By G-Kamboj on
AUSTRALIAN NEWS, INDIAN NEWS, News

ਮੈਲਬੋਰਨ (PE)- ਬੀਤੇ ਵੀਰਵਾਰ ਨੂੰ ਮੈਲਬੌਰਨ ਦੇ ਮਿੱਲ ਪਾਰਕ ਇਲਾਕੇ ਵਿਚ ਭਾਰਤੀ ਮੂਲ ਦੇ ਵਿਅਕਤੀ ਪ੍ਰਬਲ ਰਾਜ ਸ਼ਰਮਾ ਵੱਲੋਂ ਆਪਣੀ ਪਤਨੀ ਪੂਨਮ ਸ਼ਰਮਾ ਅਤੇ 6 ਸਾਲਾ ਬੱਚੀ ਵਨੀਸਾ ਦੇ ਕਤਲ ਕਰਨ ਦਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰਬਲ ਰਾਜ ਸ਼ਰਮਾ (40) ਵੱਲੋਂ ਘਰੇਲੂ ਹਿੰਸਾ ਦੇ ਚਲਦਿਆਂ ਆਪਣੀ ਪਤਨੀ ਪੂਨਮ ਸ਼ਰਮਾ […]
By G-Kamboj on
INDIAN NEWS, News

ਨਵੀਂ ਦਿੱਲੀ, 15 ਜਨਵਰੀ- ਕਾਂਗਰਸ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ 86 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇੱਕ ਵਾਰ ਫਿਰ ਚਮਕੌਰ ਸਾਹਿਬ ਵਿਧਾਨ ਸਭਾ ਸੀਟ ਤੋਂ ਚੋਣ ਲੜਨਗੇ, ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਪੂਰਬੀ ਤੋਂ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਆਪਣੀ ਮੌਜੂਦਾ ਸੀਟ ਡੇਰਾ ਬਾਬਾ ਨਾਨਕ […]
By G-Kamboj on
INDIAN NEWS, News

ਪਟਿਆਲਾ, 15 ਜਨਵਰੀ- ਇਥੋਂ ਨਜ਼ਦੀਕ ਸਥਿਤ ਥਾਣਾ ਸਦਰ ਪਟਿਆਲਾ ਅਧੀਨ ਪਿੰਡ ਸੁਨਿਆਰਹੇੜੀ ਵਿਖੇ ਰਾਤ ਨੂੰ ਕਮਰੇ ਵਿੱਚ ਰੱਖੀ ਅੰਗੀਠੀ ਨੇ ਦੋ ਜਣਿਆਂ ਦੀ ਜਾਨ ਲੈ ਲਈ। ਇਹ ਘਟਨਾ ਇਥੇ ਮਾਰਬਲ ਹਾਊਸ ਦੀ ਹੈ। ਮੌਤ ਦੇ ਮੂੰਹ ਜਾਣ ਵਾਲ਼ੇ ਦੋਵੇਂ ਵਿਅਕਤੀ ਨੇਪਾਲ ਦੇ ਸਨ, ਜਿਨ੍ਹਾਂ ਦੀ ਪਛਾਣ ਪੂਰਨ ਅਤੇ ਮਨੋਜ ਕੁਮਾਰ ਵਜੋਂ ਹੋਈ ਹੈ। ਥਾਣਾ ਸਦਰ […]
By G-Kamboj on
INDIAN NEWS, News

ਨਵੀਂ ਦਿੱਲੀ, 15 ਜਨਵਰੀ- ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਰਾਸ਼ਟਰੀ ਰਾਜਧਾਨੀ ਵਿੱਚ ਇਸ ਸਾਲ 26 ਜਨਵਰੀ ਨੂੰ ਗਣਤੰਤਰ ਦਿਵਸ ਦੀ ਪਰੇਡ ਵਿੱਚ 24,000 ਲੋਕਾਂ ਨੂੰ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ। ਸੂਤਰਾਂ ਨੇ ਕਿਹਾ ਕਿ ਦੇਸ਼ ‘ਤੇ ਵਿਸ਼ਵਵਿਆਪੀ ਮਹਾਮਾਰੀ ਦੇ ਆਉਣ ਤੋਂ ਪਹਿਲਾਂ ਸਾਲ 2020 ਵਿਚ 1.25 ਲੱਖ ਲੋਕਾਂ ਨੂੰ ਪਰੇਡ ਦੌਰਾਨ ਹਾਜ਼ਰ ਹੋਣ ਦੀ ਇਜਾਜ਼ਤ […]
By G-Kamboj on
News, World News

ਨਿਊਯਾਰਕ, 15 ਜਨਵਰੀ-ਨਿਊਯਾਰਕ ਦੇ ਜੇਐੱਫਕੇ ਕੌਮਾਂਤਰੀ ਹਵਾਈ ਅੱਡੇ ’ਤੇ ਭਾਰਤੀ ਮੂਲ ਦੇ ਸਿੱਖ ਟੈਕਸੀ ਡਰਾਈਵਰ ’ਤੇ ਹਮਲਾ ਕਰਨ, ਉਸ ਦੀ ਪੱਗ ਨਾਲ ਲਾਹੁਣ ਅਤੇ ‘ਪਗੜੀਧਾਰੀ ਆਪਣੇ ਦੇਸ਼ ਵਾਪਸ ਚਲੇ ਜਾਣ’ ਕਹਿਣ ਦੇ ਦੋਸ਼ ਹੇਠ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ’ਤੇ ਨਸਲੀ ਨਫ਼ਰਤ ਦਾ ਦੋਸ਼ ਲਾਇਆ ਗਿਆ ਹੈ। ਮੁਹੰਮਦ ਹਸਨੈਨ ਨੂੰ 3 ਜਨਵਰੀ […]