਤਾ

ਦੀਪਕ ਜੋਗੀ ਨੇ ਬਾਡੀ ਬਿਲਡਿੰਗ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਪ੍ਰਾਪਤ ਕੀਤਾ

ਸਿਰਸਾ, (ਸਤੀਸ਼ ਬਾਂਸਲ) – ਮਲੋਰਕੋਟਲਾ ਵਿੱਚ ਹੋਏ ਬਾਡੀ ਬਿਲਡਿੰਗ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਿਰਸਾ ਦੇ ਬਾਡੀ ਬਿਲਡਰ ਦੀਪਕ ਜੋਗੀ ਨੇ 50 ਤੋਂ 55 ਕਿਲੋ ਵਿੱਚ ਦੂਸਰਾ ਸਥਾਨ ਹਾਸਲ ਕੀਤਾ ਹੈ। ਇਸ ਸਬੰਧੀ ਖੁਦ ਦੀਪਕ ਜੋਗੀ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਕਈ ਰਾਜਾਂ ਦੇ ਬਾਡੀ ਬਿਲਡਰਾਂ ਨੇ ਭਾਗ ਲਿਆ ਸੀ ਅਤੇ ਵਧੀਆ ਪ੍ਰਦਰਸ਼ਨ […]