ਦੋ ਰਾਜਾਂ ਨਾਲ ਸਰਹੱਦੀ ਪਾਬੰਦੀਆਂ ਨੂੰ ਸਖ਼ਤ ਕਰੇਗਾ ਪੱਛਮੀ ਆਸਟ੍ਰੇਲੀਆ

ਦੋ ਰਾਜਾਂ ਨਾਲ ਸਰਹੱਦੀ ਪਾਬੰਦੀਆਂ ਨੂੰ ਸਖ਼ਤ ਕਰੇਗਾ ਪੱਛਮੀ ਆਸਟ੍ਰੇਲੀਆ

ਸਿਡਨੀ (P E)-ਕੋਰੋਨਾ ਕੇਸਾਂ ‘ਚ ਰੋਜ਼ਾਨਾ ਹੋ ਰਹੇ ਵਾਧੇ ਕਾਰਨ ਸਰਕਾਰਾਂ ਬਹੁਤ ਚਿੰਤਤ ਹੋ ਗਈਆਂ ਹਨ ਜਿਸ ਤੋਂ ਬਾਅਦ ਪੱਛਮੀ ਆਸਟ੍ਰੇਲੀਆ ਇਕ ਸਖਤ ਕਦਮ ਲਿਆ ਹੈ। ਦਸ ਦਈਏ ਕਿ ਪੱਛਮੀ ਆਸਟ੍ਰੇਲੀਆ 3 ਜਨਵਰੀ ਤੋਂ 12.01am ਵਜੇ ਤਸਮਾਨੀਆ ਅਤੇ ACT ਨਾਲ ਆਪਣੀ ਸਰਹੱਦ ਨੂੰ ਸਖ਼ਤ ਕਰਨ ਲਈ ਤਿਆਰ ਹੈ। ਇੰਨਾਂ ਦੋਵਾਂ ਰਾਜਾਂ ਨੂੰ ਸੋਮਵਾਰ ਤੋਂ ‘ਉੱਚ […]

ਆਸਟ੍ਰੇਲੀਆ ‘ਚ ਪ੍ਰਧਾਨ ਮੰਤਰੀ ਮੌਰੀਸਨ ਨੇ ਜਤਾਈ ਆਸ

ਆਸਟ੍ਰੇਲੀਆ ‘ਚ ਪ੍ਰਧਾਨ ਮੰਤਰੀ ਮੌਰੀਸਨ ਨੇ ਜਤਾਈ ਆਸ

ਸਿਡਨੀ (P E)- ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਦੇਸ਼ ਦੀ ਸਿਹਤ ਪ੍ਰਣਾਲੀ ਕੋਰੋਨਾ ਵਾਇਰਸ ਦੀ ਨਵੀਂ ਲਹਿਰ ਨੂੰ ਸੰਭਾਲ ਸਕਦੀ ਹੈ। ਭਾਵੇਂਕਿ ਦੇਸ਼ ਵਿਚ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕਰੋਨ ਕਾਰਨ ਇਨਫੈਕਸ਼ਨ ਸਬੰਧੀ ਮਾਮਲਿਆਂ ਵਿਚ ਵਾਧਾ ਜਾਰੀ ਹੈ। ਦੇਸ਼ ਦੇ ਵਿਕਟੋਰੀਆ ਰਾਜ ਵਿੱਚ ਰਿਕਾਰਡ ਸੰਖਿਆ ਵਿੱਚ ਸੰਕਰਮਣ ਅਤੇ […]

ਧਰਮ ਸੰਸਦ ਮਾਮਲੇ ਵਿਚ ਦੂਜੀ ਐੱਫਆਈਆਰ ਦਰਜ

ਧਰਮ ਸੰਸਦ ਮਾਮਲੇ ਵਿਚ ਦੂਜੀ ਐੱਫਆਈਆਰ ਦਰਜ

ਦੇਹਰਾਦੂਨ, 3 ਜਨਵਰੀ- ਹਰਿਦੁਆਰ ਵਿਚ ਕਰਵਾਈ ਗਈ ਇਕ ਧਰਮ ਸੰਸਦ ਦੇ ਸਬੰਧ ਵਿਚ 10 ਵਿਅਕਤੀਆਂ ਖ਼ਿਲਾਫ਼ ਦੂਜੀ ਐੱਫਆਈਆਰ ਦਰਜ ਕੀਤੀ ਗਈ ਹੈ। ਇਸ ਧਰਮ ਸੰਸਦ ਵਿਚ ਕਥਿਤ ਤੌਰ ’ਤੇ ਮੁਸਲਮਾਨਾਂ ਖ਼ਿਲਾਫ਼ ਕੁਝ ਪ੍ਰਤੀਭਾਗੀਆਂ ਵੱਲੋਂ ਨਫ਼ਰਤੀ ਬਿਆਨ ਦਿੱਤਾ ਗਿਆ ਸੀ। ਜਵਾਲਾਪੁਰ ਦੇ ਸੀਨੀਅਰ ਸਬ ਇੰਸਪੈਕਟਰ ਨਿਤੇਸ਼ ਸ਼ਰਮਾ ਨੇ ਦੱਸਿਆ ਕਿ ਮਾਮਲੇ ਵਿਚ ਦੂਜੀ ਐੱਫਆਈਆਰ ਐਤਵਾਰ ਨੂੰ […]

ਡਾ. ਸਮਰਾ ਵੱਲੋਂ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਬਹੁਕਰੋੜੀ ਹੀਰਿਆਂ ਦਾ ਹਾਰ ਭੇਟ

ਡਾ. ਸਮਰਾ ਵੱਲੋਂ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਬਹੁਕਰੋੜੀ ਹੀਰਿਆਂ ਦਾ ਹਾਰ ਭੇਟ

ਕਰਤਾਰਪੁਰ, 3 ਜਨਵਰੀ- ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਮੌਕੇ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਹਸਪਤਾਲ ਕਰਤਾਰਪੁਰ ਦੇ ਸੰਚਾਲਕ ਡਾ. ਗੁਰਵਿੰਦਰ ਸਿੰਘ ਸਮਰਾ ਨੇ ਬੇਸ਼ਕੀਮਤੀ ਹੀਰਿਆਂ ਨਾਲ ਜੜਿਆ ਹਾਰ ਅਤੇ ਤਿੰਨ ਫੁੱਟ ਲੰਬੀ ਸੋਨੇ ਦੀ ਕਿਰਪਾਨ ਗੁਰਦੁਆਰਾ ਕਮੇਟੀ ਦੀ ਹਾਜ਼ਰੀ ਵਿੱਚ ਭੇਟ ਕੀਤੀ। ਇਸ ਤੋਂ ਪਹਿਲਾਂ ਉਹ ਸੁੱਖ ਆਸਣ […]

ਲਖੀਮਪੁਰ ਖੀਰੀ ਕਾਂਡ: ਐੱਸਆਈਟੀ ਵੱਲੋਂ 5000 ਪੰਨਿਆਂ ਦਾ ਦੋਸ਼ ਪੱਤਰ ਦਾਖ਼ਲ

ਲਖੀਮਪੁਰ ਖੀਰੀ ਕਾਂਡ: ਐੱਸਆਈਟੀ ਵੱਲੋਂ 5000 ਪੰਨਿਆਂ ਦਾ ਦੋਸ਼ ਪੱਤਰ ਦਾਖ਼ਲ

ਲਖੀਮਪੁਰ ਖੀਰ (ਉੱਤਰ ਪ੍ਰਦੇਸ਼), 3 ਜਨਵਰੀ- ਉੱਤਰ ਪ੍ਰਦੇਸ਼ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਨੇ ਲਖੀਮਪੁਰ ਖੀਰੀ ਹਿੰਸਾ ਮਾਮਲੇ ਵਿਚ ਅੱਜ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਸਣੇ ਸਾਰੇ 14 ਮੁਲਜ਼ਮਾਂ ਖ਼ਿਲਾਫ਼ ਅਦਾਲਤ ਵਿਚ ਦੋਸ਼ ਪੱਤਰ ਦਾਖ਼ਲ ਕਰ ਦਿੱਤਾ। ਸੀਨੀਅਰ ਸਰਕਾਰੀ ਵਕੀਲ ਐੱਸਪੀ ਯਾਦਵ ਨੇ ਇੱਥੇ ਦੱਸਿਆ ਕਿ ਐੱਸਆਈਟੀ ਨੇ ਮੁੱਖ ਨਿਆਂਇਕ ਮੈਜਿਸਟਰੇਟ […]