ਭਾਰਤੀ ਫੌਜ ‘ਚੋਂ ਘਟੀ ਪੰਜਾਬੀਆਂ ਦੀ ਗਿਣਤੀ, ਨਸ਼ਿਆਂ ਨੇ ਮਾਰੀ ਮੱਤ

ਭਾਰਤੀ ਫੌਜ ‘ਚੋਂ ਘਟੀ ਪੰਜਾਬੀਆਂ ਦੀ ਗਿਣਤੀ, ਨਸ਼ਿਆਂ ਨੇ ਮਾਰੀ ਮੱਤ

ਕਪੂਰਥਲਾ : ਭਾਰਤੀ ਫੌਜ ਦੇ ਸਲੈਕਸ਼ਨ ਸੈਂਟਰ ਨਾਰਥ ਦੇ ਮੁੱਖ ਮੇਜਰ ਜਨਰਲ ਵਲੋਂ ਇੱਥੇ ਐਨ. ਸੀ. ਸੀ. ਦੇ 300 ਉਮੀਦਵਾਰਾਂ ਨੂੰ ਸਰਟੀਫਿਕੇਟ ਦਿੱਤੇ ਗਏ। ਇੱਥੇ ਮੇਜਰ ਨੇ ਪੰਜਾਬ ਦੇ ਨੌਜਵਾਨਾਂ ‘ਤੇ ਚਿੰਤਾ ਜ਼ਾਹਰ ਕਰਦੇ ਹੋਏ ਕਿਹਾ ਕਿ ਭਾਰਤੀ ਫੌਜ ‘ਚ ਪੰਜਾਬ ਦੇ ਨੌਜਵਾਨਾਂ ਦੀ ਗਿਣਤੀ ਪਹਿਲਾਂ ਨਾਲੋਂ ਘੱਟ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ […]

ਹਲਵਾਰਾ ਤੋਂ ਵੀ ਸ਼ੁਰੂ ਹੋਵੇਗੀ ਵਿਦੇਸ਼ਾਂ ਲਈ ਉਡਾਣ

ਹਲਵਾਰਾ ਤੋਂ ਵੀ ਸ਼ੁਰੂ ਹੋਵੇਗੀ ਵਿਦੇਸ਼ਾਂ ਲਈ ਉਡਾਣ

ਲੁਧਿਆਣਾ- ਹਵਾਈ ਸਫਰ ਕਰਨ ਵਾਲੇ ਪੰਜਾਬ ਦੇ ਲੋਕਾਂ ਨੂੰ ਜਲਦ ਇਕ ਹੋਰ ਤੋਹਫਾ ਮਿਲ ਸਕਦਾ ਹੈ। ਕੇਂਦਰ ਸਰਕਾਰ ਦੀ ਉਡਾਣ ਸਕੀਮ ਤਹਿਤ ਸਾਹਨੇਵਾਲ ‘ਚ ਬਣਾਇਆ ਗਿਆ ਹਵਾਈ ਅੱਡਾ ਜਲਦ ਹੀ ਹਲਵਾਰਾ ‘ਚ ਸ਼ਿਫਟ ਕੀਤਾ ਜਾ ਸਕਦਾ ਹੈ, ਜਿੱਥੋਂ ਵਿਦੇਸ਼ ਲਈ ਵੀ ਫਲਾਈਟ ਸ਼ੁਰੂ ਹੋ ਸਕੇਗੀ। ਸਾਹਨੇਵਾਲ ਦਾ ਹਵਾਈ ਅੱਡਾ ਛੋਟਾ ਹੋਣ ਕਾਰਨ ਸਹੂਲਤਾਂ ਦੀ ਕਾਫੀ […]

ਭਾਰਤੀ ਖਿਡਾਰੀਆਂ ਨੇ 67 ਸਾਲਾਂ ‘ਚ ਪਹਿਲੀ ਵਾਰ ਏਸ਼ੀਅਨ ਖੇਡਾਂ ‘ਚ ਦਿਖਾਇਆ ਦਮ

ਭਾਰਤੀ ਖਿਡਾਰੀਆਂ ਨੇ 67 ਸਾਲਾਂ ‘ਚ ਪਹਿਲੀ ਵਾਰ ਏਸ਼ੀਅਨ ਖੇਡਾਂ ‘ਚ ਦਿਖਾਇਆ ਦਮ

ਨਵੀਂ ਦਿੱਲੀ- 18ਵੀਆਂ ਏਸ਼ੀਅਨ ਖੇਡਾਂ ਦੀ ਐਤਵਾਰ ਨੂੰ ਸਮਾਪਤੀ ਹੋ ਗਈ ਹੈ। 15 ਦਿਨ ਚੱਲੀਆਂ ਖੇਡਾਂ ‘ਚ ਚੀਨ ਨੇ 132 ਸੋਨ ਤਮਗਿਆਂ ਨਾਲ ਕੁਲ 289 ਮੈਡਲ ਜਿੱਤ ਕੇ -1 ‘ਤੇ ਰਿਹਾ। ਹਾਲਾਂਕਿ, ਇਹ ਉਸਦਾ 16 ਸਾਲ ਦਾ ਖਰਾਬ ਪ੍ਰਦਰਸ਼ਨ ਹੈ। ਭਾਰਤ ਨੇ 15 ਸੋਨ ਤਮਗਿਆਂ ਨਾਲ ਕੁਲ 69 ਤਮਗੇ ਜਿੱਤੇ। ਇਹ ਸਾਡਾ 67 ਸਾਲਾਂ ‘ਚ […]

ਸੱਤਾ ਦੇ ਲਾਲਚ ‘ਚ ਲੋਕਾਂ ਦਾ ਧਿਆਨ ਭਟਕਾਉਣ ਲਈ ਅਕਾਲੀਆਂ ਨੇ ਕਰਵਾਈ ਬੇਅਦਬੀ : ਧਰਮਸੌਤ

ਸੱਤਾ ਦੇ ਲਾਲਚ ‘ਚ ਲੋਕਾਂ ਦਾ ਧਿਆਨ ਭਟਕਾਉਣ ਲਈ ਅਕਾਲੀਆਂ ਨੇ ਕਰਵਾਈ ਬੇਅਦਬੀ : ਧਰਮਸੌਤ

ਜਲੰਧਰ – ਕਾਂਗਰਸ ਪਾਰਟੀ ਦੇ 5ਵੀਂ ਵਾਰ ਵਿਧਾਇਕ ਤੇ ਤੀਜੀ ਵਾਰ ਵਜ਼ੀਰ ਬਣੇ ਸਾਧੂ ਸਿੰਘ ਧਰਮਸੌਤ ਅੱਜਕਲ ਤਿੰਨ ਵਿਭਾਗਾਂ (ਜੰਗਲਾਤ, ਪ੍ਰਿੰਟਿੰਗ, ਸਟੇਸ਼ਨਰੀ ਤੇ ਅਨੁਸੂਚਿਤ ਜਾਤੀਆਂ ਤੇ ਪੱਛੜੀਆਂ ਸ਼੍ਰੇਣੀਆਂ ਭਲਾਈ ਵਿਭਾਗ) ਦਾ ਕੰਮਕਾਜ ਵੇਖ ਰਹੇ ਹਨ। ਬੀਤੇ ਦਿਨੀਂ ਉਹ ਜਗਬਾਣੀ ਟੀ. ਵੀ. ਦੇ ਸਟੂਡੀਓ ਪਹੁੰਚੇ, ਜਿੱਥੇ ਉਨ੍ਹਾਂ ਪੰਜਾਬ ਦੇ ਚਲੰਤ ਮਸਲਿਆਂ ‘ਤੇ ਸਾਡੇ ਪ੍ਰਤੀਨਿਧੀ ਰਮਨਦੀਪ ਸਿੰਘ […]

ਨਸ਼ਿਆਂ ਖਿਲਾਫ ਖੁੱਲ੍ਹ ਕੇ ਡਟੇ ਪਿੰਡਾਂ ਦੇ ਲੋਕ, ਬਣਾ ਲਿਆ ਖੁਫੀਆ ਤੰਤਰ

ਨਸ਼ਿਆਂ ਖਿਲਾਫ ਖੁੱਲ੍ਹ ਕੇ ਡਟੇ ਪਿੰਡਾਂ ਦੇ ਲੋਕ, ਬਣਾ ਲਿਆ ਖੁਫੀਆ ਤੰਤਰ

ਬਠਿੰਡਾ : ਨਸ਼ਿਆਂ ‘ਚ ਰੁਲਦੀ ਜਾ ਰਹੀ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਹੁਣ ਪਿੰਡ ਵਾਲਿਆਂ ਨੇ ਆਪਣੇ ਪੱਧਰ ‘ਤੇ ਹੀ ਮੁਹਿੰਮ ਛੇੜ ਦਿੱਤੀ ਹੀ। ਜ਼ਿਲੇ ਦੇ ਕਈ ਪਿੰਡਾਂ ‘ਚ ਲੋਕ ਖੁੱਲ੍ਹ ਕੇ ਤਸਕਰਾਂ ਖਿਲਾਫ ਸਾਹਮਣੇ ਆਉਣ ਲੱਗੇ ਹਨ। ਬਠਿੰਡਾ ਤੋਂ 10 ਕਿਲੋਮੀਟਰ ਦੂਰ ਪਿੰਡ ਬੀੜਤਾਲਾਬ ‘ਚ 5 ਸਾਲਾਂ ‘ਚ ਨਸ਼ਿਆਂ ਨਾਲ 25 ਤੋਂ ਜ਼ਿਆਦਾ […]