ਬੇਅਦਬੀ ਮਾਮਲਿਆਂ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਦੇ ਵੱਡੇ ਖੁਲਾਸੇ

ਬੇਅਦਬੀ ਮਾਮਲਿਆਂ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਦੇ ਵੱਡੇ ਖੁਲਾਸੇ

ਚੰਡੀਗੜ੍ਹ : ਇੱਥੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪ੍ਰੈੱਸ ਕਾਨਫਰੰਸ ਦੌਰਾਨ ਪੰਜਾਬ ‘ਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਸਬੰਧੀ ਵੱਡੇ ਖੁਲਾਸੇ ਕੀਤੇ ਹਨ। ਉਨ੍ਹਾਂ ਕਿਹਾ ਬੇਅਦਬੀ ਮਾਮਲਿਆਂ ‘ਤੇ ਪੂਰੀ ਰਿਪੋਰਟ ਤਿਆਰ ਕਰਕੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਕਾਫੀ ਸ਼ਲਾਘਾਯੋਗ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਰਿਪੋਰਟਾਂ ਮੁਤਾਬਕ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ […]

ਪੰਜਾਬ ‘ਚ 12 ਫੀਸਦੀ ਤੋਂ ਜ਼ਿਆਦਾ ਖੇਤੀ ਯੋਗ ਭੂਮੀ ‘ਤੇ ਨਾਜਾਇਜ਼ ਕਬਜ਼ੇ

ਪੰਜਾਬ ‘ਚ 12 ਫੀਸਦੀ ਤੋਂ ਜ਼ਿਆਦਾ ਖੇਤੀ ਯੋਗ ਭੂਮੀ ‘ਤੇ ਨਾਜਾਇਜ਼ ਕਬਜ਼ੇ

ਚੰਡੀਗੜ੍ਹ : ਪੰਜਾਬ ‘ਚ ਕੁੱਲ 12 ਫੀਸਦੀ ਤੋਂ ਜ਼ਿਆਦਾ ਖੇਤੀ ਯੋਗ ਭੂਮੀ ‘ਤੇ ਗੈਰ ਕਾਨੂੰਨੀ ਕਬਜ਼ੇ ਕੀਤੇ ਗਏ ਹਨ। ਪੰਜਾਬ ਪੰਚਾਇਤ ਵਿਭਾਗ ਵਲੋਂ ਇਕੱਠੇ ਕੀਤੇ ਗਏ ਆਂਕੜਿਆਂ ਮੁਤਾਬਕ ਸੂਬੇ ‘ਚ ਕੁੱਲ 1.70 ਲੱਖ ਏਕੜ ਖੇਤੀ ਯੋਗ ਭੂਮੀ ਹੈ, ਜਿਸ ‘ਚੋਂ 21,106 ਏਕੜ ਜ਼ਮੀਨ ‘ਤੇ ਗੈਰ ਕਾਨੂੰਨੀ ਤਰੀਕੇ ਨਾਲ ਕਬਜ਼ਾ ਕੀਤਾ ਗਿਆ ਹੈ। ਇਸ ਮਾਮਲੇ ਸਬੰਧੀ […]

ਸੁਖਬੀਰ ਬਾਦਲ ਦੀ ਫ਼ਰੀਦਕੋਟ ਰੈਲੀ : ਸਿੱਖ ਜਥੇਬੰਦੀਆਂ ਤੇ ਅਕਾਲੀ ਵਰਕਰਾਂ ‘ਚ ਤਣਾਅ

ਸੁਖਬੀਰ ਬਾਦਲ ਦੀ ਫ਼ਰੀਦਕੋਟ ਰੈਲੀ : ਸਿੱਖ ਜਥੇਬੰਦੀਆਂ ਤੇ ਅਕਾਲੀ ਵਰਕਰਾਂ ‘ਚ ਤਣਾਅ

ਫ਼ਰੀਦਕੋਟ – ਸ਼੍ਰੋਮਣੀ ਅਕਾਲੀ ਦਲ ਵਲੋਂ 15 ਸਤੰਬਰ ਨੂੰ ਫ਼ਰੀਦਕੋਟ ਵਿਖੇ ਕੀਤੀ ਜਾ ਰਹੀ ਪੋਲ ਖੋਲ ਰੈਲੀ ਦੇ ਸਬੰਧ ਵਿਚ ਅੱਜ ਸਥਾਨਕ ਚਾਂਦ ਮੈਰਿਜ ਪੈਲੇਸ ਵਿਖੇ ਮਾਲਵਾ ਦੇ ਕਈ ਜ਼ਿਲਿਆਂ ਦੇ ਵਰਕਰਾਂ ਦੀ ਮੀਟਿੰਗ ਕੀਤੀ ਜਾ ਰਹੀ ਹੈ। ਇਸ ਮੀਟਿੰਗ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹੁੰਚ ਰਹੇ ਹਨ। ਇਸ ਤੋਂ ਪਹਿਲਾਂ […]

ਕੋਲਕਾਤਾ ਪੁਲ ਹਾਦਸਾ : ਇੱਕ ਦੀ ਮੌਤ, ਦੋ ਵਿਅਕਤੀਆਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖ਼ਦਸ਼ਾ

ਕੋਲਕਾਤਾ ਪੁਲ ਹਾਦਸਾ : ਇੱਕ ਦੀ ਮੌਤ, ਦੋ ਵਿਅਕਤੀਆਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖ਼ਦਸ਼ਾ

ਕੋਲਕਾਤਾ – ਕੋਲਕਾਤਾ ਦੇ ਦੱਖਣ ‘ਚ ਮਾਜੇਰਹਾਟ ਇਲਾਕੇ ‘ਚ ਸਥਿਤ 50 ਸਾਲਾ ਪੁਰਾਣੇ ਪੁਲ ਦੇ ਢਹਿ ਜਾਣ ਦੇ ਹਾਦਸੇ ‘ਚ ਡੀ. ਸੀ. (ਦੱਖਣੀ) ਮੀਰਾਜ ਖਾਲਿਦ ਨੇ ਦੱਸਿਆ ਇਸ ਹਾਦਸੇ ‘ਚ ਇੱਕ ਵਿਅਕਤੀ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਦੋ ਲੋਕਾਂ ਦੇ ਅਜੇ ਵੀ ਮਲਬੇ ਹੇਠਾਂ ਦੱਬੇ ਹੋਣ ਦਾ ਸ਼ੱਕ ਹੈ। ਉਨ੍ਹਾਂ ਦੱਸਿਆ ਕਿ […]

ਹੈਲਮੈੱਟ ਦੇ ਫੈਸਲੇ ਖਿਲਾਫ ਸੜਕਾਂ ‘ਤੇ ਉਤਰਿਆ ਅਕਾਲੀ ਦਲ

ਹੈਲਮੈੱਟ ਦੇ ਫੈਸਲੇ ਖਿਲਾਫ ਸੜਕਾਂ ‘ਤੇ ਉਤਰਿਆ ਅਕਾਲੀ ਦਲ

ਚੰਡੀਗੜ੍ਹ : ਚੰਡੀਗੜ੍ਹ ਪ੍ਰਸ਼ਾਸਨ ਵਲੋਂ ਔਰਤਾਂ ਦਾ ਹੈਲਮੈੱਟ ਪਾਉਣਾ ਲਾਜ਼ਮੀ ਕਰਨ ਦੇ ਵਿਰੋਧ ‘ਚ ਅਕਾਲੀ ਦਲ ਵਲੋਂ ਸੈਕਟਰ-34 ਦੇ ਗੁਰਦੁਆਰਾ ਸਾਹਿਬ ਤੋਂ ਇਕ ਰੋਸ ਮਾਰਚ ਕੱਢਿਆ ਗਿਆ। ਔਰਤਾਂ ਤੇ ਪੁਰਸ਼ਾਂ ਵਲੋਂ ਕੱਢਿਆ ਗਿਆ ਇਹ ਰੋਸ ਮਾਰਚ ਸੈਕਟਰ-33 ਅਤੇ 32 ਤੋਂ ਹੁੰਦਾ ਹੋਇਆ ਗਵਰਨਰ ਹਾਊਸ ਜਾਵੇਗਾ, ਜਿੱਥੇ ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਨੂੰ ਹੈਲਮੈੱਟ […]