By G-Kamboj on
AUSTRALIAN NEWS

ਸਿਡਨੀ- ਪੱਛਮੀ ਆਸਟ੍ਰੇਲੀਆ ਦੀ ਆਸਟ੍ਰੇਲੀਅਨ ਮੈਡੀਕਲ ਐਸੋਸੀਏਸ਼ਨ (ਏਐਮਏ) ਟੈਸਟ ਕੀਤੇ ਜਾਣ ਦੀ ਉਡੀਕ ਕਰ ਰਹੇ ਲੋਕਾਂ ਵਿੱਚ ਕੋਵਿਡ ਸੰਚਾਰ ਦੀ ਸੰਭਾਵਨਾ ਬਾਰੇ ਚੇਤਾਵਨੀ ਦੇ ਰਹੀ ਹੈ। ਰਾਸ਼ਟਰੀ ਸਿਹਤ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਜੇਕਰ ਤੁਸੀਂ ਇੱਕ ਰੈਪਿਡ ਐਂਟੀਜੇਨ ਟੈਸਟ (RAT) ‘ਤੇ ਸਕਾਰਾਤਮਕ ਨਤੀਜਾ ਵਾਪਸ ਕਰਦੇ ਹੋ ਤਾਂ ਤੁਹਾਨੂੰ ਘਰ ਵਿੱਚ ਅਲੱਗ-ਥਲੱਗ ਹੋਣਾ ਚਾਹੀਦਾ ਹੈ। ਪਰ WA ਡਿਪਾਰਟਮੈਂਟ […]
By G-Kamboj on
ARTICLES, News
ਕਿੱਕਰੀ ਵਾਲੇ ਸਾਧਾਂ ਦੇ ਡੇਰੇ ਦਾ ਸੇਵਾਦਾਰ ਗੁਰਮੀਤ ਸਿੰਘ ਪਿਛਲੇ ਕੋਈ ਦੋ ਕੁ ਸਾਲਾਂ ਤੋਂ ਸ਼ਾਮ ਵਾਲੀ ਗਜਾ ਦੀ ਸੇਵਾ ਨਿਭਾਅ ਰਿਹਾ ਸੀ। ਮੀਂਹ ਜਾਵੇ ਹਨੇਰੀ ਜਾਵੇ, ਗੁਰਮੀਤ ਸਿੰਘ ਸ਼ਾਮੀ ਪੰਜ ਵਜੇ ਸਾਇਕਲ ਪਿੱਛੇ ਪਰਸ਼ਾਦਿਆਂ ਲਈ ਬੋਹੀਆ ਅਤੇ ਦਾਲ—ਭਾਜੀ ਲਈ ਇਕ ਵੱਡਾ ਡੋਲੂ ਟੰਗ ਗਲੀ—ਗਲੀ ਤੁਰ ਪੈਂਦਾ। “ਜੈ ਕਿੱਕਰੀ ਵਾਲੇ ਸਾਧਾਂ ਦੀ” ਦਾ ਹੋਕਾ ਦਿੰਦਿਆਂ […]
By G-Kamboj on
News, SPORTS NEWS

ਨਵੀਂ ਦਿੱਲੀ, 28 ਜਨਵਰੀ- ਮੁਲਤਵੀ ਰਣਜੀ ਟਰਾਫੀ ਅਗਲੇ ਮਹੀਨੇ ਤੋਂ ਦੋ ਪੜਾਵਾਂ ਵਿੱਚ ਖੇਡੀ ਜਾਵੇਗੀ। ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਅੱਜ ਇਹ ਐਲਾਨ ਕੀਤਾ। ਪਿਛਲੇ ਸਾਲ ਕਰੋਨਾ ਕਾਰਨ ਟੂਰਨਾਮੈਂਟ ਨਹੀਂ ਕਰਵਾਇਆ ਗਿਆ। 38 ਟੀਮਾਂ ਦਾ ਇਹ ਟੂਰਨਾਮੈਂਟ ਫਰਵਰੀ ਦੇ ਦੂਜੇ ਹਫ਼ਤੇ ਸ਼ੁਰੂ ਹੋਵੇਗਾ ਅਤੇ ਪਹਿਲਾ ਪੜਾਅ ਇੱਕ ਮਹੀਨੇ ਤੱਕ ਚੱਲੇਗਾ। ਪਹਿਲਾਂ ਇਹ 13 ਜਨਵਰੀ ਤੋਂ […]
By G-Kamboj on
INDIAN NEWS, News

ਪਟਨਾ, 28 ਜਨਵਰੀ-ਵਿਰੋਧੀ ਪਾਰਟੀਆਂ ਦੇ ਨੇਤਾਵਾਂ ਅਤੇ ਕਾਰਕੁਨਾਂ ਨੇ ਅੱਜ ਆਰਆਰਬੀ-ਐੱਨਟੀਪੀਸੀ ਪ੍ਰੀਖਿਆ ਪ੍ਰਕਿਰਿਆ ਦੇ ਵਿਰੋਧ ਵਿਚ ਵਿਦਿਆਰਥੀ ਜਥੇਬੰਦੀਆਂ ਵੱਲੋਂ ਦਿੱਤੇ ਬਿਹਾਰ ਬੰਦ ਦੇ ਸਮਰਥਨ ਵਿਚ ਪ੍ਰਦਰਸ਼ਨ ਕੀਤਾ ਅਤੇ ਸੜਕ ‘ਤੇ ਟਾਇਰ ਸਾੜ ਕੇ ਰੇਲ ਗੱਡੀਆਂ ਰੋਕੀਆਂ। ਬਿਹਾਰ ਦੀ ਰਾਜਧਾਨੀ ਪਟਨਾ ‘ਚ ਆਰਜੇਡੀ ਵਰਕਰਾਂ ਨੇ ਭਿਖਨਾ ਪਹਾੜੀ ਮੋੜ ‘ਤੇ ਟਾਇਰ ਸਾੜ ਕੇ ਸਰਕਾਰ ਵਿਰੋਧੀ ਨਾਅਰੇਬਾਜ਼ੀ ਕਰਕੇ […]
By G-Kamboj on
INDIAN NEWS, News

ਪਟਿਆਲਾ, 28 ਜਨਵਰੀ-ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਮੁਹਾਲੀ ਵਿਖੇ ਮਨੀ ਲਾਂਡਰਿੰਗ ਐਕਟ ਤਹਿਤ ਦਰਜ ਕੀਤੇ ਕੇਸ ਅਧੀਨ ਕੇਂਦਰੀ ਜੇਲ੍ਹ ਪਟਿਆਲਾ ਵਿਚ ਬੰਦ ਕਾਂਗਰਸੀ ਨੇਤਾ ਸੁਖਪਾਲ ਸਿੰਘ ਖਹਿਰਾ ਨੂੰ ਹਾਈ ਕੋਰਟ ਤੋਂ ਮਿਲੀ ਜ਼ਮਾਨਤ ਤਹਿਤ ਅੱਜ ਬਾਅਦ ਦੁਪਹਿਰ ਰਿਹਾਅ ਕਰ ਦਿੱਤਾ ਗਿਆ। ਉਹ ਇੱਥੇ ਅਠਾਰਾਂ ਨਵੰਬਰ ਤੋਂ ਬੰਦ ਸਨ। ਅਦਾਲਤ ਵੱਲੋਂ ਮਨਜ਼ੂਰ ਕੀਤੀ ਜ਼ਮਾਨਤ ਸਬੰਧੀ ਅੱਜ ਦਸਤਾਵੇਜ਼ ਪਟਿਆਲਾ […]