ਆਸਟ੍ਰੇਲੀਆ ‘ਚ ਔਰਤਾਂ ਨੇ ਜਿੱਤੀ 18 ਸਾਲ ਦੀ ਲੰਬੀ ਲੜਾਈ, ਹੁਣ ਨਹੀਂ ਦੇਣਾ ਪਵੇਗਾ ਇਹ ਟੈਕਸ

ਆਸਟ੍ਰੇਲੀਆ ‘ਚ ਔਰਤਾਂ ਨੇ ਜਿੱਤੀ 18 ਸਾਲ ਦੀ ਲੰਬੀ ਲੜਾਈ, ਹੁਣ ਨਹੀਂ ਦੇਣਾ ਪਵੇਗਾ ਇਹ ਟੈਕਸ

ਸਿਡਨੀ – ਔਰਤਾਂ ਆਪਣੇ ਹੱਕ ਲਈ ਜ਼ਰੂਰ ਲੜਦੀਆਂ ਹਨ, ਭਾਵੇਂ ਉਹ ਦੁਨੀਆ ਦਾ ਕੋਈ ਵੀ ਦੇਸ਼ ਕਿਉਂ ਨਾ ਹੋਵੇ। ਆਸਟ੍ਰੇਲੀਆ ਵਿਚ ਔਰਤਾਂ ਦੇ ਸਮੂਹ ਨੇ ਲੰਬੀ ਲੜਾਈ ਲੜੀ ਅਤੇ ਆਖਰਕਾਰ ਉਨ੍ਹਾਂ ਨੂੰ ਸਫਲਤਾ ਮਿਲ ਗਈ। ਆਸਟ੍ਰੇਲੀਆ ਨੇ ਇਕ ਅਜਿਹੇ ਵਿਵਾਦਪੂਰਨ ਟੈਕਸ ਨੂੰ ਹਟਾ ਦਿੱਤਾ, ਜਿਸ ਲਈ ਔਰਤਾਂ ਦੇ ਸਮੂਹ ਨੇ ਕਈ ਸਾਲ ਤਕ ਲੰਬੀ ਮੁਹਿੰਮ […]

ਹਾਕੀ ਲੀਜੈਂਡਸ ਬਲਬੀਰ ਸਿੰਘ ਹਸਪਤਾਲ ‘ਚ ਦਾਖਲ

ਹਾਕੀ ਲੀਜੈਂਡਸ ਬਲਬੀਰ ਸਿੰਘ ਹਸਪਤਾਲ ‘ਚ ਦਾਖਲ

ਨਵੀਂ ਦਿੱਲੀ- ਸਾਬਕਾ ਧਾਕੜ ਹਾਕੀ ਖਿਡਾਰੀ ਬਲਬੀਰ ਸਿੰਘ ਬੁੱਧਵਾਰ ਨੂੰ ਚੰਡੀਗੜ੍ਹ ਦੇ ਪੀ.ਜੀ.ਆਈ. ਦੇ ਆਈ.ਸੀ.ਯੂ. ‘ਚ ਦਾਖਲ ਕਰਵਾਏ ਗਏ ਹਨ। ਬਲਬੀਰ ਸਿੰਘ ਦੇ ਪੋਤੇ ਕਬੀਰ ਨੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਹ ਸਾਹ ਦੀ ਤਕਲੀਫ ਤੋਂ ਪੀੜਤ ਹਨ। 94 ਸਾਲਾ ਇਹ ਸਾਬਕਾ ਧਾਕੜ ਖਿਡਾਰੀ 1948 ਦੇ ਓਲੰਪਿਕ ‘ਚ ਆਜ਼ਾਦ ਭਾਰਤ ਦੇ ਪਹਿਲੇ […]

ਹੁਣ ਟੀ-10 ਲੀਗ ‘ਚ ਇਨ੍ਹਾਂ ਧਾਕੜ ਖਿਡਾਰੀਆਂ ਦਾ ਦਿਖੇਗਾ ਜਲਵਾ

ਹੁਣ ਟੀ-10 ਲੀਗ ‘ਚ ਇਨ੍ਹਾਂ ਧਾਕੜ ਖਿਡਾਰੀਆਂ ਦਾ ਦਿਖੇਗਾ ਜਲਵਾ

ਦੁਬਈ— ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਅਤੇ ਪਾਕਿਸਤਾਨ ਦੇ ਸ਼ਾਹਿਦ ਅਫਰੀਦੀ ਨੂੰ 10 ਓਵਰਾਂ ਦੀ ਟੀ-10 ਕ੍ਰਿਕਟ ਲੀਗ ਲਈ ਆਈਕਨ ਖਿਡਾਰੀ ਚੁਣਿਆ ਗਿਆ ਹੈ। ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਤੋਂ ਮਾਨਤਾ ਪ੍ਰਾਪਤ ਟੀ-10 ਕ੍ਰਿਕਟ ਲੀਗ ਪੇਸ਼ੇਵਰ ਕ੍ਰਿਕਟ ‘ਚ 10 ਓਵਰ ਦੀ ਪਹਿਲੀ ਲੀਗ ਹੋਵੇਗੀ ਜਿਸ ਨੂੰ ਅਮੇਰਾਤ ਕ੍ਰਿਕਟ ਬੋਰਡ (ਈ.ਸੀ.ਬੀ.) ਨੇ ਰਜਿਸਟਰਡ ਕੀਤਾ ਹੈ ਅਤੇ […]

ਅਨੁਸ਼ਕਾ ਦੇ ਦਖਲ ਨਾਲ ਅਸਹਿਜ ਹੈ ਟੀਮ ਇੰਡੀਆ, ਧਵਨ ਟੀਮ ‘ਚੋਂ ਬਾਹਰ

ਅਨੁਸ਼ਕਾ ਦੇ ਦਖਲ ਨਾਲ ਅਸਹਿਜ ਹੈ ਟੀਮ ਇੰਡੀਆ, ਧਵਨ ਟੀਮ ‘ਚੋਂ ਬਾਹਰ

ਨਵੀਂ ਦਿੱਲੀ— ਟੀਮ ਇੰਡੀਆ ‘ਚ ਸਭ ਕੁਝ ਸਹੀ ਨਹੀਂ ਚੱਲ ਰਿਹਾ ਹੈ। ਕਈ ਸੀਨੀਅਰ ਖਿਡਾਰੀ ਕਪਤਾਨ ਵਿਰਾਟ ਕੋਹਲੀ ਅਤੇ ਟੀਮ ਪ੍ਰਬੰਧਨ ਨਾਲ ਸਹਿਮਤ ਨਹੀਂ ਹਨ। ਹਾਲ ਹੀ ‘ਚ ਰੋਹਿਤ ਸ਼ਰਮਾ ਨੇ ਵਿਰਾਟ ਨੂੰ ਇੰਸਟਾਗ੍ਰਾਮ ਅਤੇ ਟਵਿਟਰ ਤੋਂ ਅਣਫੋਲੋ ਕੀਤਾ ਸੀ। ਉਥੇ ਏਸ਼ੀਆ ਕੱਪ ਦੇ ਮੈਨ ਆਫ ਦਾ ਸੀਰੀਜ਼ ਸ਼ਿਖਰ ਧਵਨ ਨੂੰ ਵੈਸਟਇੰਡੀਜ਼ ਖਿਲਾਫ ਟੈਸਟ ਸੀਰੀਜ਼ […]

ਤੇਸ਼ਵਰ ਪੁਜਾਰਾ ਨੇ ਆਪਣੀ ਇਸ ਹਰਕਤ ਨਾਲ ਲੋਕਾਂ ਨੂੰ ਕਰ ਦਿੱਤਾ ਹੈਰਾਨ

ਤੇਸ਼ਵਰ ਪੁਜਾਰਾ ਨੇ ਆਪਣੀ ਇਸ ਹਰਕਤ ਨਾਲ ਲੋਕਾਂ ਨੂੰ ਕਰ ਦਿੱਤਾ ਹੈਰਾਨ

ਨਵੀਂ ਦਿੱਲੀ- ਰਾਜਕੋਟ ‘ਚ ਭਾਰਤ ਅਤੇ ਵਿੰਡੀਜ਼ ਵਿਚਾਲੇ ਚਲ ਰਹੇ ਪਹਿਲੇ ਟੈਸਟ ਦੇ ਪਹਿਲੇ ਦਿਨ ਬੱਲੇਬਾਜ਼ੀ ਕਰਦੇ ਸਮੇਂ ਟੀਮ ਇੰਡੀਆ ਦੀ ਕੰਧ ਕਹੇ ਜਾਣ ਵਾਲੇ ਚੇਤੇਸ਼ਵਰ ਪੁਜਾਰਾ ਖੇਡਣ ਦੌਰਾਨ ਆਪਣੀ ਜੇਬ ‘ਚ ਪਾਣੀ ਦੀ ਬੋਤਲ ਅਤੇ ਰੁਮਾਲ ਰਖਦੇ ਹੋਏ ਨਜ਼ਰ ਆਏ, ਜੋ ਕਾਫੀ ਸੁਰਖ਼ੀਆਂ ‘ਚ ਆ ਗਿਆ ਹੈ ਕਿਉਂਕਿ ਟੈਸਟ ਕ੍ਰਿਕਟ ‘ਚ ਅਜਿਹੀਆਂ ਗਤੀਵਿਧੀਆਂ ਘੱਟ […]