Novel coronavirus (covid-19) update

Novel coronavirus (covid-19) update

Across NSW, 95.2 per cent of people aged 16 and over have received a first dose of a COVID-19 vaccine, and 93.8 per cent have received two doses to Saturday 15 January. Of people aged 12 to 15, 82.1 per cent have received a first dose of COVID-19 vaccine, and 78.3 per cent have received […]

ਆਸਟ੍ਰੇਲੀਆਈ ਪ੍ਰਧਾਨ ਮੰਤਰੀ ਨੇ ਜੋਕੋਵਿਚ ਦੀ ਵਾਪਸੀ ਦੇ ਦਿੱਤੇ ਸੰਕੇਤ

ਆਸਟ੍ਰੇਲੀਆਈ ਪ੍ਰਧਾਨ ਮੰਤਰੀ ਨੇ ਜੋਕੋਵਿਚ ਦੀ ਵਾਪਸੀ ਦੇ ਦਿੱਤੇ ਸੰਕੇਤ

ਕੈਨਬਰਾ (PE): ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਦੁਨੀਆ ਦੇ ਨੰਬਰ ਵਨ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ‘ਤੇ ਲਗਾਈ ਗਈ ਤਿੰਨ ਸਾਲ ਦੀ ਪਾਬੰਦੀ ਤੋਂ ਪਹਿਲਾਂ ਉਹਨਾਂ ਨੂੰ ਆਸਟ੍ਰੇਲੀਆ ਪਰਤਣ ਦਾ ਮੌਕਾ ਦਿੱਤਾ ਹੈ। ਦੁਨੀਆ ਦੇ ਨੰਬਰ ਵਨ ਟੈਨਿਸ ਖਿਡਾਰੀ ਨੂੰ ਦੇਸ਼ ‘ਚ ਰਹਿਣ ਲਈ ਅਦਾਲਤੀ ਲੜਾਈ ਹਾਰਨ ਤੋਂ ਬਾਅਦ ਐਤਵਾਰ ਨੂੰ ਆਸਟ੍ਰੇਲੀਆ ਤੋਂ ਡਿਪੋਰਟ […]

ਸੰਯੁਕਤ ਸਮਾਜ ਮੋਰਚੇ ਅਤੇ ਚੜੂਨੀ ਦੀ ਪਾਰਟੀ ਵਿਚਾਲੇ ਸਮਝੌਤਾ

ਸੰਯੁਕਤ ਸਮਾਜ ਮੋਰਚੇ ਅਤੇ ਚੜੂਨੀ ਦੀ ਪਾਰਟੀ ਵਿਚਾਲੇ ਸਮਝੌਤਾ

ਘਨੌਰ,17 ਜਨਵਰੀ- ਸੰਯੁਕਤ ਕਿਸਾਨ ਮੋਰਚੇ ਵਿੱਚੋਂ ਟੁੱਟ ਕੇ ਬਣਿਆ ‘ਸੰਯੁਕਤ ਸੰਘਰਸ਼ ਪਾਰਟੀ ਜੋ ਕਿ ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦੀ ਪਾਰਟੀ ਹੈ, ਦਾ ਸੰਯੁਕਤ ਸਮਾਜ ਮੋਰਚੇ ਨਾਲ ਸਮਝੌਤਾ ਹੋ ਗਿਆ ਹੈ। ਇਸ ਸਮਝੌਤੇ ਤਹਿਤ ਸੰਯੁਕਤ ਸਮਾਜ ਮੋਰਚੇ ਵੱਲੋਂ ਚੜੂਨੀ ਦੀ ਪਾਰਟੀ ਨੂੰ ਪੰਜਾਬ ਅੰਦਰ ਦਸ ਸੀਟਾਂ ਦਿੱਤੀਆਂ ਜਾਣਗੀਆਂ। ਇਹ ਐਲਾਨ ਅੱਜ ਘਨੌਰ ਵਿਚ […]

ਰੈਲੀਆਂ ’ਤੇ ਪਾਬੰਦੀਆਂ ਕਾਰਨ ਸਿਆਸੀ ਪਾਰਟੀਆਂ ਦੀ ਟੇਕ ਸੋਸ਼ਲ ਮੀਡੀਆ ’ਤੇ

ਰੈਲੀਆਂ ’ਤੇ ਪਾਬੰਦੀਆਂ ਕਾਰਨ ਸਿਆਸੀ ਪਾਰਟੀਆਂ ਦੀ ਟੇਕ ਸੋਸ਼ਲ ਮੀਡੀਆ ’ਤੇ

ਚੰਡੀਗੜ੍ਹ, 17 ਜਨਵਰੀ- ਕੋਵਿਡ-19 ਦੇ ਵਧਦੇ ਮਾਮਲਿਆਂ ਵਿਚਾਲੇ ਚੋਣ ਕਮਿਸ਼ਨ ਨੇ 22 ਫਰਵਰੀ ਤੱਕ ਚੋਣ ਰੈਲੀਆਂ ’ਤੇ ਰੋਕ ਲਗਾਈ ਹੋਈ ਹੈ। ਅਜਿਹੇ ਵਿਚ ਪੰਜਾਬ ’ਚ ਸਿਆਸੀ ਪਾਰਟੀਆਂ ਦੀ ਟੇਕ ਸੋਸ਼ਲ ਮੀਡੀਆ ਪਲੈਟਫਾਰਮਾਂ ’ਤੇ ਲੱਗੀ ਹੋਈ ਹੈ। ਸਿਆਸੀ ਆਗੂ ਅੱਜਕੱਲ੍ਹ ਸੋਸ਼ਲ ਮੀਡੀਆ ਪਲੈਟਫਾਰਮਾਂ ਰਾਹੀਂ ਹੀ ਜਨਤਾ ਤੱਕ ਆਪਣੀ ਗੱਲ ਪਹੁੰਚਾਉਣ ਵਾਸਤੇ ਮਸ਼ੱਕਤ ਕਰ ਰਹੇ ਹਨ। ਸੂਬੇ […]