ਰੋਹਿਤ ਨੂੰ ਜੜਨਾ ਹੋਵੇਗਾ ਸੈਂਕੜਾ, ਪਾਕਿਸਤਾਨ ਦੇ ਸਕੋਰ 235 ਦੇ ਪਾਰ

ਰੋਹਿਤ ਨੂੰ ਜੜਨਾ ਹੋਵੇਗਾ ਸੈਂਕੜਾ, ਪਾਕਿਸਤਾਨ ਦੇ ਸਕੋਰ 235 ਦੇ ਪਾਰ

ਨਵੀਂ ਦਿੱਲੀ— ਏਸ਼ੀਆ ਕੱਪ 2018 ‘ਚ ਬਤੌਰ ਕਪਤਾਨ ਜਦੋਂ ਰੋਹਿਤ ਸ਼ਰਮਾ ਮੈਦਾਨ ‘ਤੇ ਉਤਰਦੇ ਹਨ, ਤਾਂ ਉਹ ਲਗਾਤਾਰ ਕਪਤਾਨੀ ਪਾਰੀ ਖੇਡਦੇ ਹਨ। ਨਿਯਮਿਤ ਕਪਤਾਨ ਵਿਰਾਟ ਕੋਹਲੀ ਦੀ ਗੈਰਮੌਜੂਦਗੀ ‘ਚ ਟੀਮ ਦੀ ਅਗਵਾਈ ਕਰ ਰਹੇ ਰੋਹਿਤ ਨੇ ਇੱਥੇ ਲਗਾਤਾਰ ਦੋ ਮੈਚਾਂ ‘ਚ ਅਰਧ ਸੈਂਕੜੇ ਜੜੇ ਅਤੇ ਟੀਮ ਨੂੰ ਅਹਿਮ ਜਿੱਤ ਦਿਵਾ ਦਿੱਤੀ। ਇਕ ਵਾਰ ਫਿਰ ਅੱਜ […]

ਨਵੀਨ ਨੂੰ ਚਾਂਦੀ, ਦੀਪਕ ਨੇ ਵੀ ਫਾਈਨਲ ‘ਚ ਪਹੁੰਚ ਤਮਗਾ ਕੀਤਾ ਪੱਕਾ

ਨਵੀਨ ਨੂੰ ਚਾਂਦੀ, ਦੀਪਕ ਨੇ ਵੀ ਫਾਈਨਲ ‘ਚ ਪਹੁੰਚ ਤਮਗਾ ਕੀਤਾ ਪੱਕਾ

ਨਵੀਂ ਦਿੱਲੀ : ਭਾਰਤ ਦੇ ਨਵੀਨ ਨੂੰ ਸਲੋਵਾਕੀਆ ਦੇ ਟ੍ਰਨਾਵਾ ਵਿਚ ਚੱਲ ਰਹੀ ਜੂਨੀਅਰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿਚ 57 ਕਿ. ਗ੍ਰਾ. ਫ੍ਰੀ ਸਟਾਈਲ ਵਰਗ ਦੇ ਫਾਈਨਲ ਵਿਚ ਹਾਰ ਕੇ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ, ਜਦਕਿ ਦੀਪਕ ਪੂਨੀਆ ਨੇ 86 ਕਿ. ਗ੍ਰਾ. ਫ੍ਰੀ ਸਟਾਈਲ ਵਰਗ ਦੇ ਫਾਈਨਲ ਵਿਚ ਪਹੁੰਚ ਕੇ ਦੇਸ਼ ਦੀਆਂ ਇਸ ਚੈਂਪੀਅਨਸ਼ਿਪ ਵਿਚ […]

ਮੁਫਤ ਹੋਵੇਗਾ 5 ਲੱਖ ਰੁਪਏ ਤਕ ਦਾ ਇਲਾਜ !

ਮੁਫਤ ਹੋਵੇਗਾ 5 ਲੱਖ ਰੁਪਏ ਤਕ ਦਾ ਇਲਾਜ !

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 23 ਸਤੰਬਰ 2018 ਨੂੰ ਝਾਰਖੰਡ ਦੀ ਰਾਜਧਾਨੀ ਰਾਂਚੀ ਤੋਂ ਵਿਸ਼ਵ ਦੀ ਸਭ ਤੋਂ ਵੱਡੀ ਹੈਲਥਕੇਅਰ ਸਕੀਮ ‘ਪ੍ਰਧਾਨ ਮੰਤਰੀ ਜਨ ਅਰੋਗ ਯੋਜਨਾ’ (ਪੀ. ਐੱਮ. ਜੇ. ਏ. ਵਾਈ.) ਲਾਂਚ ਕਰ ਦਿੱਤੀ ਹੈ, ਜਿਸ ਨੂੰ ‘ਆਯੁਸ਼ਮਾਨ’ ਵੀ ਕਿਹਾ ਜਾਂਦਾ ਹੈ। ਇਸ ਯੋਜਨਾ ਦਾ ਫਾਇਦਾ ਦੇਸ਼ ਭਰ ‘ਚ 10 ਕਰੋੜ ਗਰੀਬ ਪਰਿਵਾਰਾਂ […]

ਤੂਫਾਨ ਕਾਰਨ ਲਾਪਤਾ ਹੋਏ ਭਾਰਤੀ ਨੇਵੀ ਅਧਿਕਾਰੀ ਦਾ ਮਿਲਿਆ ਸੰਦੇਸ਼

ਤੂਫਾਨ ਕਾਰਨ ਲਾਪਤਾ ਹੋਏ ਭਾਰਤੀ ਨੇਵੀ ਅਧਿਕਾਰੀ ਦਾ ਮਿਲਿਆ ਸੰਦੇਸ਼

ਸਿਡਨੀ- ਗੋਲਡਨ ਗਲੋਬ ਰੇਸ 2018 ‘ਚ ਸ਼ਾਮਲ ਹੋਣ ਵਾਲੇ ਲਾਪਤਾ ਭਾਰਤੀ ਮੂਲ ਦੇ ਨੇਵੀ ਅਧਿਕਾਰੀ ਅਭਿਲਾਸ਼ ਟੋਮੀ ਨੂੰ ਲੱਭਣ ਲਈ ਚੱਲੀ ਮੁਹਿੰਮ ਸਫਲ ਹੁੰਦੀ ਨਜ਼ਰ ਆ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਕੁੱਝ ਸਾਥੀਆਂ ਦਾ ਸੰਪਰਕ ਅਭਿਲਾਸ਼ ਨਾਲ ਹੋ ਗਿਆ ਹੈ। ਉਸ ਨੇ ਆਪਣੇ ਕੁੱਝ ਸਾਥੀਆਂ ਨੂੰ ਸੰਦੇਸ਼ ਭੇਜਿਆ ਹੈ ਕਿ ਉਹ ਇੰਨਾ […]

ਮਨੋਹਰ ਪਾਰੀਕਰ ਹੀ ਰਹਿਣਗੇ ਗੋਆ ਦੇ ਮੁੱਖਮੰਤਰੀ: ਮੋਦੀ ਸਰਕਾਰ

ਮਨੋਹਰ ਪਾਰੀਕਰ ਹੀ ਰਹਿਣਗੇ ਗੋਆ ਦੇ ਮੁੱਖਮੰਤਰੀ: ਮੋਦੀ ਸਰਕਾਰ

ਨੈਸ਼ਨਲ ਡੈਸਕ— ਮਨੋਹਰ ਪਾਰੀਕਰ ਦੀ ਖਰਾਬ ਸਿਹਤ ਵਿਚਾਲੇ ਗੋਆ ‘ਚ ਪਰਿਵਰਤਨ ਨੂੰ ਲੈ ਕੇ ਲੱਗ ਰਹੀਆਂ ਕਿਆਸ ਅਰਾਈਆਂ ਨੂੰ ਭਾਜਪਾ ਨੇ ਖਾਰਜ ਕਰ ਦਿੱਤਾ ਹੈ। ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਸਾਫ ਕਰ ਦਿੱਤਾ ਹੈ ਕਿ ਮਨੋਹਰ ਪਾਰੀਕਰ ਗੋਆ ਦੇ ਮੁੱਖਮੰਤਰੀ ਬਣੇ ਰਹਿਣਗੇ। ਉਥੇ ਦੀ ਕੈਬਨਿਟ ‘ਚ ਕੁਝ ਫੇਰਬਦਲ ਕੀਤਾ ਜਾ ਸਕਦਾ ਹੈ। ਸ਼ਾਹ ਨੇ ਟਵੀਟ […]