ਜਦੋਂ ਚਾਹੇ ਦੁਨੀਆ ਦਾ ‘ਇੰਟਰਨੈੱਟ’ ਬਲੈਕਆਊਟ ਕਰ ਸਕਦੈ ਰੂਸ-ਬ੍ਰਿਟੇਨ ਦੇ ਐਡਮਿਰਲ

ਜਦੋਂ ਚਾਹੇ ਦੁਨੀਆ ਦਾ ‘ਇੰਟਰਨੈੱਟ’ ਬਲੈਕਆਊਟ ਕਰ ਸਕਦੈ ਰੂਸ-ਬ੍ਰਿਟੇਨ ਦੇ ਐਡਮਿਰਲ

ਲੰਡਨ (PE)- ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਜਦੋਂ ਚਾਹੁਣ ਦੁਨੀਆ ਵਿਚ ਇੰਟਰਨੈੱਟ ਬਲੈਕਆਊਟ ਕਰ ਸਕਦੇ ਹਨ। ਇਹ ਚਿਤਾਵਨੀ ਬ੍ਰਿਟੇਨ ਦੇ ਇਕ ਪ੍ਰਮੁੱਖ ਫ਼ੌਜੀ ਅਧਿਕਾਰੀ ਨੇ ਦਿੱਤੀ।ਸਮੁੰਦਰ ਵਿਚ ਹਜ਼ਾਰਾਂ ਫੁੱਟ ਹੇਠਾਂ ਉਹ ਇੰਟਰਨੈੱਟ ਕੇਬਲਸ ਹਨ ਜੋ ਗਲੋਬਲ ਨੈੱਟਵਰਕ ਪ੍ਰਦਾਨ ਕਰਦੀਆਂ ਹਨ। ਜੇਕਰ ਇਨ੍ਹਾਂ ਕੇਬਲਸ ਨੂੰ ਡਿਸੇਬਲਡ ਕਰ ਦਿੱਤਾ ਜਾਵੇ ਤਾਂ ਅਸੀਂ ਆਪਣੇ ਫੋਨ ਅਤੇ ਲੈਪਟਾਪ ’ਤੇ […]

ਅਦਾਕਾਰ ਸਿਧਾਰਥ ਨੇ ਸਾਇਨਾ ਨੇਹਵਾਲ ਤੋਂ ਮੁਆਫ਼ੀ ਮੰਗੀ

ਅਦਾਕਾਰ ਸਿਧਾਰਥ ਨੇ ਸਾਇਨਾ ਨੇਹਵਾਲ ਤੋਂ ਮੁਆਫ਼ੀ ਮੰਗੀ

ਮੁੰਬਈ, 12 ਜਨਵਰੀ- ਅਭਿਨੇਤਾ ਸਿਧਾਰਥ ਨੇ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਤੋਂ ਆਪਣੇ ਟਵੀਟ ਲਈ ਮੁਆਫ਼ੀ ਮੰਗੀ ਹੈ ਅਤੇ ਕਿਹਾ ਹੈ ਕਿ ਉਸ ਦਾ ਕਦੇ ਵੀ ਇਰਾਦਾ ਨਹੀਂ ਸੀ ਕਿ ਇੱਕ ਔਰਤ ਹੋਣ ਦੇ ਨਾਤੇ ਉਸ ਦਾ ਮਜ਼ਾਕ ਉਡਾਇਆ ਜਾਵੇ। ਉਸ ਨੇ ਮੁਆਫ਼ੀ ਮੰਗਦਿਆਂ ਕਿਹ,‘ਸਾਇਨਾ, ਮੈਂ ਆਪਣੇ ਭੱਦੇ ਮਜ਼ਾਕ ਲਈ ਤੁਹਾਡੇ ਤੋਂ ਮੁਆਫੀ ਮੰਗਣਾ ਚਾਹੁੰਦੀ ਹਾਂ ਜੋ […]

2022 ‘ਚ ਜਾਪਾਨ ਅਤੇ ਸਿੰਗਾਪੁਰ ਦਾ ‘ਪਾਸਪੋਰਟ’ ਹੈ ਸਭ ਤੋਂ ਸ਼ਕਤੀਸ਼ਾਲੀ

2022 ‘ਚ ਜਾਪਾਨ ਅਤੇ ਸਿੰਗਾਪੁਰ ਦਾ ‘ਪਾਸਪੋਰਟ’ ਹੈ ਸਭ ਤੋਂ ਸ਼ਕਤੀਸ਼ਾਲੀ

ਭਾਰਤੀ ਪਾਸਪੋਰਟ 83ਵੇਂ ਸਥਾਨ ‘ਤੇ ਵਾਸ਼ਿੰਗਟਨ (PE): ਦੁਨੀਆ ਵਿੱਚ ਕਿਹੜੇ ਦੇਸ਼ ਦਾ ਪਾਸਪੋਰਟ ਸਭ ਤੋਂ ਸ਼ਕਤੀਸ਼ਾਲੀ ਹੈ ਅਤੇ ਕਿਹੜੇ ਦੇਸ਼ ਦਾ ਪਾਸਪੋਰਟ ਸਭ ਤੋਂ ਕਮਜ਼ੋਰ ਮੰਨਿਆ ਜਾਂਦਾ ਹੈ, ਸਾਲ 2022 ਵਿੱਚ ਪਾਸਪੋਰਟਾਂ ਦੀ ਦਰਜਾਬੰਦੀ ਸਾਹਮਣੇ ਆ ਚੁੱਕੀ ਹੈ। ਇਹ ਦਰਜਾਬੰਦੀ ਪਾਸਪੋਰਟ ਦੀ ਆਜ਼ਾਦੀ ਬਾਰੇ ਇੰਟਰਨੈਸ਼ਨਲ ਏਅਰ ਟਰਾਂਸਪੋਰਟ ਐਸੋਸੀਏਸ਼ਨ (ਆਈਏਟੀਏ) ਦੁਆਰਾ ਪ੍ਰਦਾਨ ਕੀਤੇ ਗਏ ਖਾਸ ਅੰਕੜਿਆਂ […]

ਦਿੱਲੀ ਗੁਰਦੁਆਰਾ ਕਮੇਟੀ ‘ਚ ਸਿੰਘ ਸਭਾ ਪ੍ਰਧਾਨ ਦੀ ਨਾਮਜਦਗੀ ਮੁੱੜ੍ਹ ਵਿਵਾਦਾਂ ‘ਚ

ਨਵੀ ਕਮੇਟੀ ਦੇ ਗਠਨ ‘ਚ ਦੇਰੀ ਲਈ ਸਰਕਾਰ ਦੀ ਜਵਾਬਦੇਹੀ ! ਦਿੱਲੀ : 12 ਜਨਵਰੀ (ਇੰਦਰ ਮੋਹਨ ਸਿੰਘ) – ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ‘ਚ ਸਿੰਘ ਸਭਾ ਗੁਰਦੁਆਰੇ ਦੇ ਦੂਜੇ ਪ੍ਰਧਾਨ ਦੀ ਨਾਮਜਦਗੀ ਦਾ ਮਾਮਲਾ ਵੀ ਕਾਨੂੰਨੀ ਪੇਚਾਂ ‘ਚ ਉਲੱਝ ਗਿਆ ਹੈ। ਇਸ ਸਬੰਧ ‘ਚ ਖੁਲਾਸਾ ਕਰਦਿਆਂ ਦਿੱਲੀ ਗੁਰੂਦੁਆਰਾ ਮਾਮਲਿਆਂ ਦੇ ਜਾਣਕਾਰ ਸ. ਇੰਦਰ ਮੋਹਨ […]

ਆਸਟ੍ਰੇਲੀਆ ‘ਚ 15 ਮਹੀਨਿਆਂ ਬਾਅਦ ਲਾਗ ਨਾਲ ਸਭ ਤੋਂ ਵੱਧ ਮੌਤਾਂ

ਆਸਟ੍ਰੇਲੀਆ ‘ਚ 15 ਮਹੀਨਿਆਂ ਬਾਅਦ ਲਾਗ ਨਾਲ ਸਭ ਤੋਂ ਵੱਧ ਮੌਤਾਂ

ਕੈਨਬਰਾ (PE): ਆਸਟ੍ਰੇਲੀਆ ਵਿਖੇ ਵਰਤਮਾਨ ਵਿਚ ਕੋਰੋਨਾ ਇਨਫੈਕਸ਼ਨ ਨਾਲ ਮਰਨ ਵਾਲਿਆਂ ਦੀ ਗਿਣਤੀ ਇਸ ਸਮੇਂ 15 ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ ‘ਤੇ ਹੈ। ਆਸਟ੍ਰੇਲੀਆ ‘ਚ ਬੁੱਧਵਾਰ ਨੂੰ ਇਸ ਮਹਾਮਾਰੀ ਦੀ ਲਾਗ ਕਾਰਨ 42 ਲੋਕਾਂ ਦੀ ਮੌਤ ਹੋ ਗਈ, ਜਿਸ ਦੌਰਾਨ ਦੇਸ਼ ਦੇ ਸਭ ਤੋਂ ਵੱਡੇ ਰਾਜਾਂ ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਵਿੱਚ 21-21 ਮੌਤਾਂ […]